ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਅਚਾਰੀਆਂ ਦੇਵਵਰਤ ਨੇ ਨਵੀਂ ਬਣੀ ਯਜਸ਼ਾਲਾ ਦਾ ਕੀਤਾ ਉਦਘਾਟਨ ।

ਰਾਜਪੁਰਾ 27 ਫਰਵਰੀ (ਦਿਨੇਸ਼ ਸਚਦੇਵਾ) ਸਥਾਨਕ ਆਰਿਆ ਸਮਾਜ ਮੰਦਰ ਰਾਜਪੁਰਾ ਟਾਊਨ ਵਿੱਚ ਇੱਕ ਨਵੀਂ ਯਗ ਸ਼ਾਲਾ ਬਣਾਈ ਗਈ ਜਿਸਦਾ ਉਦਘਾਟਨ ਹਿਮਾਚਲ ਪ੍ਰਦੇਸ਼ ਦੇ ਮਹਾਮੁਹਿਮ ਰਾਜਪਾਲ ਅਚਾਰਿਆਂ ਦੇਵਵਰਤ ਨੇ ਉਦਘਾਟਨ ਕੀਤਾ ਇਸ ਤੋਂ ਬਾਅਦ ਹਵਨ ਯਗ ਕੀਤਾ ਗਿਆ ਇਸ ਹਵਨ ਯਗ ਵਿੱਚ ਬੈਠ ਕੇ ਸ਼੍ਰੀ ਅਚਾਰੀਆ ਨੇ ਹਵਨ ਕੁੇੰਡ ਵਿੱਚ ਅਹੂਤੀ ਦਿੰਦਿੀਆਂ ਹੋਇਆ ਵਿਸ਼ੇਸ ਰੂਚੀ ਦਿੰਦੇ […]

ਪੁਲਿਸ ਵਲੋਂ ਗੁਪਚੁੱਪ ਤਰੀਕੇ ਨਾਲ ਇਨੌਲੋ ਵਰਕਰਾਂ ਨੂੰ ਕੀਤਾ ਗਿਆ ਰਿਹਾਅ

ਐਸ ਡੀ ਐਮ ਕੋਰਟ ਦੇ ਨੇੜੇ ਬਣੀ ਪੁਲਿਸ ਛਾਉਨੀ ਰਾਜਪੁਰਾ 27 ਫਰਬਰੀ (ਦਿਨੇਸ਼ ਸਚਦੇਵਾ ) ਬੀਤੇ ਦਿਨੀ ਪੁਲਿਸ ਨੇ ਇਡੀਅਨ ਨੈਸ਼ਨਲ ਲੋਕ ਦਲ ਦੇ ਛੇ ਦਰਜਨ ਦੇ ਕਰੀਬ ਆਗੂ ਅਤੇ ਵਰਕਰ ਸੀ ਆਰਪੀ ਸੀ ਦੀ ਧਾਰਾ 144 ਤੋੜਨ ਦੇ ਦੋਸ਼ ਵਿੱਚ ਪੰਜਾਬ ਹਰਿਆਣਾ ਬਾਰਡਰ ਨੇੜੇ ਸੰਭੂ ਘੱਘਰ ਪੁੱਲ ਤੋ ਹਿਰਾਸਤ ਵਿੱਚ ਲੈ ਲਏ ਸਨ ਅਤੇ […]

ਹੋਲਾ ਮਹੱਲਾ ਪੁਰਬ 13 ਮਾਰਚ ਨੂੰ ਗੁ. ਦਮਦਮਾ ਸਾਹਿਬ ਵਿਖੇ

ਨਵੀ ਦਿੱਲੀ : 27 ਫਰਵਰੀ, 2017 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਥਾਪਿਤ ਪਰੰਪਰਾ ਅਨੁਸਾਰ ਚੜ੍ਹਦੀਕਲਾ ਅਤੇ ਸੂਰਬੀਰਤਾ ਦੇ ਪ੍ਰਤੀਕ ਤਿਉਹਾਰ ‘ਹੋਲਾ ਮਹੱਲਾ’ ਨੂੰ ਮੰਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੋਮਵਾਰ, 13 ਮਾਰਚ ਨੂੰ ਗੁਰਦੁਆਰਾ ਦਮਦਮਾ ਸਾਹਿਬ ਵਿੱਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ […]

ਸੀਵਰੇਜ਼ ਬੋਰਡ ਵੀ ਹੋਇਆ ਬਕਾਇਆ ਨੱਪੀ ਬੈਠੇ ਡਿਫਾਲਟਰਾਂ ਦੁਆਲੇ

ਢਾਈ ਵਿਸਵਿਆਂ ਦੇ ਮਕਾਨਾਂ ਵਿੱਚ ਚੱਲ ਰਹੇ 2100 ਦੇ ਕਰੀਬ ਪਾਣੀ ਦੇ ਕੁਨੈਕਸ਼ਨ ਸੀਵਰੇਜ ਬੋਰਡ ਦੇ ਵੀ ਸਿਰ ਖੁੱਦ ਖੜ•ੀ ਹੈ ਲੱਖਾਂ ਦੇ ਕਰੀਬ ਦੀ ਦੇਣਦਾਰੀ, ਪਾਵਰਕਾਮ ਨੂੰ ਦੇਣਾ ਹੈ 45 ਲੱਖ ਭਦੌੜ/ਸ਼ਹਿਣਾ 27 ਫਰਵਰੀ (ਸਾਹਿਬ ਸੰਧੂ) ਜਿਥੇ ਪਹਿਲਾਂ ਪਾਵਰਕਾਮ ਨੇ ਲੋਕਾਂ ਅਤੇ ਸਰਕਾਰੀ ਅਦਾਰਿਆਂ ਵੱਲ ਰਹਿੰਦਾਂ ਕਰੌੜਾਂ ਦਾ ਬਿੱਲ ਬਕਾਇਆ ਵਸੂਲਣਾ ਸ਼ੁਰੂ ਕੀਤੀ ਸੀ […]

ਨੈਸ਼ਨਲ ਇੰਨੋਵੇਸ਼ਨ ਫਾਊਂਡੇਸ਼ਨ ਇੰਡੀਆ ਵੱਲੋਂ ਮਿਤੀ 6 ਮਾਰਚ, 2017 ਨੂੰ ਰਾਸ਼ਟਰਪਤੀ ਭਵਨ ਵਿਖੇ ਕੀਤੀ ਜਾ ਰਹੀ ਗੋਲਮੇਜ (ਰਾਊਂਡਟੇਬਲ) ਕਾਨਫਰੰਸ ਵਿੱਚ ਹਿੱਸਾ ਲੈਣ ਲਈ ਡਿਪਟੀ ਕਮਿਸ਼ਨਰ ਰਵੀ ਭਗਤ ਨੂੰ ਰਾਸ਼ਟਰਪਤੀ ਭਵਨ ਵੱਲੋਂ ਸੱਦਾ

*ਰਾਸ਼ਟਰਪਤੀ ਭਵਨ ਵੱਲੋਂ ਸੱਦਾ ਮਿਲਣਾ ਮਾਣ ਵਾਲੀ ਗੱਲ-ਰਵੀ ਭਗਤ .ਲੁਧਿਆਣਾ, 27 ਫਰਵਰੀ ( ਸਤ ਪਾਲ ਸੋਨੀ ) : ਲੋਕਾਂ ਨੂੰ ਜਨਤਕ ਸੇਵਾਵਾਂ ਬੇਹਤਰ ਤਰੀਕੇ ਨਾਲ ਮੁਹੱਈਆ ਕਰਾਉਣ ਲਈ ਜ਼ਿਲ•ਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਵੱਲੋਂ ਸ਼ੁਰੂ ਕੀਤੇ ਗਏ ਉਪਰਾਲਿਆਂ ਦੀ ਚਰਚਾ ਰਾਸ਼ਟਰੀ ਪੱਧਰ ’ਤੇ ਸ਼ੁਰੂ ਹੋ ਗਈ ਹੈ। ਇਸ ਗੱਲ ਦਾ ਪ੍ਰਮਾਣ ਇਸ […]

ਸ਼ਰਨਜੀਤ ਬੈਂਸ ਦੀ ਪੁਸਤਕ‘‘ਨਹੀਂਓ ਲੱਭਣੇ ਲਾਲ ਗਵਾਚੇ ਰੇਸ਼ਮਾ’’:ਸੰਗੀਤਕ ਇਸ਼ਕ ਦਾ ਖ਼ਜਾਨਾ

ਉਜਾਗਰ ਸਿੰਘ ਰੇਸ਼ਮਾ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੀ ਸੁਰੀਲੀ ਆਵਾਜ਼ ਵਾਲੀ ਸਾਂਝੀ ਫ਼ਨਕਾਰ ਸੀ, ਜਿਹੜੀ ਆਪਣੇ ਆਪ ਨੂੰ ਦੋਹਾਂ ਦੇਸ਼ਾਂ ਦੀ ਨਿਵਾਸੀ ਕਹਾਉਂਦੀ ਰਹੀ ਹੈ। ਉਹ ਅਕਸਰ ਕਿਹਾ ਕਰਦੀ ਸੀ ਕਿ ਸਰਹੱਦਾਂ ਸੰਗੀਤ ਵਿਚ ਵੰਡੀਆਂ ਨਹੀਂ ਪਾ ਸਕਦੀਆਂ। ਰੇਸ਼ਮਾ ਦਾ ਜਨਮ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜੁਲਾਈ 1947 ਵਿਚ ਭਾਰਤ ਦੇ ਰਾਜਸਥਾਨ ਰਾਜ ਵਿਚ […]

ਪਿੰਡ ਵਾਸੀਆਂ ਨੇ ਡਾਕਖਾਨਾ ਕਰਮਚਾਰੀਆਂ ਤੇ ਲਗਾਇਆ ਮਾੜਾ ਸਲੂਕ ਕਰਨ ਦਾ ਦੋਸ਼

ਭਦੌੜ/ਸ਼ਹਿਣਾ 27 ਫਰਵਰੀ (ਸਾਹਿਬ ਸੰਧੂ) ਸਥਾਨਿਕ ਪਿੰਡ ਵਾਸੀਆਂ ਨੇ ਡਾਕਘਰ ਭਦੌੜ ਦੇ ਕਰਮਚਾਰੀਆਂ ਉਪਰ ਮਾੜਾ ਸਲੂਕ ਕਰਨ ਦਾ ਦੋਸ਼ ਲਗਾਇਆ ਹੈ। ਡਾਕਾਖਾਨਾ ਭਦੌੜ ਅੱਗੇ ਖੜ• ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਸਾਵਿੰਦ ਗੁਪਤਾ ਪੁੱਤਰ ਭੁਸ਼ਨ ਕਮਾਰ ਨੇ ਦੱਸਿਆ ਕਿ ਉਸ ਨੇ 20/02/2017 ਨੂੰ ਭਦੌੜ ਤੋਂ ਲੁਧਿਆਣਾ ਲਈ ਜਰੂਰੀ ਡਾਕ ਭੇਜ਼ਣੀ ਸੀ ਤਾਂ ਜਦ ਓਹ ਡਾਕ ਰਜਿਸਟਰੀ ਲਈ […]

ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਵੈਨ ਅੱਜ ਰਵਾਨਾ ਹੋਵੇਗੀ

ਪਟਿਆਲਾ, 27 ਫਰਵਰੀ: (ਧਰਮਵੀਰ ਨਾਗਪਾਲ) ਮਾਣਯੋਗ ਮੈਂਬਰ ਸਕੱਤਰ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ• ਦੇ ਹੁਕਮਾਂ ਅਨੁਸਾਰ ਨਾਲਸਾ ਦੀਆਂ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਹਿੱਤ ਐਸ.ਐਮ.ਐਲ. ਵੈਨ ਭੇਜੀ ਜਾ ਰਹੀ ਹੈ। ਮਾਨਯੋਗ ਸ਼੍ਰੀ ਅਰੂਣ ਗੁਪਤਾ ਇੰਚਾਰਜ ਮਾਣਯੋਗ ਜ਼ਿਲ•ਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੀ ਅਗਵਾਈ ਹੇਠ ਮਿਤੀ 28 ਫਰਵਰੀ ਤੋਂ 10 […]

ਰਾਸ਼ਟਰੀ ਬਾਲ ਕਿਰਤ ਪ੍ਰੋਜੈਕਟ ਨਾਲ ਸੰਬੰਧਤ 400 ਵਿਦਿਆਰਥੀਆਂ ਨੂੰ ਮੁਫ਼ਤ ਸਟੇਸ਼ਨਰੀ ਅਤੇ ਕਿਤਾਬਾਂ ਦੀ ਵੰਡ

ਲੁਧਿਆਣਾ, 27 ਫਰਵਰੀ ( ਸਤ ਪਾਲ ਸੋਨੀ ) : ਰਾਸ਼ਟਰੀ ਬਾਲ ਕਿਰਤ ਪ੍ਰੋਜੈਕਟ ਤਹਿਤ 400 ਵਿਦਿਆਰਥੀਆਂ ਨੂੰ ਵਰਧਮਾਲ ਸਪੈਸ਼ਲ ਸਟੀਲਜ਼ ਲਿਮਟਿਡ ਦੇ ਸਹਿਯੋਗ ਨਾਲ ਮੁਫਤ ਸਟੇਸ਼ਨਰੀ ਅਤੇ ਕਲਾ ਕਿਤਾਬਾਂ ਦੀ ਵੰਡ ਕੀਤੀ ਗਈ। ਇਹ ਵੰਡ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ ਵਿਸ਼ੇਸ਼ ਤੌਰ ’ਤੇ ਪੁੱਜੇ, ਜਦਕਿ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਸਚਿਤ […]

ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਅਚਾਰੀਆਂ ਦੇਵਵਰਤ ਨੇ ਨਵੀਂ ਬਣੀ ਯਜਸ਼ਾਲਾ ਦਾ ਕੀਤਾ ਉਦਘਾਟਨ ।

ਰਾਜਪੁਰਾ 26 ਫਰਵਰੀ (ਧਰਮਵੀਰ ਨਾਗਪਾਲ ) ਅੱਜ ਰਾਜਪੁਰਾ ਵਿੱਖੇ ਆਰਿਆ ਸਮਾਜ ਮੰਦਰ ਰਾਜਪੁਰਾ ਟਾਊਨ ਵਿੱਚ ਇੱਕ ਨਵੀਂ ਯਗ ਸ਼ਾਲਾ ਬਣਾਈ ਗਈ ਜਿਸਦਾ ਉਦਘਾਟਨ ਹਿਮਾਚਲ ਪ੍ਰਦੇਸ਼ ਦੇ ਮਹਾਮੁਹਿਮ ਰਾਜਪਾਲ ਅਚਾਰਿਆਂ ਦੇਵਵਰਤ ਨੇ ਉਦਘਾਟਨ ਕੀਤਾ ਇਸ ਤੋਂ ਬਾਅਦ ਹਵਨ ਯਗ ਕੀਤਾ ਗਿਆ ਇਸ ਹਵਨ ਯਗ ਵਿੱਚ ਬੈਠ ਕੇ ਸ਼੍ਰੀ ਅਚਾਰੀਆ ਨੇ ਹਵਨ ਕੁੇੰਡ ਵਿੱਚ ਅਹੂਤੀ ਦਿੰਦਿੀਆਂ ਹੋਇਆ […]