ਸਰਕਾਰੀ ਪ੍ਰਾਇਮਰੀ ਸਕੂਲ ਬਲਾਕ ਫਗਵਾੜਾ-1 ਖੋਥੜਾਂ ਰੋਡ ਮੋਹ¤ਲਾ ਕੌਲਸਰ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ

ਹੈਲਪਿੰਗ ਹੈਂਡ ਆਰਗਨਾਈਜੇਸ਼ਨ ਦੇ ਪ੍ਰਧਾਨ ਐਚ.ਐਸ. ਬਸਰਾ ਨੇ ਸਕੂਲ ਨੂੰ ਸਪੋਰਟਸ ਕਿਟਾਂ ਲਈ ਦੋ ਹਜਾਰ ਰੁਪਏ ਦੀ ਕੀਤੀ ਮਦਦ ਫਗਵਾੜਾ 2 ਅਪ੍ਰੈਲ (ਅਸ਼ੋਕ ਸ਼ਰਮਾ) ਸਰਕਾਰੀ ਪ੍ਰਾਇਮਰੀ ਸਕੂਲ ਬਲਾਕ ਫਗਵਾੜਾ-1 ਖੋਥੜਾਂ ਰੋਡ ਮੋਹ¤ਲਾ ਕੌਲਸਰ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਚ ਬਤੌਰ ਮੁ¤ਖ ਮਹਿਮਾਨ ਸਮਾਜ ਸੇਵੀ ਜ¤ਥੇਬੰਦੀ ਹੈਲਪਿੰਗ ਹੈਂਡ ਆਰਗਨਾਈਜੇਸ਼ਨ ਦੇ ਪ੍ਰਧਾਨ […]

ਰਾਮਗੜ੍ਹੀਆ ਇੰਜਨੀਅਰਿੰਗ ਕਾਲਜ ‘ਚ ਮੈਗਾ ਜੋਬ ਫੈਸਟੀਵਲ 5 ਤੇ 6 ਅ੍ਰੈਪਲ ਨੂੰ

ਜੋਬ ਫੈਸਟ ਵਿੱਚ 100 ਤੋ ਵੱਧ ਕੰਪਨੀਆਂ ਭਾਗ ਲੈ ਰਹੀਆ- ਮਨਪ੍ਰੀਤ ਕੌਰ ਭੋਗਲ ਫਗਵਾੜਾ(ਅਸ਼ੋਕ ਸ਼ਰਮਾ ) ਰਾਮਗੜ੍ਹੀਆ ਐਜ਼ੂਕੇਸ਼ਨ ਕੋਸ਼ਲ ਦੇ ਚੇਅਰਪ੍ਰਸਨ ਮੈਡਮ ਮਨਪ੍ਰੀਤ ਕੌਰ ਭੋਗਲ ਦੀ ਸੂਝਵਾਨ ਅਗਵਾਈ ਹੇਠ ਚੱਲ ਰਹੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨੀਕਲ ਕਾਲਜ ਵਿਖੇ ਆਈ ਕੇ ਗੁਜਰਲ ਪੰਜਾਬ ਟੈਕਨੀਕਲ ਯੁਨੀਵਰਸਿਟੀ ਅਤੇ ਡਾਈਰੈਕਟਰ ਆਫ ਟੈਕਨੀਕਲ ਐਜ਼ੁਕੈਸ਼ਨ ਤੇ ਰਾਮਗੜ੍ਹੀਆ ਗਰੁੱਪ ਆਫ ਕਾਲਜ ਦੇ […]

ਮਾਨ ਨੇ ਮੁਖ ਮੰਤਰੀ ਨੂੰ ਪੱਤਰ ਲਿਖ ਕੇ ਨਗਰ ਨਿਗਮ ਫਗਵਾੜਾ ਵਿਚ ਕਰੀਬ 60 ਬੂਥਾਂ ਦੀ ਵੰਡ ਵੇਲੇ ਹੋਏ ਬਹੁ-ਕਰੋੜੀ ਘੁਟਾਲੇ ਦੀ ਜਾਂਚ ਲਈ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕਰਨ ਦੀ ਕੀਤੀ ਮੰਗ

ਅਕਾਲੀ-ਭਾਜਪਾ ਗਠਜੋੜ ਦੇ ਕਰੀਬੀਆਂ ਨੂੰ ਕੌਡੀਆਂ ਦੇ ਭਾਅ ਦਿਤੇ ਗਏ ਸਨ ਇਹ ਬੂਥ ਬੂਥਾਂ ਦੀ ਵੰਡ ਵੇਲੇ ਨਗਰ ਨਿਗਮ ਤੇ ਪੰਜਾਬ ਸਰਕਾਰ ਨੂੰ ਕਰੋੜਾਂ ਦਾ ਚੂਨਾ ਲੱਗਾ ਫਗਵਾੜਾ 2 ਅਪ੍ਰੈਲ (ਅਸ਼ੋਕ ਸ਼ਰਮਾ) ਪੰਜਾਬ ਦੇ ਸਾਬਕਾ ਮੰਤਰੀ ਤੇ ਜ਼ਿਲਾ ਕਾਂਗਰਸ ਕਮੇਟੀ ਕਪੂਰਥਲਾ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਮਾਨ ਨੇ ਅੱਜ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ […]

ਫਗਵਾੜਾ ਦੇ 42 ਬੂਥਾਂ ਤੇ 4499 ਬ¤ਚਿਆਂ ਨੂੰ ਪਿਲਾਏ ਪਲਸ ਪੋਲੀਓ ਡਰਾਪਸ

ਕੋਈ ਵੀ ਬ¤ਚਾ ਪੋਲੀਓ ਡਰਾਪਸ ਪੀਣ ਤੋਂ ਵਾਂਝਾ ਨਾ ਰਹੇ – ਮਾਨ ਫਗਵਾੜਾ 2 ਅਪ੍ਰੈਲ (1ਸ਼ੋਕ ਸ਼ਰਮਾ ) ਪਲਸ ਪੋਲੀਓ ਮੁਹਿਮ ਤਹਿਤ ਸਿਵਲ ਸਰਜਨ ਜਿਲ•ਾ ਕਪੂਰਥਲਾ ਡਾ. ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਐਮ.ਓ.ਫਗਵਾੜਾ ਡਾ.ਦਵਿੰਦਰ ਸਿੰਘ ਦੀ ਅਗਵਾਈ ਅਤੇ ਨੋਡਲ ਅਫਸਰ ਡਾ. ਨਰੇਸ਼ ਕੁੰਦਰਾ ਦੀ ਦੇਖਰੇਖ ਹੇਠ ਵ¤ਖ ਵ¤ਖ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ […]

ਪੰਜਾਬ ਦੇ 36 ਲੱਖ ਬੱਚਿਆਂ ਨੂੰ ਪੋਲੀਓ ਬੂੰਦਾਂ ਪਲਾਈਆਂ ਜਾਣਗੀਆਂ- ਬ੍ਰਹਮ ਮਹਿੰਦਰਾ

*ਸਿਹਤ ਮੰਤਰੀ ਵੱਲੋਂ ਪਟਿਆਲਾ ਤੋਂ ਰਾਜ ਪੱਧਰੀ ਮੁਹਿੰਮ ਦਾ ਆਗਾਜ * ਸਾਲ 2016 ਚ ਵਿਸ਼ਵ ਭਰ ਵਿੱਚ ਪੋਲੀਓ ਦੇ 37 ਕੇਸ ਮਿਲੇ – 24 ਪਾਕਿਸਤਾਨ ਤੇ 13 ਅਫ਼ਗਾਨਿਸਤਾਨ ਚ * 15 ਹਜ਼ਾਰ ਬੂਥ ਲਗਾ ਕੇ 60 ਹਜ਼ਾਰ ਵਰਕਰ ਤਾਇਨਾਤ- ਪੰਜ ਹਜ਼ਾਰ ਮੋਬਾਇਲ ਟੀਮਾਂ ਵੀ ਲਗਾਈਆ * ਚਿਕਨਗੁਨੀਆ ਤੇ ਡੇਂਗੂ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਛੇਤੀ […]

ਚਰਨਜੀਤ ਸਿੰਘ ਸਲੈਚ 6ਵੀਂ ਵਾਰ ਪ੍ਰਧਾਨ ਬਣੇ

ਰਾਜਪੁਰਾ – ਬਾਂਸ ਮਾਰਕੀਟ ਦੀ 50 ਤੋਂ ਵੀ ਉਪਰ ਮੈਂਬਰੀ ਕਮੇਟੀ ਦੀ ਅੱਜ ਵਿਸ਼ੇਸ ਮੀਟਿੰਗ ਚੇਅਰਮੈਨ ਅਸ਼ੋਕ ਕਾਲੜਾ ਦੀ ਅਗਵਾਈ ਵਿੱਚ ਬੰਬੇ ਸਵੀਟਸ ਗੁਰਦੁਆਰਾ ਰੋਡ ਤੇ ਹੋਈ ਜਿਸ ਵਿੱਚ ਸਾਰਿਆ ਨੇ ਸਰਬਸੰਮਤੀ ਨਾਲ ਸ੍ਰ. ਚਰਨਜੀਤ ਸਿੰਘ ਸਲੈਚ ਨੂੰ 6ਵੀਂ ਵਾਰ ਪ੍ਰਧਾਨ ਬਣਨ ਦੇ ਹੱਕ ਵਿੱਚ ਆਵਾਜ ਉੱਠਾਈ ਤੇ ਸ੍ਰ. ਚਰਨਜੀਤ ਸਿੰਘ ਸਲੈਚ ਨੂੰ 6ਵੀਂ ਵਾਰ […]

ਸਿਖਿ¤ਆ ਵਿਭਾਗ ਵਿਚ 39 ਸਾਲ ਦੀ ਬੇਦਾਗ ਸੇਵਾਵਾਂ ਨਿਭਾਉਣ ਉਪਰੰਤ ਸੀ.ਐਚ.ਟੀ. ਮੈਡਮ ਸੰਤੋਸ਼ ਕੁਮਾਰੀ ਨੂੰ ਅ¤ਜ ਸਰਕਾਰੀ ਪ੍ਰਾਇਮਰੀ ਸਕੂਲ ਕ੍ਰਿਪਾਲਪੁਰ ਕਲੋਨੀ ਵਿਖੇ ਸਮੂਹ ਸਟਾਫ ਵਲੋਂ ਦਿ¤ਤੀ ਵਿਦਾਇਗੀ

ਫਗਵਾੜਾ 2 ਅਪ੍ਰੈਲ (ਅਸ਼ੋਕ ਸ਼ਰਮਾ) ਸਿਖਿ¤ਆ ਵਿਭਾਗ ਵਿਚ 39 ਸਾਲ ਦੀ ਬੇਦਾਗ ਸੇਵਾਵਾਂ ਨਿਭਾਉਣ ਉਪਰੰਤ ਸੀ.ਐਚ.ਟੀ. ਮੈਡਮ ਸੰਤੋਸ਼ ਕੁਮਾਰੀ ਨੂੰ ਅ¤ਜ ਸਰਕਾਰੀ ਪ੍ਰਾਇਮਰੀ ਸਕੂਲ ਕ੍ਰਿਪਾਲਪੁਰ ਕਲੋਨੀ ਵਿਖੇ ਸਮੂਹ ਸਟਾਫ ਵਲੋਂ ਨਿ¤ਘੀ ਵਿਦਾਇਗੀ ਦਿ¤ਤੀ ਗਈ। ਇਸ ਮੌਕੇ ਆਯੋਜਿਤ ਸਮਾਗਮ ਵਿਚ ਸੀ.ਐਚ.ਟੀ. ਹਰਜਿੰਦਰ ਕੌਰ, ਨਿੰਦਰ ਸਿੰਘ, ਰਣਜੀਤ ਕੌਰ, ਮਾਸਟਰ ਹੰਸਰਾਜ ਅਤੇ ਕੁਲਵਿੰਦਰ ਕੌਰ ਤੋਂ ਇਲਾਵਾ ਰੇਸ਼ਮ ਕੌਰ […]

ਰਾਜਪੁਰਾ ਵਿੱਚ 7096 ਬਚਿਆਂ ਨੂੰ ਪੌਲੀੳ ਦੀਆਂ ਬੂੰਦਾ ਪਿਲਾਇਆ

ਰਾਜਪੁਰਾ (ਧਰਮਵੀਰ ਨਾਗਪਾਲ) ਅਜੀਤ ਪ੍ਰਸ਼ਾਦ ਜੈਨ ਹਸਪਤਾਲ ਦੇ ਐਸ ਐਮ ੳ ਨੇ ਮੀਡੀਆ ਨੂੰ ਹਾਕਣਾਰੀ ਦਿੱਤੀ ਹੈ ਕਿ ਪੌਲੀੳ ਵਰਗੀ ਨਾਮੁਰਾਦ ਬਿਮਾਰੀ ਨੂੰ ਰਾਜਪੁਰਾ ਪੰਜਾਬ ਤੇ ਭਾਰਤ ਵਿਚੋਂ ਕਢਣ ਲਈ ਉਹਨਾਂ ਵਲੋਂ ਰਾਜਪੁਰਾ ਦੀਆਂ ਹਰੇਕ ਸਮਾਜਿਕ, ਧਾਰਮਿਕ ਤੇ ਸਰਕਾਰੀ ਸੰਸ਼ਥਾਵਾਂ ਤੇ ਮਿਤੀ 2 ਅਪ੍ਰੈਲ ਨੂੰ 7096 ਇੱਕ ਸਾਲ ਤੋਂ 5 ਸਾਲ ਦੀ ਉਮਰ ਦੇ ਬਚਿਆਂ […]