ਪੋਲੀਓ ਰੋਕੂ ਦਵਾਈ ਦਾ ਬੱਚੇ ਦੀ ਸਿਹਤ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ-ਜ਼ਿਲ•ਾ ਟੀਕਾਕਰਨ ਅਫ਼ਸਰ

ਲੁਧਿਆਣਾ, 30 ਮਾਰਚ ( ਸਤ ਪਾਲ ਸੋਨੀ ) : ਪੂਰੇ ਦੇਸ਼ ਦੀ ਤਰ•ਾਂ ਜ਼ਿਲ•ਾ ਲੁਧਿਆਣਾ ਵਿੱਚ ਵੀ ਮਿਤੀ 2 ਅਪ੍ਰੈ¤ਲ ਤੋਂ ਲੈ ਕੇ 6 ਅਪ੍ਰੈ¤ਲ ਤੱਕ ਪਲਸ ਪੋਲੀਓ ਰੋਕੂ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨੂੰ ਸਫ਼ਲ ਕਰਨ ਲਈ ਜ਼ਿਲ•ਾ ਪ੍ਰਸਾਸ਼ਨ ਦੀ ਅਗਵਾਈ ਵਿੱਚ ਸਿਹਤ ਵਿਭਾਗ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। […]

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸੁਰਮਈ ਸ਼ਾਮ 1 ਅਪ੍ਰੈਲ ਨੂੰ ਪੰਜਾਬੀ ਭਵਨ ਵਿਖੇ

ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਸੁਰਮਈ ਸ਼ਾਮ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਵਾਰ 1 ਅਪ੍ਰੈਲ ਨੂੰ ਸ਼ਾਮ 6.30 ਵਜੇ 5 ਲਾਈਨਜ਼ (ਪੀ.ਏ.ਯੂ. ਅਤੇ ਗ.ਅ.ਦ.ਵ.ਅ.ਸ.ਯੂ. ਦੇ ਵਿਦਿਆਰਥੀਆਂ ਦਾ ਰੌਕ ਬੈਂਡ) ਦੇ ਨਾਲ ਪੰਜਾਬੀ ਭਵਨ ਵਿਖੇ ਸੁਰਮਈ ਸ਼ਾਮ ਮਨਾਈ ਜਾਵੇਗੀ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ […]

ਭਗਵਾਨ ਮਹਾਂਵੀਰ ਜੈਅੰਤੀ ਮੌਕੇ ਜ਼ਿਲ੍ਹਾ ਪਟਿਆਲਾ ’ਚ

ਮੀਟ, ਆਂਡੇ ਦੀਆਂ ਦੁਕਾਨਾਂ ਤੇ ਰੇਹੜੀਆਂ ਬੰਦ ਰੱਖਣ ਦੇ ਹੁਕਮ ਜਾਰੀ ਪਟਿਆਲਾ, 30 ਮਾਰਚ (ਧਰਮਵੀਰ ਨਾਗਪਾਲ) ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਇੱਕ ਦਿਨ ਲਈ ਭਗਵਾਨ ਮਹਾਂਵੀਰ ਜੀ ਦੇ ਜਨਮ ਦਿਹਾੜੇ ਮੌਕੇ 9 ਅਪ੍ਰੈਲ 2017 […]

ਅੰਬੇਡਕਰ ਫੋਰਸ ਦੇ ਪ੍ਰਧਾਨ ਰਣਜੀਤ ਪਵਾਰ ਵੱਲੋਂ ਟੋਲ ਪਲਾਜ਼ਾ ਦੇ ਸਹਾਇਕ ਪ੍ਰਬੰਧਕ ਦਿਨੇਸ਼ ਕੁਮਾਰ ਨੂੰ ਮੰਗ ਪੱਤੇ ਦਿੰਦੇ ਹੋਏ

ਫਗਵਾੜਾ 30 ਮਾਰਚ (ਅਸ਼ੋਕ ਸ਼ਰਮਾ) ਅੱਜ ਲਾਡੋਵਾਲ ਟੋਲ ਪਲਾਜ਼ਾ ਦੇ ਉੱਚ ਅਧਿਕਾਰੀ ਦਿਨੇਸ਼ ਕੁਮਾਰ ਨੂੰ ਅੰਬੇਡਕਰ ਫੋਰਸ ਦੇ ਪ੍ਰਧਾਨ ਰਣਜੀਤ ਕੁਮਾਰ ਨੇ ਮੰਗ ਪੱਤਰ ਦਿੱਤਾ ਕਿ ਟੋਲ ਪਲਾਜ਼ਾ ਤੋਂ ਲੰਘਣ ਵਾਲੀਆ ਐਬੂੰਲੈਂਸ ਅਤੇ ਕੋਈ ਵੀ ਪ੍ਰਾਈਵੇਟ ਵਾਹਨ ਜਿਸ ਵਿੱਚ ਮਰੀਜ਼ ਹਸਪਤਾਲ ਜਾ ਰਿਹਾ ਹੋਵੇ ਉਸ ਨੂੰ ਬਿਨ੍ਹਾਂ ਇੰਤਜ਼ਾਰ ਕਰਵਾਇਆ ਜਲਦ ਟੋਲ ਪਲਾਜ਼ਾ ਤੋਂ ਲੰਘਾਇਆ ਜਾਵੇ […]

ਨਵਜੋਤ ਸਿੰਘ ਸਿੱਧੂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ’ਤੇ ਜਾਣਨ ਲਈ ਨਵਾਂ ਗ੍ਰਾਓ ਦਾ ਅਚਨਚੇਤੀ ਦੌਰਾ

੍ਹ ਹਰ ਪ੍ਰਾਜੈਕਟ ਦਾ ਵਿਸਥਾਰ ਪੂਰਵਕ ਵੇਰਵਾ ਅਤੇ ਸਪੈਸੀਫਿਕੇਸ਼ਨਾਂ ਨੂੰ ਬੋਰਡ ਰਾਹੀਂ ਜਨਤਕ ਕਰਨ ਦੇ ਦਿੱਤੇ ਨਿਰਦੇਸ਼ ੍ਹ ਐਸ.ਟੀ.ਪੀ. ਦੀ ਤਜਵੀਜ਼ਤ ਜਗ੍ਹਾਂ ਦਾ ਦੌਰਾ ਕਰ ਕੇ ਇਸ ਦੀ ਥਾਂ ਬਦਲਣ ਲਈ ਮੁੜ ਤਜਵੀਜ਼ ਮੰਗੀ ੍ਹ ਨਗਰ ਪੰਚਾਇਕ ਕੋਲੋਂ ਕਸਬੇ ਦੇ ਵਿਕਾਸ ਲਈ ਲਿਖਤੀ ਪਲਾਨ ਮੰਗਿਆ ਨਵਾਂ ਗ੍ਰਾਓ (ਐਸ.ਏ.ਐਸ. ਨਗਰ), 30 ਮਾਰਚ (ਧਰਮਵੀਰ ਨਾਗਪਾਲ) ਲੋਕਾਂ ਦੀਆਂ […]

ਪ੍ਰਵਾਸੀ ਭਾਰਤੀਆਂ ਨੇ ਕੀਤਾ ਰਾਏਪੁਰ ਡ¤ਬਾ ਰੈਸਲਿੰਗ ਓਲੰਪਿਕ ਅਕੈਡਮੀ ਫਗਵਾੜਾ ਦਾ ਦੌਰਾ

ਕੋਚ ਪੀ.ਆਰ. ਸੌਂਧੀ ਦੀ ਕੀਤੀ ਸ਼ਲਾਘਾ ਫਗਵਾੜਾ 30 ਮਾਰਚ (1ਸ਼ੋਕ ਸ਼ਰਮਾ) ਰਾਏਪੁਰ ਡ¤ਬਾ ਰੈਸਲਿੰਗ ਓਲੰਪਿਕ ਅਕੈਡਮੀ ਫਗਵਾੜਾ ਦਾ ਪ੍ਰਿਤਪਾਲ ਸਿੰਘ ਕੈਨੇਡਾ, ਸ੍ਰੀਮਤੀ ਅਤੇ ਸ੍ਰੀ ਜਸਪਾਲ ਸਿੰਘ ਯੂ.ਕੇ., ਰਜਿੰਦਰ ਸਿੰਘ ਮਾਹਲ ਕੈਨੇਡਾ ਨੇ ਦੌਰਾ ਕੀਤਾ। ਉਹਨਾਂ ਨੇ ਅਕੈਡਮੀ ਵਿਚ ਟ੍ਰੇਨਿੰਗ ਲੈ ਰਹੇ ਪਹਿਲਵਾਨ ਬ¤ਚਿਆਂ ਨਾਲ ਗ¤ਲਬਾਤ ਕੀਤੀ ਅਤੇ ਕਿਹਾ ਕਿ ਰਸਲਿੰਗ ਕੋਚ ਪੀ.ਆਰ. ਸੋਂਧੀ ਵਲੋਂ ਸੇਵਾ […]

ਕੀ ਪੰਜਾਬ ’ਚ 84 ਦੇ ਮੁੱਦੇ ਖਤਮ ਹੋ ਗਏ ਨੇ : ਜਸਟਿਸ ਸੋਢੀ

ਨਵੀਂ ਦਿੱਲੀ : ਕੀ 1984 ਵਿੱਚ ਵਾਪਰੇ ਸਾਕਿਆਂ, ਸ੍ਰੀ ਅੰਮ੍ਰਿਤਸਰ ਸਥਿਤ, ਸ੍ਰੀ ਦਰਬਾਰ ਸਾਹਿਬ ਪੁਰ ਹੋਏ ਫੌਜੀ ਹਮਲੇ, ਅਰਥਾਤ ਨੀਲਾ ਤਾਰਾ ਸਾਕੇ ਅਤੇ ਨਵੰਬਰ-84 ਦੌਰਾਨ ਦੇਸ਼ ਭਰ ਵਿੱਚ ਹੋਏ ਸਿੱਖ ਕਤਲ-ਏ-ਆਮ ਵਿੱਚ ਮਾਰੇ ਗਏ ਹਜ਼ਾਰਾਂ ਸਿੱਖਾਂ ਅਤੇ ਉਨ੍ਹਾਂ ਦੀ ਅਰਬਾਂ-ਖਰਬਾਂ ਦੀਆਂ ਲੁਟੀਆਂ ਅਤੇ ਸਾੜੀਆਂ ਗਈਆਂ ਚਲ ਤੇ ਅਚਲ ਜਾਇਦਾਦਾਂ, ਸਰਬ-ਸਾਂਝੀਵਾਲਤਾ ਦਾ ਸੰਦੇਸ਼ ਪ੍ਰਚਾਰਨ ਦੇ ਸ੍ਰੋਤਾਂ, […]

ਫਗਵਾੜਾ ਨਗਰ ਨਿਗਮ ਵਿਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰੇਗੀ ਕਾਂਗਰਸ ਸਰਕਾਰ – ਜੋਗਿੰਦਰ ਸਿੰਘ ਮਾਨ

ਫਗਵਾੜਾ 30 ਮਾਰਚ (1ਸ਼ੋਕ ਸ਼ਰਮਾ) ਫਗਵਾੜਾ ਨਗਰ ਨਿਗਮ ਵਿਖੇ ਅ¤ਜ ਹੋਏ ਸਲਾਨਾ ਬਜਟ ਇਜਲਾਸ ਤੇ ਪ੍ਰਤੀਕ੍ਰਿਆ ਦਿੰਦਿਆਂ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨੇਟ ਮੰਤਰੀ ਨੇ ਕਿਹਾ ਕਿ ਨਗਰ ਨਿਗਮ ਵਿਚ ਕਿਸੇ ਕੀਮਤ ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਲਕੇ ਵਿਚ ਕੋਈ ਵੀ ਨਵਾਂ ਵਿਕਾਸ ਦਾ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ […]

ਡਾ. ਅੰਬੇਡਕਰ ਜੀ ਦੇ 126ਵੇਂ ਜਨਮ ਦਿਹਾੜੇ ਮੌਕੇ 9 ਅਪ੍ਰੈਲ ਨੂੰ ਕੱਢੀ ਜਾਵੇਗੀ ਦਲਿਤ ਅਧਿਕਾਰ ਰੈਲੀ: ਰਾਹੁਲ ਡੁਲਗਚ

*ਵਿਧਾਇਕ ਆਸ਼ੂ ਵਲੋਂ ਰੈਲੀ ਸੰਬੰਧੀ ਪ੍ਰਚਾਰ ਸਮੱਗਰੀ ਨੂੰ ਕੀਤਾ ਗਿਆ ਰਿਲੀਜ਼ ਲੁਧਿਆਣਾ, 30 ਮਾਰਚ ( ਸਤ ਪਾਲ ਸੋਨੀ ) : ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 126ਵੇਂ ਜਨਮ ਦਿਹਾੜੇ ਸਬੰਧੀ ਵੀਰ ਏਕਲਯਵ ਯੂਥ ਫੈਡਰੇਸ਼ਨ ਰਜਿ. ਪੰਜਾਬ ਵਲੋਂ ਇਕ ਦਲਿਤ ਅਧਿਕਾਰ ਰੈਲੀ 9 ਅਪ੍ਰੈਲ ਨੂੰ ਸਥਾਨਕ ਸਰਕਟ ਹਾਊਸ ਤੋਂ ਸੰਸਥਾ ਦੇ ਪੰਜਾਬ ਪ੍ਰਧਾਨ ਤੇ […]

ਅਵੈਧ ਢੰਗ ਨਾਲ ਫੀਸ ਵਧਾਉਣ ਵਾਲੇ ਸਕੂਲਾਂ ਦੀ ਮਾਨਤਾ ਹੋਵੇਗੀ ਰ¤ਦ :- ਪ੍ਰਵੀਨ ਡੰਗ

ਨਵੇਂ ਬਣੇ ਏਕਟ ਪੰਜਾਬ ਰੇਗੁਲੇਸ਼ਨ ਆਫ਼ ਫੀ ਆਫ਼ ਅਨਐਡੇਡ ਏਜੁਕੇਸ਼ਨਲ ਇੰਸਿਟੀਟਿਊਸ਼ਨ ਏਕਟ 2016 ਨਾਲ ਸਕੂਲ ਦੀਆਂ ਮਨਮਾਨੀਆਂ ਤੇ ਲਗੇਗੀ ਰੋਕ ਪ੍ਰਾਇਵੇਟ ਸਕੂਲਾਂ ਦੀ ਗੋਪਨੀਅਤਾ ਹੋਵੇਗੀ ਖਤ੍ਮ ਦੇਣਾ ਪਵੇਗਾ ਰੇਗੁਲੇਟਰੀ ਕਮੇਟੀ ਨੂੰ ਪੂਰਾ ਹਿਸਾਬ ਲੁਧਿਆਣਾ (ਪ੍ਰੀਤੀ ਸ਼ਰਮਾ)ਜਾਗ੍ਰਤੀ ਸੇਨਾ ਵਲੋਂ ਪੰਜਾਬ ਸਰਕਾਰ ਦੇ ਹਾਈਕੋਰਟ ਦੇ ਹੁਕਮਾਂ ਮੁਤਾਬਿਕ ਪੰਜਾਬ ਰੇਗੁਲੇਸ਼ਨ ਆਫ਼ ਫੀ ਆਫ਼ ਅਨਐਡੇਡ ਏਜੁਕੇਸ਼ਨਲ ਇੰਸਿਟੀਟਿਊਸ਼ਨ ਏਕਟ 2016 […]