ਸਕੂਲ ਦੇ ਸਾਲਾਨਾ ਨਤੀਜੇ ਅਤੇ ਸਨਮਾਨ ਸਮਾਰੋਹ ਮੌਕੇ ਕੀਤਾ ਵਿਦਿਅਰਥੀਆਂ ਨੂੰ ਸਨਮਾਨਿਤ

ਜੋਧਾਂ/ ਲਲਤੋਂ 31 ਮਾਰਚ ( ਸਤ ਪਾਲ ਸੋਨੀ ) : ਸਰਕਾਰੀ ਕੰਨਿਆਂ ਸੀ: ਸ: ਸਕੂਲ ਵ¤ਲੋਂ ਸਾਲਾਨਾ ਨਤੀਜਾ ਐਲਾਨਿਆ ਗਿਆ ਅਤੇ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਪ੍ਰਾਪਤ ਵਿਦਿਆਰਥੀਆਂ ਨੂੰ ਹੌਸਲਾ ਅਫਜਾਈ ਲਈ ਸਟੇਟ ਬੈਂਕ ਆਫ ਇੰਡੀਆ ਨਵੀਂ ਕਚਿਹਰੀ ਦੇ ਸਹਿਯੋਗ ਨਾਲ ਚੰਗੀਆਂ ਕਿਤਾਬਾਂ, ਕਾਪੀਆਂ,ਪਿੰਨ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲ ਅੰਦਰ ਕਰਵਾਏ ਗਏ […]

ਜ਼ਿਲ•ਾ ਮੈਜਿਸਟ੍ਰੇਟ ਵੱਲੋਂ ਰਾਤ ਸਮੇਂ ਕੰਬਾਇਨਾਂ ਨਾਲ ਕਣਕ ਦੀ ਕਟਾਈ ’ਤੇ ਪਾਬੰਦੀ

*ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਚਲਾਈਆਂ ਜਾ ਸਕਣਗੀਆਂ ਕੰਬਾਇਨਾਂ ਲੁਧਿਆਣਾ, 31 ਮਾਰਚ ( ਸਤ ਪਾਲ ਸੋਨੀ ) : : ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਮੈਜਿਸਟ੍ਰੇਟ ਲੁਧਿਆਣਾ ਨੇ ਜ਼ਾਬਤਾ ਫੌਜਦਾਰੀ ਸੰਘਤਾ ਦੀ ਧਾਰਾ 144 ਤਹਿਤ ਜ਼ਿਲ•ਾ ਲੁਧਿਆਣਾ ਅੰਦਰ ਸ਼ਾਮ 7.00 ਵਜੇ ਤੋਂ ਸਵੇਰੇ 7.00 ਵਜੇ ਤੱਕ ਕਣਕ ਕੱਟਣ ਲਈ […]

ਸਰਕਾਰੀ ਪ੍ਰਾਇਮਰੀ ਸਕੂਲ ਦਰਵੇਸ਼ ਪਿੰਡ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ

ਫਗਵਾੜਾ 31 ਮਾਰਚ (1ਸ਼ੋਕ ਸ਼ਰਮਾ) ਸਰਕਾਰੀ ਪ੍ਰਾਇਮਰੀ ਸਕੂਲ ਦਰਵੇਸ਼ ਪਿੰਡ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ ਸਕੂਲ ਇੰਚਾਰਜ ਮੈਡਮ ਨਵਜੀਤ ਜ¤ਗੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਸਮਾਗਮ ਵਿਚ ਮੁ¤ਖ ਮਹਿਮਾਨ ਵਜੋਂ ਅਮਰੀਕ ਸਿੰਘ ਪ੍ਰਧਾਨ ਸਕੂਲ ਵੈਲਫੇਅਰ ਕਮੇਟੀ ਸ਼ਾਮਲ ਹੋਏ। ਸਮਾਗਮ ਦੌਰਾਨ ਸਕੂਲੀ ਬ¤ਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਪੜ•ਾਈ ਵਿਚ […]

ਜ਼ਿਲ•ਾ ਮੈਜਿਸਟ੍ਰੇਟ ਵੱਲੋਂ ਰਾਤ ਸਮੇਂ ਕੰਬਾਇਨਾਂ ਨਾਲ ਕਣਕ ਦੀ ਕਟਾਈ ’ਤੇ ਪਾਬੰਦੀ

ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਨ ’ਤੇ ਵੀ ਪਾਬੰਦੀ ਲਗਾਈ ਲੁਧਿਆਣਾ (ਪ੍ਰੀਤੀ ਸ਼ਰਮਾ) ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਮੈਜਿਸਟ੍ਰੇਟ ਲੁਧਿਆਣਾ ਨੇ ਜ਼ਾਬਤਾ ਫੌਜਦਾਰੀ ਸੰਘਤਾ ਦੀ ਧਾਰਾ 144 ਤਹਿਤ ਜ਼ਿਲ•ਾ ਲੁਧਿਆਣਾ ਅੰਦਰ ਸ਼ਾਮ 7.00 ਵਜੇ ਤੋਂ ਸਵੇਰੇ 7.00 ਵਜੇ ਤੱਕ ਕਣਕ ਕੱਟਣ ਲਈ ਕੰਬਾਇਨਾਂ ਚਲਾਉਣ ’ਤੇ ਮੁਕੰਮਲ ਪਾਬੰਦੀ ਲਗਾਈ ਹੈ। ਜਦਕਿ ਸਵੇਰ […]

ਸਰਕਾਰੀ ਪ੍ਰਾਇਮਰੀ ਸਕੂਲ ਅਕਾਲਗੜ• ਵਿਖੇ ਸਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ ਸਕੂਲ ਇੰਚਾਰਜ ਮੈਡਮ ਪਰਮਜੀਤ ਕੌਰ ਦੀ ਅਗਵਾਈ ਹੇਠ ਐਸ.ਐਮ.ਸੀ. ਕਮੇਟੀ ਦੇ ਸਹਿਯੋਗ ਨਾਲ ਕੀਤਾ ਗਿਆ

ਫਗਵਾੜਾ 31 ਮਾਰਚ (1ਸ਼ੋਕ ਸ਼ਰਮਾ) ਸਰਕਾਰੀ ਪ੍ਰਾਇਮਰੀ ਸਕੂਲ ਅਕਾਲਗੜ• ਵਿਖੇ ਸਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ ਸਕੂਲ ਇੰਚਾਰਜ ਮੈਡਮ ਪਰਮਜੀਤ ਕੌਰ ਦੀ ਅਗਵਾਈ ਹੇਠ ਐਸ.ਐਮ.ਸੀ. ਕਮੇਟੀ ਦੇ ਸਹਿਯੋਗ ਨਾਲ ਕੀਤਾ ਗਿਆ। ਸਮਾਗਮ ਦੌਰਾਨ ਸਕੂਲੀ ਬ¤ਚਿਆਂ ਵਲੋਂ ਸ¤ਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਪੜ•ਾਈ ਵਿਚ ਅ¤ਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸ਼ੀਲਡਾਂ ਅਤੇ ਮੈਡਲ ਦੇ […]

ਪਾਵਰਕਾਮ ਦੇ ਟੈਕਨੀਕਲ ਲਾਈਨਮੈਨ ਜੋਗਾ ਸਿੰਘ ਨੂੰ ਸੇਵਾ ਮੁਕਤੀ ਮੌਕੇ ਦਿ¤ਤੀ ਨਿ¤ਘੀ ਵਿਦਾਇਗੀ

ਫਗਵਾੜਾ 31 ਮਾਰਚ (1ਸ਼ੋਕ ਸ਼ਰਮਾ) ਪਾਵਰਕਾਮ ਦੇ ਟੈਕਨੀਕਲ ਸਰਵਿਸ ਵਿਭਾਗ ਵਿਚ 40 ਸਾਲ ਦੀ ਬੇਦਾਗ ਸੇਵਾ ਨਿਭਾਉਣ ਉਪਰੰਤ ਯੁਨਿਟ ਨੰ. 1 ਮਾਡਲ ਟਾਊਨ ਫਗਵਾੜਾ ਤੋਂ ਸੇਵਾ ਮੁਕਤ ਹੋਏ ਟੈਕਨੀਕਲ ਲਾਇਨਮੈਨ ਸ. ਜੋਗਾ ਸਿੰਘ ਦੇ ਸਨਮਾਨ ਵਿਚ ਟੈਕਨਿਕਲ ਸਰਵਿਸ ਯੂਨੀਅਨ ਫਗਵਾੜਾ ਵਲੋਂ ਵਿਦਾਇਗੀ ਪਾਰਟੀ ਦਾ ਆਯੋਜਨ ਮਾਡਲ ਟਾਊਨ ਦਫਤਰ ਵਿਖੇ ਕੀਤਾ ਗਿਆ। ਸਮਾਗਮ ਦੇ ਮੁ¤ਖ ਮਹਿਮਾਨ […]

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲ¤ਖਪੁਰ ਵਿਖੇ ਸਲਾਨਾ ਨਤੀਜਿਆਂ ਦੇ ਐਲਾਨ ਸਬੰਧੀ ਸਮਾਗਮ ਦਾ ਆਯੋਜਨ ਸਕੂਲ ਪ੍ਰਿੰਸੀਪਲ ਰਾਮ ਕਿਸ਼ਨ ਦੀ ਅਗਵਾਈ ਹੇਠ ਕੀਤਾ ਗਿਆ

ਫਗਵਾੜਾ 31 ਮਾਰਚ (1ਸ਼ੋਕ ਸ਼ਰਮਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲ¤ਖਪੁਰ ਵਿਖੇ ਸਲਾਨਾ ਨਤੀਜਿਆਂ ਦੇ ਐਲਾਨ ਸਬੰਧੀ ਸਮਾਗਮ ਦਾ ਆਯੋਜਨ ਸਕੂਲ ਪ੍ਰਿੰਸੀਪਲ ਰਾਮ ਕਿਸ਼ਨ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਉਹਨਾਂ ਛੇਵੀਂ ਤੋਂ ਨੋਂਵੀ ਅਤੇ 11ਵੀਂ ਕਲਾਸ ਦੇ ਅ¤ਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕਰਦਿਆਂ ਉਹਨਾਂ ਦੇ ਸਨਿਹਰੀ ਭਵਿ¤ਖ ਦੀ ਕਾਮਨਾ ਕੀਤੀ। ਉਹਨਾਂ ਬ¤ਚਿਆਂ ਦੇ […]

ਸਕੂਲ ਦੀ ਮਿਲੀ ਭਗਤ ਨਾਲ ਬੇਚੀਆਂ ਜਾ ਰਹੀਆਂ ਹਨ ਰਿਹਾਇਸ਼ੀ ਕੋਠੀ ਵਿਚ ਸਕੂਲੀ ਕਿਤਾਬਾਂ :- ਧੀਮਾਨ

ਲੁਧਿਆਣਾ (ਪ੍ਰੀਤੀ ਸ਼ਰਮਾ) ਗਲਾਡਾ ਅਪਰੂਵਡ ਕਿਸੇ ਵੀ ਰਿਹਾਇਸ਼ੀ ਇਲਾਕੇ ਵਿਚ ਕਮਰਸ਼ੀਅਲ ਐਕਟੀਵਿਟੀ ਚਲਾਉਣਾ ਗੈਰਕਨੂੰਨੀ ਹੈ ਅਤੇ ਇਸ ਤਰਾਂ ਕਰਨ ਦੀ ਸੂਰਤ ਵਿਚ ਆਰੋਪੀਆਂ ਦੀ ਐਨ ਓ ਸੀ ਵੀ ਰ¤ਦ ਹੋ ਸਕਦੀ ਹੈ ਪਰ ਇਨ•ਾਂ ਸਭ ਗ¤ਲਾਂ ਨੂੰ ਛਿਕੇ ਤੇ ਟੰਗਦੇ ਹੋਇਆ ਚੰਡੀਗੜ• ਰੋਡ ਪੈਂਦੇ 32 ਸੇਕਟਰ ਵਿਖੇ ਬੀਸੀਐਮ ਸਕੂਲ ਦੇ ਸਾਹਮਣੇ 100 ਮੀਟਰ ਦੇ ਦਾਇਰੇ […]