ਸਿੱਖ ਧਰਮ ਕੀ ਹੈ ਇਹ ਦੱਸਣਾ ਮੇਰਾ ਫਰਜ- ਜਸਪ੍ਰੀਤ ਕੌਰ

ਜੱਸਪ੍ਰੀਤ ਤੇ ਉਸ ਦੀ ਬੇਟੀ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਪ੍ਰਬੰਧਕ ਤਸਵੀਰ ਬੈਲਜੀਅਮ 26 ਜਨਵਰੀ(ਯ.ਸ) ਉਰਸਲਾ ਸਿੰਤ ਮਾਰਤੀਨੁਸ ਸਕੂਲ ਹਰ-ਕੇ-ਸਟੱਡ ਵਿਚ ਕ੍ਰਿਸ਼ਚਨ ਬੱਚਿਆ ਨੂੰ ਸਿੱਖ ਧਰਮ ਵਾਰੇ ਸਿਖਿਆ ਦੇਣ ਵਾਲੀ ਜੱਸਪ੍ਰੀਤ ਅਤੇ ਉਸ ਦੀ ਬੇਟੀ ਵਲੋ ਅਜ ਫੇਰ ਆਪਣੇ ਖਰਚੇ ਤੇ ਸਕੂਲ ਦੇ ਬੱਚਿਆ ਨੂੰ ਦੋ ਭਾਗਾ ਵਿਚ ਸਿੱਖ ਅਤੇ ਸਿੱਖੀ ਕੀ ਹੈ ਵਾਰੇ ਜਾਣਕਾਰੀ […]

ਅੱਜ ਸਾਡੇ ਲਈ ਜਿੱਤਣਾ ਬਹੁਤ ਮਹੱਤਵਪੂਰਣ ਸੀ :- ਗੁਰਬਾਜ਼ ਸਿੰਘ

ਫ਼ਿੰਨਲੈਂਡ 26 ਜਨਵਰੀ (ਵਿੱਕੀ ਮੋਗਾ) ਕੋਲ ਹਾਕੀ ਇੰਡੀਆ ਲੀਗ 2017 ਦੇ 5ਵੇਂ ਸੀਜ਼ਨ ਦੇ ਸਭ ਤੋਂ ਮਹਿੰਗੇ ਖ਼ਿਡਾਰੀ ਤਜ਼ਰਬੇਕਾਰ ਮਿੱਡਫ਼ੀਲਡਰ ਗੁਰਬਾਜ਼ ਸਿੰਘ ਰਾਂਚੀ ਰੇਅਸ ਦੀ ਟੀਮ ਵਿੱਚ ਖੇਡ ਰਹੇ ਹਨ। ਰਾਂਚੀ ਦੀ ਟੀਮ ਨੇ ਅੱਜ ਆਪਣੇ ਘਰੇਲੂ ਮੈਦਾਨ ਵਿੱਚ ਕਲਿੰਗਾ ਲਾਂਸਰਜ਼ ਨੂੰ 7-2 ਨਾਲ ਹਰਾਕੇ ਇਸ ਸੀਜ਼ਨ ਦੀ ਪਹਿਲੀ ਜਿੱਤ ਦਰਜ਼ ਕੀਤੀ ਹੈ। ਟੈਲੀਫ਼ੋਨ ਉੱਤੇ […]

ਕੇਪਟਨ ਦੇ ਬਿਆਨ ਨਾਲ ਐਨ ਆਰ ਆਈਜ ਖਫਾ

ਬੈਲਜੀਅਮ 26 ਜਨਵਰੀ(ਯ.ਸ) ਕ: ਅਮਰਿੰਦਰ ਸਿੰਘ ਦੇ ਐਨ ਆਰ ਆਈਜ ਦੇ ਖਿਲਾਫ ਜਿਸ ਵਿਚ ਉਨਾ ਕਿਹਾ ਕਿ ਐਨ ਆਰ ਆਈ ਦੇ ਪੰਜਾਬ ਆਉਣ ਪਬੰਧੀ ਲੱਗੇ ਦੇ ਬਿਆਨ ਨਾਲ ਯੂਰਪ ਭਰ ਦੇ ਲੋਕਾ ਵਿਚ ਗੁਸੇ ਦੀ ਲਹਿਰ ਦੋੜ ਗਈ ਹੈ ਜਿਸ ਦਾ 4 ਫਰਵਰੀ ਦੀਆ ਚੋਣਾ ਤੇ ਕਾਫੀ ਅਸਰ ਹੋ ਸਕਦਾ ਹੈ ਸ਼ਧਾਰਨ ਲੋਕਾ ਦਾ ਕਹਿਣਾ […]

ਵੋਟਾਂ ਲਈ ਅਕਾਲੀ ਦਲ ਕਰ ਰਿਹਾ ਗਲੀ ਗਲੀ ਚੋਣ ਪ੍ਰਚਾਰ

ਸਰਪੰਚ ਛੋਟਾ ਸਿੰਘ ਭਾਗੀਕੇ ਅਤੇ ਸਰਪੰਚ ਗੁਰਚਰਨ ਸਿੰਘ ਘਰ ਪੁੱਜ਼ ਘੁੰਨਸ ਨੇ ਲੋਕਾਂ ਨੂੰ ਕੀਤਾ ਸੰਬੋਧਨ ਭਦੌੜ/ਸ਼ਹਿਣਾ 26 ਜਨਵਰੀ (ਸੰਧੂ) 2017 ਦੀਆਂ 4 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਅਕਾਲੀ ਦਲ ਤੀਜ਼ੀ ਵਾਰ ਸਰਕਾਰ ਬਣਾਉਣ ਲਈ ਪੱਬਾਂ ਭਾਰ ਹੋਇਆ ਪਿਆ ਹੈ ਤੇ ਗਲੀ ਗਲੀ ਪਿੰਡ ਪਿੰਡ ਪੁੱਜ਼ ਅਕਾਲੀ ਉਮੀਦਵਾਰਾਂ ਵੱਲੋਂ ਸਖ਼ਤ […]

ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਕਰਨ ਵਾਲੀ-ਪ੍ਰਿਅੰਕਾ ਪਾਰਸ

ਫਗਵਾੜਾ 26 ਜਨਵਰੀ (ਅਸ਼ੋਕ ਸ਼ਰਮਾ) ਬੁਜ਼ੁਰਗਾਂ ਦਾ ਕਹਿਣਾ ਹੈ ਕਿ ਮੰਜ਼ਿਲਾਂ ਸੰਘਰਸ਼ ਵਿੱਚੋਂ ਹੀ ਲੱਭਦੀਆਂ ਹਨ।ਜਿਨ੍ਹਾਂ ਨੇ ਸੀਨੇ ਉੱਤੇ ਲਗੀਆਂ ਕੱਵਲੇ ਫਟਾਂ ਦੇ ਬਾਵਜ਼ੂਦ ਦਿਲ ‘ਤੇ ਪੱਥਰ ਰੱਖ ਕੇ, ਸਿਸਕੀਆਂ ਭਰਦੀਆਂ ਜਿਵੇਂ ਕਿਵੇ ਆਪਣੇ ਆਪ ਨੂੰ ਸੰਭਾਲ ਕੇ ਸੰਘਰਸ਼ ਕਰਨਾ ਸਿੱਖ ਲਿਆ, ਸਮਝੋ ਉਸਨੇ ਦੁੱਖਾਂ ਨੂੰ ਹਰਾ ਕੇ ਜ਼ਿੰਦਗੀ ਜਿਊਣ ਦੀ ਅਹਿਮੀਅਤ ਨੂੰ ਪੱਛਾਣ ਲਿਆ।ਅਜਿਹੇ […]

ਬਰੱਸਲਜ ਵਿਖੇ ਮਨਾਇਆ ਗਣਤੰਤਰ ਦਿਵਸ

ਤਸਵੀਰ ਝੰਡਾ ਲਹਿਰਾਣ ਦੀ ਰਸਮ ਅਦਾ ਕਰਦੇ ਹੋਏ ਸ: ਮਨਜੀਵ ਸਿੰਘ ਪੁਰੀ ਬੈਲਜੀਅਮ 26 ਜਨਵਰੀ(ਯ.ਸ) ਭਾਰਤੀ ਕੌਂਸਲਖਾਨੇ ਬਰੱਸਲਜ ਵਿਖੇ ਅੱਜ 26 ਜਨਵਰੀ 68ਵਾ ਗਣਤੰਤਰ ਦਿਵਸ ਮਨਾਉਦੇ ਹੋਏ ਭਾਰਤੀ ਰਾਜਦੂਤ ਸ: ਮਨਜੀਵ ਸਿੰਘ ਪੁਰੀ ਵਲੋ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਤੇ ਹਾਜਰ ਲੋਕਾ ਵਲੋ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਉਪਰੰਤ ਰਾਜਦੂਤ ਵਲੋ ਭਾਰਤ ਦੇ ਰਾਸ਼ਟਰਪਤੀ ਵਲੋ ਦੇਸ […]

ਦੇਸ਼ ਨਿਰਮਾਣ ਲਈ ਵੋਟ ਨੂੰ ਪ੍ਰਾਥਮਿਕਤਾ ਜ਼ਰੂਰੀ – ਸਹਿਦੇਵ ਚੌਹਾਨ

ਫਗਵਾੜਾ 26 ਜਨਵਰੀ (ਅਸ਼ੋਕ ਸ਼ਰਮਾ) ਰਾਸ਼ਟਰੀ ਵੋਟਰ ਦਿਵਸ ਦੇ ਸਬੰਧ ਵਿੱਚ ਮੈੜ ਰਾਜਪੂਤ ਸਭਾ (ਰਜ਼ਿ.) ਤਹਿਸੀਲ ਫਗਵਾੜਾ ਵਲੋਂ ਮੈੜ ਰਾਜਪੂਤ ਭਵਨ ਸਰਾਫਾਂ ਬਜ਼ਾਰ ਵਿਖੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ।ਪ੍ਰਧਾਨ ਸਰਬਜੀਤ ਢੱਲਾ ਦੀ ਪ੍ਰਧਾਨਗੀ ਅਤੇ ਜਨਰਲ ਸਕੱਤਰ ਹਰਜਿੰਦਰ ਗੋਗਨਾ ਦੀ ਅਗਵਾਈ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਸਰਪ੍ਰਸਤ ਸਹਿਦੇਵ ਚੌਹਾਨ ਨੇ ਵੋਟ ਦੀ ਮਹੱਤਤਾ ਸਬੰਧੀ ਦੱਸਦਿਆਂ ਕਿਹਾ […]

ਘਰੇਲੂ ਮੈਦਾਨ ਵਿੱਚ ਰਾਂਚੀ ਰੇਅਸ ਨੇ ਕਲਿੰਗਾਂ ਲਾਂਸਰਜ਼ ਨੂੰ 7-2 ਨਾਲ ਹਰਾਕੇ ਪਹਿਲੀ ਹਾਰ ਦਾ ਬਦਲਾ ਲਿਆ

ਫ਼ਿੰਨਲੈਂਡ 26 ਜਨਵਰੀ (ਵਿੱਕੀ ਮੋਗਾ) ਕੋਲ ਹਾਕੀ ਇੰਡੀਆ ਲੀਗ 2017 ਦੇ 5ਵੇਂ ਮੈਚ ਵਿੱਚ ਰਾਂਚੀ ਰੇਅਸ ਨੇ ਭੁਬਨੇਸ਼ਵਰ ਵਿੱਚ ਮਿਲੀ ਹਾਰ ਦਾ ਬਦਲਾ ਅੱਜ ਆਪਣੇ ਘਰੇਲੂ ਮੈਦਾਨ ਵਿੱਚ ਕਲਿੰਗਾ ਲਾਂਸਰਜ਼ ਨੂੰ 7-2 ਨਾਲ ਹਰਾਕੇ ਲੈ ਲਿਆ। ਅੱਜ ਖੇਡੇ ਗਏ ਮੈਚ ਵਿੱਚ ਰਾਂਚੀ ਦੀ ਟੀਮ ਇੱਕ ਅਲੱਗ ਹੀ ਲੈਅ ਵਿੱਚ ਨਜ਼ਰ ਆਈ, ਜਿਸ ਦਾ ਖ਼ਮਿਆਜ਼ਾ ਕਲਿੰਗਾਂ […]

ਵਿਰਾਸਤ ਨੂੰ ਸਮਝਣ ਲਈ ਲੋਕਧਾਰਾ ਦਾ ਅਧਿਐਨ ਵਧੇਰੇ ਕਾਰਗਰ ਕੋਸ਼ਿਸ਼ ਹੈ-ਡਾ. ਸੁਖਦੇਵ ਸਿੰਘ ਸਿਰਸਾ

ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬੀ ਸਾਹਿਤ ਅਕਾਡਾਮੀ ਲੁਧਿਆਣਾ ਵੱਲੋਂ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਦੇ ਸਹਿਯੋਗ ਨਾਲ ਲੋਕਧਾਰਾ : ਸੰਕਲਨ, ਸੰਪਾਦਨ ਤੇ ਅਧਿਐਨ ਵਿਸ਼ੇ ’ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ […]

ਵੋਟ ਦਾ ਸਹੀ ਅਤੇ ਜ਼ਰੂਰੀ ਇਸਤੇਮਾਲ, ਸਾਡਾ ਫਰਜ਼ ਅਤੇ ਅਧਿਕਾਰ-ਜ਼ਿਲ•ਾ ਚੋਣ ਅਫ਼ਸਰ

ਸਰਕਾਰੀ ਕਾਲਜ (ਲੜਕੀਆਂ) ਵਿਖੇ ਜ਼ਿਲ•ਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਮਨਾਇਆ ਲੁਧਿਆਣਾ (ਪ੍ਰੀਤੀ ਸ਼ਰਮਾ) ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਰਾਸ਼ਟਰੀ ਵੋਟਰ ਦਿਵਸ ਸਬੰਧੀ ਜ਼ਿਲ•ਾ ਪੱਧਰੀ ਸਮਾਗਮ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਜ਼ਿਲਾ ਚੋਣ ਅਫ਼ਸਰ ਸ੍ਰੀ ਰਵੀ ਭਗਤ ਨੇ ਕੀਤੀ।ਇਸ ਸਮਾਗਮ ਵਿੱਚ ਜਿੱਥੇ ਨੌਜਵਾਨ ਵੋਟਰਾਂ ਨੂੰ ਵੋਟ ਦਾ ਸਹੀ ਅਤੇ ਜ਼ਰੂਰੀ ਇਸਤੇਮਾਲ ਪ੍ਰਤੀ ਜਾਗਰੂਕ ਕੀਤਾ […]