ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਟਸੀਵਲ ਦੀਆਂ ਤਰੀਕਾਂ ਐਲਾਨੀਆ, 6 ਮਈ ਤੋਂ 4 ਜੂਨ ਤੱਕ ਹੋਣਗੇ ਹਫ਼ਤਾਵਰੀ ਮੈਚ

ਲੁਧਿਆਣਾ (ਪ੍ਰੀਤੀ ਸ਼ਰਮਾ) ਜਰਖੜ ਹਾਕੀ ਅਕੈਡਮੀ ਵੱਲੋਂ 7ਵਾਂ ਉ¦ਪੀਅਨ ਪ੍ਰਿੰਥੀਪਾਲ ਸਿੰਘ ਹਾਕੀ ਫੈਸਟੀਵਲ 6 ਮਈ ਤੋਂ 4 ਜੂਨ, 2017 ਤੱਕ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਨਵੀਂ ਲੱਗੀ ਨੀਲੇ ਰੰਗ ਦੀ ਐਸਟਰੋਟਰਫ਼ ਗਰਾਊਂਡ ’ਚ ਕਰਵਾਇਆ ਜਾਵੇਗਾ। ਟੂਰਨਾਮੈਂਟ ਦੇ ਸਾਰੇ ਮੈਚ ਫਲੱਡ ਲਾਈਟਾਂ ਦੀ ਰੌਸ਼ਨੀ ’ਚ ਖੇਡੇ ਜਾਣਗੇ। ਇਸ ਟੂਰਨਾਮੈਂਟ ਨੂੰ ਕੋਕਾ ਕੋਲਾ, ਬੈਂਕ ਆਫ਼ […]

ਕੈਗ ਰਿਪੋਰਟ ਦੇ ਅਧਾਰ ਤੇ ਬਿਜਲੀ ਨਿਗਮ ਦੇ ਉਸ ਵੇਲੇ ਦੇ ਚੇਅਰਮੈਨ ਅਤੇ ਪ੍ਰਬੰਧਕੀ ਬੋਰਡ ਵਿਰੁਧ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜਾਵਾਂ ਦਿਵਾਈਆ ਜਾਣ – ਬਾਸੀ, ਸੇਖੋਂ

ਲੁਧਿਆਣਾ (ਪ੍ਰੀਤੀ ਸ਼ਰਮਾ) ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਗੁਰਚੇਤਨ ਸਿੰਘ ਬਾਸੀ ਅਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਬਿਆਨ ਜਾਰੀ ਕਰਦਿਆ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਸਾਲ 2013 ਤੋਂ 2016 ਤੱਕ ਬਿਜਲੀ ਦੀ ਖ੍ਰੀਦ ਵਾਸਤੇ 2249.61 ਕਰੋੜ ਰੁਪਏ ਵਪਾਰੀਆਂ ਨੂੰ ਵਾਧੂ ਦਿੱਤੇ ਗਏ ਅਤੇ ਇਸ ਚੋ 1427.84 ਕਰੋੜ ਦਾ ਬੋਝ […]

ਦੇਸ਼ ਭਗਤਾਂ ਦੀ ਯਾਦ ਵਿੱਚ ਕਰਵਾਇਆ ਗਿਆ ਮਹਾਨ ਕਵੀ ਦਰਬਾਰ ਅਮਿੱਟ ਯਾਦਾਂ ਛੱਡਦਾ ਸਮਾਪਤ

ਫਗਵਾੜਾ 3 ਅਪ੍ਰੈਲ (ਅਸ਼ੋਕ ਸ਼ਰਮਾ)ਨਿਰਵੈਰ ਸੇਵਾ ਫਾਂਊਡੇਸ਼ਨ ਰੁੜਕਾ ਕਲਾਂ ਵੱਲੋਂ ਸ. ਬਲਜੀਤ ਸਿੰਘ ਸਾਬਕਾ ਤਹਿਸੀਲਦਾਰ ਅਤੇ ਹੋਰ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਪਿੰਡ ਰੁੜਕਾ ਕਲਾਂ ਦੇ ਮਹਾਨ ਦੇਸ਼ ਭਗਤ ਬਾਬਾ ਬਚਿੰਤ ਸਿੰਘ ਕਿੰਗ ਆਫ ਰੁੜਕਾ ਕਲਾਂ ਅਤੇ ਹੋਰ ਦੇਸ਼ ਭਗਤਾਂ ਦੀ ਯਾਦ ਵਿੱਚ ਮਹਾਨ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ. ਗੁਰਦੀਪ […]

ਜਰੁਰਮੰਦਾ ਦੀ ਮਦਦ ਕਰਨ ਨਾਲ ਵਧਦਾ ਹੈ ਧੰਨ : ਵਿਧਾਇਕ ਆਸ਼ੂ

ਲੁਧਿਆਣਾ (ਪ੍ਰੀਤੀ ਸ਼ਰਮਾ) ਲੁਧਿਆਨਾ ਯੰਗ ਸਮਾਜ ਸੇਵਾ ਸੰਘ ਵ¤ਲੋਂ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਪ੍ਰਧਾਨ ਯੋਗੇਸ਼ ਸਚਦੇਵਾ ਹੈਪੀ ਦੀ ਅਗਵਈ ਹੇਠ ਫੁਆਰਾ ਚੌਂਕ ਸਥਿਤ ਵੀਬੀਐਸ ਬਿਲਡਰਜ ਦੇ ਦਫਤਰ ਵਿ¤ਖੇ ਕੀਤਾ ਗਿਆ । ਸਮਾਰੋਹ ਵਿ¤ਚ ਬਤੋਰ ਮੁ¤ਖ ਮਹਿਮਾਨ ਪਧਾਰੇ ਵਿਧਾਇਕ ਭਾਰਤ ਭਾਰਤ ਆਸ਼ੂ ਅਤੇ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ ਨੇ ਜਰੁਰਤਮੰਦ ਔਰਤਾਂ ਨੂੰ ਘਰੇਲੂ ਲੋੜ ਦਾ […]

ਸ਼੍ਰੀ ਦੁਰਗਾ ਮੰਦਰ ਰਾਜਪੁਰਾ ਟਾਊਨ ਵਿਖੇ ਅਸ਼ਟਮੀ ਜਾਗਰਣ ਦੀ ਜੋਤ ਸ੍ਰ ਹਰਦਿਆਲ ਸਿੰਘ ਕੰਬੋਜ ਐਮ ਐਲ ਏ ਪ੍ਰਚੰਡ ਕਰਨਗੇ

ਰਾਜਪੁਰਾ (ਧਰਮਵੀਰ ਨਾਗਪਾਲ) ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼੍ਰੀ ਦੁਰਗਾ ਮੰਦਰ ਸਭਾ ਰਾਜਪੁਰਾ ਟਾਊਨ ਵਲੋਂ ਅਸ਼ਟਮੀ ਦੇ ਸਬੰਧ ਵਿੱਚ ਵਿਸ਼ਾਲ ਮਹਾਭਗਵਤੀ ਜਾਗਰਣ ਦੀ ਜੋਤ ਹਲਕਾ ਰਾਜਪੁਰਾ ਦੇ ਦੂਜੀ ਵਾਰ ਬਣੇ ਐਲ ਐਲ ਏ ਸ੍ਰ. ਹਰਦਿਆਲ ਸਿੰਘ ਕੰਬੋਜ ਵਿਸ਼ੇਸ ਮਹਿਮਾਨ ਦੁਆਰਾ ਸਿਰਕਤ ਕਰਕੇ ਮਹਾਮਾਈ ਦੀ ਜੋਤ ਪ੍ਰਚੰਡ ਕਰਨਗੇ ਅਤੇ ਬੌਬੀ ਖੂਸ਼ੀ ਐਂਡ ਪਾਰਟੀ ਜਲੰਧਰ […]

ਸੀਨੀਅਰ ਸਿਟੀਜਨ ਕੌਂਸਲ ਵਲੋਂ ਐਮ ਐਲ ਏ ਹਰਦਿਆਲ ਸਿੰਘ ਕੰਬੋਜ ਨੂੰ ਕੀਤਾ ਸਨਮਾਨਿਤ

ਰਾਜਪੁਰਾ (ਧਰਮਵੀਰ ਨਾਗਪਾਲ) ਹਲਕਾ ਰਾਜਪੁਰਾ ਦੇ ਦੂਜੀ ਵਾਰ ਚੁਣੇ ਗਏ ਐਮ ਐਲ ਏ ਸ੍ਰ. ਹਰਦਿਆਲ ਸਿੰਘ ਕੰਬੋਜ ਨੂੰ ਸੀਨੀਅਰ ਸਿਟੀਜਨ ਕੌਂਸਲ ਰਾਜਪੁਰਾ ਦੇ ਪ੍ਰਧਾਨ ਸ੍ਰ. ਹਰਬੰਸ਼ ਸਿੰਘ ਅਹੂਜਾ ਅਤੇ ਉਹਨਾਂ ਦੇ ਸਮੂਹ ਮੈਂਬਰਾਂ ਵਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਸਮੂਹ ਕੌਂਸਲ ਦੇ ਮੈਂਬਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ […]