ਜਿਲ•ੇ ਦੀਆਂ ਮੰਡੀਆਂ ਵਿੱਚ ਹੁਣ ਤੱਕ 103130 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ: ਸਪਰਾ

• ਕਿਸਾਨਾਂ ਨੂੰ ਹੁਣ ਤੱਕ 123 ਕਰੋੜ 57 ਲੱਖ ਰੁਪਏ ਦੀ ਕੀਤੀ ਕਣਕ ਅਦਾਇਗੀ • ਮੰਡੀਆਂ ਵਿੱਚ ਪੁੱਜੀ ਕਿਸਾਨਾਂ ਦੀ ਕਣਕ ਦਾ ਦਾਣਾ – ਦਾਣਾ ਖਰੀਦਿਆ ਜਾਵੇਗਾ • ਖਰੀਦ ਏਜੰਸੀਆਂ ਕਣਕ ਦੀ ਖਰੀਦ ਵਿੱਚ ਢਿੱਲ ਮੱਠ ਨਾ ਦਿਖਾਉਣ • ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾਂ ਲਗਾਉੁਣ ਦੀ ਕੀਤੀ ਅਪੀਲ ਐਸ.ਏ.ਐਸ ਨਗਰ, 26 ਅਪ੍ਰੈਲ […]

ਸਕੂਲਾਂ ਨਾਲ ਸੰਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਬ ਡਵੀਜਨ ਪੱਧਰ ਦੀਆਂ ਕਮੇਟੀਆਂ ਦਾ ਗਠਨ

*ਜ਼ਿਲ•ਾ ਪੱਧਰ ’ਤੇ ਸ਼ਿਕਾਇਤਾਂ ਦਰਜ ਕਰਾਉਣ ਲਈ ਹੈ¤ਲਪਲਾਈਨ ਨੰਬਰ ਜਾਰੀ ਲੁਧਿਆਣਾ, 25 ਅਪ੍ਰੈਲ (ਸਤ ਪਾਲ ਸੋਨੀ ) : ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਪ੍ਰਾਪਤ ਹੋ ਰਹੀਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਬ ਡਵੀਜਨ ਪੱਧਰ ’ਤੇ ਕਮੇਟੀਆਂ ਦਾ ਗਠਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜ਼ਿਲ•ਾ ਪੱਧਰ ’ਤੇ […]

ਜ਼ਿਲ•ਾ ਲੁਧਿਆਣਾ ਵਿੱਚ ‘ਬੇਟੀ ਬਚਾਓ ਬੇਟੀ ਪੜ•ਾਓ’ ਮੁਹਿੰਮ ਸਫ਼ਲਤਾ ਵੱਲ

-ਪਿਛਲੇ ਸਾਲ ਦੇ ਮੁਕਾਬਲੇ ਲੜਕੀਆਂ ਦੀ ਜਨਮ ਦਰ ਵਿੱਚ ਵਾਧਾ -1000 ਲੜਕਿਆਂ ਪਿੱਛੇ ਲੜਕੀਆਂ ਦੀ ਗਿਣਤੀ 934 ਹੋਈ, ਪਹਿਲਾਂ ਸੀ 881 ਲੁਧਿਆਣਾ, 25 ਅਪ੍ਰੈਲ (ਸਤ ਪਾਲ ਸੋਨੀ ) : ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਬੇਟੀ ਬਚਾਓ ਬੇਟੀ ਪੜ•ਾਉ’ ਮੁਹਿੰਮ ਨੂੰ ਜ਼ਿਲ•ਾ ਲੁਧਿਆਣਾ ਵਿੱਚ ਸਫ਼ਲਤਾ ਮਿਲਣ ਲੱਗੀ ਹੈ। 25 ਜਨਵਰੀ, 2015 ਨੂੰ ਸ਼ੁਰੂ ਕੀਤੀ ਗਈ […]

ਫ਼ਿੰਨਲੈਂਡ ਵੈਸਾਖੀ ਸ਼ੋਅ ਦੌਰਾਨ ਗਾਇਕ ਕੁਲਵਿੰਦਰ ਬਿੱਲਾ, ਸੰਦੀਪ ਬਰਾੜ ਅਤੇ ਰੁਪਾਲੀ ਨੇ ਖੂਬ ਰੰਗ ਬੰਨਿਆ

ਫ਼ਿੰਨਲੈਂਡ 25 ਅਪ੍ਰੈਲ ( ਵਿੱਕੀ ਮੋਗਾ ) ਬੀਤੇ ਐਤਵਾਰ ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿਖੇ ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਵਿਸਾਖੀ ਨੂੰ ਸਮਰਪਿਤ ਸ਼ੋਅ ਕਰਵਾਇਆ ਗਿਆ ਜਿਸ ਦੌਰਾਨ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ, ਸੰਦੀਪ ਬਰਾੜ ਅਤੇ ਮਿਸ ਰੁਪਾਲੀ ਨੇ ਫ਼ਿੰਨਲੈਂਡ ਵਿੱਚ ਵਸਦੇ ਪੰਜਾਬੀਆਂ ਦਾ ਖੂਬ ਮਨੋਰੰਜਨ ਕੀਤਾ। ਸ਼ੋਅ ਦੌਰਾਨ ਮੰਚ ਦੇ ਸੰਚਾਲਕ ਦੀ ਭੂਮਿਕਾ ਸੰਜੀਵ ਕੁਮਾਰ ਭਨੋਟ […]

ਠੇਕਾ ਮੁਲਾਜਮ ਸੰਘਰਸ਼ ਮੋਰਚਾ ਨੇ ਧਰਨਾ ਲਗਾ ਡੀ ਸੀ ਰਾਹੀਂ ਮੁ¤ਖ ਮੰਤਰੀ ਨੂੰ ਭੇਜਿਆ ਮੰਗ ਪ¤ਤਰ

ਲੁਧਿਆਣਾ, 25 ਅਪ੍ਰੈਲ (ਸਤ ਪਾਲ ਸੋਨੀ ) : ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੀ ਇਕਾਈ ਲੁਧਿਆਣਾ ਵ¤ਲੋਂ ਡਿਪਟੀ ਕਮਸ਼ਿਨਰ ਦਫਤਰ ਦੇ ਬਾਹਰ ਅ¤ਜ ਧਰਨਾ ਲਗਾਇਆ ਗਿਆ ਅਤੇ ਡੀ ਸੀ ਰਾਹੀਂ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪਣੀਆਂ ਸੇਵਾਵਾਂ ਰੈਗੂਲਰ ਕਰਨ ਲਈ ਮੰਗ ਪ¤ਤਰ ਭੇਜਿਆ ਗਿਆ। ਇਸ ਇ¤ਕਠ ਨੂੰ ਸਬੋਧਨ ਕਰਦਿਆਂ ਸਾਂਝੇ ਮੋਰਚੇ ਦੇ ਆਗੂਆਂ ਨੇ […]

ਜ਼ਿਲ•ਾ ਲੁਧਿਆਣਾ ਦੇ ਸਰਕਾਰੀ ਹਸਪਤਾਲਾਂ ਦੀ ਅਚਨਚੇਤ ਚੈਕਿੰਗ

ਡਿਊਟੀ ਪ੍ਰਤੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਡਿਪਟੀ ਕਮਿਸ਼ਨਰ ਲੁਧਿਆਣਾ (ਪ੍ਰੀਤੀ ਸ਼ਰਮਾ) ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ ’ਤੇ ਅੱਜ ਜ਼ਿਲ•ਾ ਲੁਧਿਆਣਾ ਵਿੱਚ ਪੈਂਦੇ ਸਾਰੇ ਸਰਕਾਰੀ (ਸਬ ਡਵੀਜਨ ਅਤੇ ਬਲਾਕ ਪੱਧਰੀ) ਹਸਪਤਾਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਜਿੱਥੇ ਵੱਖ-ਵੱਖ ਹਸਪਤਾਲਾਂ ਵਿੱਚ ਸਟਾਫ਼ ਡਿਊਟੀ ’ਤੇ ਲੇਟ ਪਹੁੰਚਿਆ ਅਤੇ ਗੈਰ ਹਾਜ਼ਰ ਪਾਇਆ […]

ਖਾਲਸਾ ਸਾਜਨਾ ਦਿਵਸ ਬਰੁਸਲ ਸ਼ਹਿਰ ਦੀਆਂ ਸੰਗਤਾਂ ਨੇ ਮਿਲਕੇ ਮਨਾਇਆ

ਬੈਲਜੀਅਮ 25 ਅਪ੍ਰੈਲ (ਹਰਚਰਨ ਸਿੰਘ ਢਿੱਲੋਂ) ਖਾਲਸਾ ਸਾਜਨਾ ਦਿਵਸ (ਵਿਸਾਖੀ) ਦੁਨੀਆਂ ਦੇ ਹਰ ਸ਼ਹਿਰ ਵਿਚ ਸਾਰੇ ਸਿੱਖ ਮਿਲਕੇ ਬੜੀ ਖੁਸ਼ੀ ਨਾਲ ਮਨਾਉਦੇ ਹਨ, ਬਰੁਸਲ ਸ਼ਹਿਰ ਦੀਆਂ ਸੰਗਤਾਂ ਨੇ ਵੀ ਮਿਲਕੇ ਬੜੈ ਚਾਵਾਂ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਛਾਇਆ ਹੇਠ ਬਰੁਸਲ ਚ ਕਿਰਾਏ ਦੇ ਹਾਲ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ, ਜਿਸ […]

ਖਾਲਸਾ ਸਿਰਜਨਾ ਦਿਵਸ ਗੈਂਟ ਗੁਰੂ ਘਰ ਚ ਬੜੀ ਧੂੰਮ ਧਾਮ ਨਾਲ ਮਨਾਇਆ ਗਿਆ

ਬੈਲਜੀਅਮ 25 ਅਪ੍ਰੈਲ (ਹਰਚਰਨ ਸਿੰਘ ਢਿੱਲੋਂ) ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਚ ਖਾਲਸਾ ਸਿਰਜਨਾ ਦਿਵਸ ਵਿਸਾਖੀ ਬੈਲਜੀਅਮ ਦੀਆਂ ਸਾਰੀਆਂ ਸੰਗਤਾ ਨੇ ਮਿਲਕੇ ਬੜੀ ਧੂੰਮ ਧਾਮ ਨਾਲ ਮਨਾਇਆ ਗਿਆ, ਐਤਵਾਰ 23 ਅਪ੍ਰੈਲ ਨੂੰ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਥਾਨਿਕ ਜਥੈ ਸਿੱਖ ਬਚਿਆਂ ਨੇ ਸ਼ਬਦ ਕੀਰਤਨ ਗਾਇਨ ਕੀਤੇ , ਅਤੇ ਭਾਈ ਭਾਗਵਾਨ ਸਿੰਘ ਜੀ […]

ਤਖਤ ਸ਼੍ਰੀ ਹਜੂਰ ਸਾਹਿਬ ਦੇ ਲੰਗਰਾਂ ਲਈ ਰਾਜਪੁਰਾ ਦੇ ਆੜਤੀਆਂ ਵਲੋਂ 250 ਥੈਲੇ ਕਣਕ ਭੇਜੀ

ਸਮੂਹ ਆੜਤੀਆਂ ਦਾ ਲੰਗਰ ਕਮੇਟੀ ਹਜੂਰ ਸਾਹਿਬ ਧੰਨਵਾਦ ਕਰਦੀ ਹੈ-ਜੋਰਾ ਸਿੰਘ ਰਾਜਪੁਰਾ, 24 ਅਪ੍ਰੈਲ (ਧਰਮਵੀਰ ਨਾਗਪਾਲ) ਇਥੋ ਦੀ ਨਵੀਂ ਅਨਾਜ਼ ਮੰਡੀ ਵਿਖੇ ਸੇਵਾਦਾਰ ਸਰਪੰਚ ਜੋਰਾ ਸਿੰਘ ਦੀ ਅਗਵਾਈ ਵਿਚ ਗੁਰਦੁਆਰਾ ਲੰਗਰ ਸਾਹਿਬ (ਡੇਰਾ ਬਾਬਾ ਨਿਧਾਨ ਸਿੰਘ ਜੀ) ਹਜੂਰ ਸਾਹਿਬ ਨਾਂਦੇੜ ਵਾਸਤੇ ਸਮੂਹ ਆੜਤੀਆਂ ਐਸ਼ੋਸੀਏਸ਼ਨ ਰਾਜਪੁਰਾ ਦੇ ਸਹਿਯੋਗ ਸਦਕਾ ਲੰਗਰਾਂ ਲਈ 250 ਥੈਲੇ ਕਣਕ ਦੇ ਸੇਵਾ […]

ਅਖਿਲ ਭਾਰਤੀ ਸਮਾਜ ਸੇਵਾ ਸੋਸਾਇਟੀ ਵ¤ਲੋਂ 94ਵਾਂ ਮਾਸਿਕ ਰਾਸ਼ਨ ਵੰਡ ਸਮਾਰੋਹ ਆਯੋਜਿਤ

ਲੁਧਿਆਣਾ (ਪ੍ਰੀਤੀ ਸ਼ਰਮਾ) ਅਖਿਲ ਭਾਰਤੀ ਸਮਾਜ ਸੇਵਾ ਸੋਸਾਇਟੀ ਵ¤ਲੋਂ 94ਵਾਂ ਮਾਸਿਕ ਰਾਸ਼ਨ ਵੰਡ ਸਮਾਰੋਹ ਸ਼ਿਵਪੁਰੀ ਸਥਿਤ ਸਵਾਮੀ ਵੇਦ ਭਾਰਤੀ ਮੰਦਿਰ ਵਿ¤ਖ ਆਯੋਜਿਤ ਕੀਤਾ ਗਿਆ । ਸੋਸਾਇਟੀ ਚੇਅਰਮੈਨ ਅਹਿਮਦ ਅਲੀ ਗੁ¤ਡੂ , ਪ੍ਰਧਾਨ ਗੁ¤ਡੀ ਮੰਹਤ ਅਤੇ ਸਮਾਜ ਸੇਵਕ ਅਵਿਨਾਸ਼ ਸਿ¤ਕਾ ਨੇ ਜਰੁਰਤਮੰਦ ਪਰਿਵਾਰਾਂ ਨਾਲ ਸੰਬਧਤ 31 ਮਹਿਲਾਵਾਂ ਨੂੰ ਰਾਸ਼ਨ ਅਤੇ ਘਰੇਲੂ ਲੋੜ ਦਾ ਸਾਮਾਨ ਵੰਡਿਆ । […]