ਸਾਬਕਾ ਮੈਂਬਰ ਪਾਰਲੀਮੈਂਟ ਬਾਲ ਕਵੀ ਬੈਰਗੀ ਨੂੰ ਮਿਲੇਗਾ ਸਵਾਮੀ ਰਾਮਾਨੰਦ ਸਹਿਤਕ ਸਨਮਾਨ

ਲੁਧਿਆਣਾ (ਪ੍ਰੀਤੀ ਸ਼ਰਮਾ) ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਕੁੱਲ ਹਿੰਦ ਬੈਰਾਗੀ ਵਿਸ਼ਵ ਮਹਾਂਮੰਡਲ ਦੀ ਪੰਜਾਬ, ਹਰਿਆਣਾ ਅਤੇ ਚੰਡੀਗੜ• ਇਕਾਈਆਂ ਵੱਲੋਂ 2 ਅਪ੍ਰੈਲ ਨੂੰ ਚੰਡੀਗੜ• ‘ਚ ਇਕ ਵਿਸ਼ੇਸ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਸਾਰੀਆਂ ਤਿਆਰੀਆਂ ਪੂਰੀਆ ਕਰ ਲਈਆ ਗਈਆ ਹਨ। ਇਹ ਜਾਣਕਾਰੀ ਦਿੰਦਿੰਆਂ ਮਹਾਂਮੰਡਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, […]

ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ 8 ਅਪ੍ਰੈ¤ਲ ਨੂੰ

ਮਾਮਲਿਆਂ ਦੇ ਨਿਪਟਾਰੇ ਆਮ ਸਹਿਮਤੀ ਤੇ ਥੋੜੇ ਸਮੇਂ ਵਿੱਚ ਹੋਣਗੇ ਲੁਧਿਆਣਾ (ਪ੍ਰੀਤੀ ਸ਼ਰਮਾ) ਜ਼ਿਲ•ਾ ਲੁਧਿਆਣਾ ਦੀਆਂ ਜ਼ਿਲ•ਾ ਕਚਿਹਰੀਆਂ ਅਤੇ ਇਸ ਦੀਆਂ ਸਬ ਡਵੀਜ਼ਨਾਂ ਖੰਨਾ, ਸਮਰਾਲਾ, ਜਗਰਾਉਂ ਅਤੇ ਪਾਇਲ ਵਿਖੇ ਮਿਤੀ 8 ਅਪ੍ਰੈ¤ਲ, 2017 ਦਿਨ ਸਨਿੱਚਰਵਾਰ ਨੂੰ ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਅਦਾਲਤ ਦੇ ਆਯੋਜਨ ਨਾਲ ਜਿੱਥੇ ਵੱਖ-ਵੱਖ ਅਦਾਲਤੀ ਮਾਮਲਿਆਂ ਵਿੱਚ […]

ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ ਦੇ ਜਗਦੀਸ਼ ਹਿਤੈਸ਼ੀ ਪ੍ਰਧਾਨ ਬਣੇ

ਰਾਜਪੁਰਾ 1 ਅਪ੍ਰੈਲ (ਧਰਮਵੀਰ ਨਾਗਪਾਲ) ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ ਯੂਨਿਟ ਰਾਜਪੁਰਾ ਦੀ ਵਿਸ਼ੇਸ ਮੀਟਿੰਗ ਬੰਸੀ ਧਵਨ ਚੇਅਰਮੈਨ ਸੀਪੀਯੂਜੇ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸਾਰੇ ਮੈਂਬਰਾਂ ਨੇ ਹਿੱਸਾ ਲਿਆ ਅਤੇ ਸਾਲ 2017-18 ਲਈ ਸ਼੍ਰੀ ਜਗਦੀਸ਼ ਹਿਤੈਸ਼ੀ ਨੂੰ ਪ੍ਰਧਾਨ ਸਰਬ ਸੰਮਤੀ ਨਾਲ ਚੁਣਿਆ ਗਿਆ ਤੇ ਉਸਨੂੰ ਅਗਲੀ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਵੀ ਦਿਤੇ ਗਏ ਤੇ […]

ਪ੍ਰਾਈਵੇਟ ਸਕੂਲਾਂ ਵਿਚ ਹੋ ਰਹੀ ਲੁ¤ਟ ਨੂੰ ਰੋਕਣ ਲਈ ਜਿਲ•ਾ ਸਿ¤ਖਿਆ ਵਿਭਾਗ ਨੇ ਤੈਅ ਕੀਤੇ ਨੀਯਮ

* ਪ੍ਰਾਈਵੇਟ ਸਕੂਲ ਕਰਨ ਹਦਾਇਤਾਂ ਦੀ ਪਾਲਣਾ – ਮਾਨ ਫਗਵਾੜਾ 02 ਅਪ੍ਰੈਲ (1ਸ਼ੋਕ ਸ਼ਰਮਾ) ਪ੍ਰਾਈਵੇਟ ਅਨਏਡਿਡ ਸਕੂਲਾਂ ਵਿਚ ਹੋ ਰਹੀ ਲੁ¤ਟ ਦੇ ਖਿਲਾਫ ਪੇਰੈਂਟਸ ਐਸੋਸੀਏਸ਼ਨਾਂ ਵਲੋਂ ਡਿਪਟੀ ਕਮੀਸ਼ਨਰ ਕਪੂਰਥਲਾ ਨੂੰ ਦਿ¤ਤੇ ਗਏ ਮੰਗ ਪ¤ਤਰਾਂ ਤੋਂ ਬਾਅਦ ਜਿਲ•ਾ ਸਿ¤ਖਿਆ ਵਿਭਾਗ ਨੇ ਹਰਕਤ ਵਿਚ ਆਉਂਦੇ ਹੋਏ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਨੂੰ ਪ¤ਤਰ ਜਾਰੀ ਕਰਕੇ ਦਿਸ਼ਾ ਨਿਰਦੇਸ਼ ਤੈਅ ਕੀਤੇ […]

ਅਲਾਇੰਸ ਇੰਟਰਨੈਸ਼ਨਲ ਸਕੂਲ ਵੱਲੋਂ ਸੱਤ ਰੋਜਾਂ ਫ੍ਰੀ ਯੋਗ ਕੈਂਪ ਦਾ ਸਮਾਪਨ

ਰਾਜਪੁਰਾ 1 ਅਪ੍ਰੈਲ (ਧਰਮਵੀਰ ਨਾਗਪਾਲ) ਯੋਗਾ ਅਭਿਆਸ ਦਾ ਫਾਇਦੇ ਅਤੇ ਇਸ ਦਾ ਉØੱਚ ਪੱਧਰ ਤੇ ਪਰਸਾਰ ਕਰਨ ਲਈ ਂਜ਼ਛ ਅਤੇ ਸਵਾਮੀ ਦੇਵੀ ਦਿਆਨ ਜੀ ਯੋਗ ਮੰਦਰ ਸੁਸਾਇਟੀ ਅਤੇ ਸ੍ਰੀ ਯੋਗ ਅਭਿਆਸ ਆਸ਼ਰਮ ਦੇ ਸਹਿਯੋਗ ਨਾਲ 26 ਮਾਰਚ ਤੋਂ ਚੱਲ ਰਹੇ ਫ੍ਰੀ ਯੋਗ ਕੈਂਪ ਦਾ ਅੱਜ ਆਖਰੀ ਦਿਨ ਸੀ । ਆਸ ਪਾਸ ਦੇ ਬਹੂਤ ਸਾਰੇ ਲੋਕਾਂ […]