10 ਚੋਂ 7 ਨਾਇਟ ਸ਼ੋਪਸ ਵਲੋਂ ਕਨੂੰਨੀ ਨਿਜਮਾਂ ਦਾ ਉਲੰਘਨ

ਬੈਲਜੀਅਮ (ਪ.ਪ) ਮਿਲੀ ਜਾਣਕਾਰੀ ਮੁਤਾਬਿਕ 10 ਚੋਂ 7 ਨਾਇਟ ਸ਼ੋਪਸ ਵਲੋਂ ਦੁਕਾਨ ਉਪਨਿੰਗ ਸਮੇਂ ਦਾ ੳਲੰਘਨ ਕੀਤਾ ਜਾ ਰਿਹਾ ਹੈ।ਕਈ ਰਾਤ ਦੀਆਂ ਦੁਕਾਨਾਂ ਨੂੰ ਦਿਨ ਸਮੇਂ ਖੁੱਲੇ ਹੋਣ ਦੀਆਂ ਕਈ ਸ਼ਿਕਾਇਤਾਂ ਸਾਹਮਣੇ ਆਇਆ ਇਸ ਅਧੀਨ ਸਰਕਾਰ ਵਲੋਂ ਜਾਂਚ ਸ਼ੁਰੂ ਕੀਤੀ ਗਈ। ਸਤੰਬਰ ਤੋਂ ਦਸੰਬਰ 2016 ਵਿੱਚ ਆਰਥਿਕ ਤੋਰ ਤੇ ਨਿਰੀਖਣ ਅਧੀਨ 344 ਦੁਕਾਨਾਂ ਤੇ ਜਾਂਚ […]

ਪੰਜਾਬ ਵਿ¤ਚ ਪਹਿਲੀ ਵਾਰ ‘ਤੁਹਾਡਾ ਐਮ. ਐਲ. ਏ ਤੁਹਾਡੇ ਦਰ ਤੇ‘ ਪ੍ਰੋਗਰਾਮ।

ਲੁਧਿਆਣਾ, 5 ਅਪ੍ਰੈ¤ਲ( ਸਤ ਪਾਲ ਸੋਨੀ ) : ਆਮ ਲੋਕਾਂ ਨੂੰ ਵ¤ਖ-ਵ¤ਖ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਵਿ¤ਚ ਪਹਿਲੀ ਵਾਰ ਕਿਸੇ ਹਲਕੇ ਵਿ¤ਚ ‘ਤੁਹਾਡਾ ਐਮ. ਐਲ. ਏ ਤੁਹਾਡੇ ਦਰ ਤੇ‘ ਪ੍ਰੋਗਰਾਮ ਆਰੰਭ ਕੀਤਾ ਗਿਆ ਹੈ। ਅ¤ਜ ਦਾਖੇ ਹਲਕੇ ਦੇ ਚ¤ਕ-ਕਲਾਂ ਪਿੰਡ ਵਿਖੇ ਹਲਕੇ ਦੇ ਐਮ. ਐਲ. ਏ ਸ. ਹਰਵਿੰਦਰ ਸਿੰਘ ਫੂਲਕਾ ਵਲੋਂ ਇਹ ਸੇਵਾ […]

ਸ੍ਰੀ ਦੁਰਗਾ ਮੰਦਿਰ ਮੇਘ ਧਰਮਸ਼ਾਲਾ ਵਿਖੇ ਕੰਜਕ ਪੂਜਨ ਦਾ ਆਯੋਜਨ

06ਲੁਧਿਆਣਾ, 5 ਅਪ੍ਰੈ¤ਲ( ਸਤ ਪਾਲ ਸੋਨੀ ) : ਸਥਾਨਕ ਜਵਾਹਰ ਨਗਰ ਦੇ ਸ੍ਰੀ ਦੁਰਗਾ ਮੰਦਿਰ ਅਤੇ ਮੇਘ ਧਰਮਸ਼ਾਲਾ ਵਿਖੇ ਬੜੀ ਸ਼ਰਧਾ ਪੂਰਵਕ ਕੰਜਕ ਪੂਜਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 101 ਕੰਜਕਾਂ ਨੂੰ ਪੂਜਿਆ ਗਿਆ ‘ਤੇ ਮਹਿਲਾ ਸਕੀਰਤਨ ਮੰਡਲੀ ਨੇ ਮਹਾਂਮਾਈ ਦੀਆਂ ਭੇਂਟਾਂ ਦਾ ਗੁਣਗਾਨ ਵੀ ਕੀਤਾ ਗਿਆ । ਕੰਜਕਾਂ ਪੂਜਨ ਤੋਂ ਪਹਿਲਾਂ ਪੰਡਿਤ ਰਮਾਕਾਂਤ […]

ਰਾਮਗੜ੍ਹੀਆ ਇੰਜਨੀਅਰਿੰਗ ਕਾਲਜ ‘ਚ ਮੈਗਾ ਜਾਬ ਫੈਸਟੀਵਲ ਦਾ ਅਗਾਜ਼

(ਫੋਟੋ-1235) ਫਗਵਾੜਾ 05 ਅਪ੍ਰੈਲ (ਅਸ਼ੋਕ ਸ਼ਰਮਾ) ਰਾਮਗੜ੍ਹੀਆ ਐਜ਼ੂਕੇਸ਼ਨ ਕੋਸ਼ਲ ਦੇ ਚੇਅਰਪ੍ਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ,ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ, ਅਡੀਸ਼ਨਲ ਡਾਇਰੈਕਟਰ ਮੈਡਮ ਰਵਨੀਤ ਭੋਗਲ ਕਾਲੜਾ ਦੀ ਯੋਗ ਅਗਵਾਈ ਹੇਠ ਚੱਲ ਰਹੇ ਰਾਮਗੜ੍ਹੀਆ ਪੋਲੀਟੈਕਨੀਕ ਕਾਲਜ, ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨੋਲੋਜੀ ਕਾਲਜ ਫਗਵਾੜਾ ਵਿਖੇ ਡੀਪਾਰਟੈਂਟ ਆਫ ਟੈਕਨੀਕਲ ਐਜ਼ੂਕੇਸ਼ਨ ਅਤੇ ਇੰਡਸਟਰੀਅਲ ਟਰੇਨਿੰਗ ਪੰਜਾਬ ਚੰਡੀਗੜ੍ਹ, ਮਹਾਰਾਜਾ […]

ਇਲਾਕੇ ਦੇ ਲੋਕਾਂ ਦੀਆਂ ਦੁ¤ਖ ਤਕਲੀਫਾਂ ਬਿਨ•ਾਂ ਕਿਸੇ ਭੇਦ ਭਾਵ ਦੇ ਹ¤ਲ ਕੀਤੀਆਂ ਜਾਣਗੀਆਂ : ਫੂਲਕਾ

ਜੋਧਾਂ, ਲਲਤੋਂ 4 ਅਪ੍ਰੈਲ ( ਸਤ ਪਾਲ ਸੋਨੀ ) : ਹਲਕਾ ਦਾਖਾ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਸ. ਹਰਵਿੰਦਰ ਸਿੰਘ ਫੁਲਕਾ ਨੇ ਅ¤ਜ ਇਲਾਕੇ ਦੇ ਕੋਈ ਅ¤ਧੀ ਦਰਜਨ ਪਿੰਡਾ ਜੜਾਹਾਂ,ਰੰਗੂਵਾਲ,ਫ¤ਲੇਵਾਲ,ਲੋਹਗੜ,ਲਤਾਲਾ,ਸਰਾਭਾ,ਸਹੌਲੀ ਅਤੇ ਚਮਿੰਡਾ ਆਦਿ ਪਿੰਡਾਂ ਦਾ ਧੰਨਵਾਦੀ ਦੌਰਾ ਕੀਤਾ।ਇਹਨਾਂ ਪਿੰਡਾਂ ਵਿ¤ਚ ਭਰਵੇਂ ਇ¤ਕਠਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ […]

ਪੁਲਿਸ ਕਮਿਸ਼ਨਰ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਪਾਬੰਦੀਆਂ ਦੇ ਹੁਕਮ

ਲੁਧਿਆਣਾ, 5 ਅਪ੍ਰੈ¤ਲ( ਸਤ ਪਾਲ ਸੋਨੀ ) : ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਜ਼ਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਅਧੀਨ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਕਈ ਤਰ•ਾਂ ਦੀਆਂ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਉਨ•ਾਂ ਆਪਣੇ ਹੁਕਮਾਂ ਵਿੱਚ ਤੇਜ਼ਾਬ ਦੀ ਸਹੀ ਵਿਕਰੀ ਨੂੰ ਯਕੀਨੀ ਬਣਾਉਣ ਲਈ […]

ਪਟਿਆਲਾ ਜ਼ਿਲ੍ਹੇ ਦੇ ਸ਼ਰਾਬ ਦੇ ਠੇਕੇ 236.62 ਕਰੋੜ ਰੁਪਏ ’ਚ ਨਿਲਾਮ

-9 ਜੋਨਾਂ ਦੀ ਬੋਲੀ ਨਾ ਆਉਣ ਕਰਕੇ ਸਮੂਹ ਜ਼ਿਲ੍ਹੇ ਦੀ ਇੱਕ ਬੋਲੀ ਹੋਈ: ਏ.ਈ.ਟੀ.ਸੀ. ਪਟਿਆਲਾ, 5 ਅਪ੍ਰੈਲ: (ਧਰਮਵੀਰ ਨਾਗਪਾਲ) ਪਟਿਆਲਾ ਜ਼ਿਲ੍ਹੇ ਦੇ ਸ਼ਰਾਬ ਦੇ ਸਮੂਹ ਠੇਕੇ 236.62 ਕਰੋੜ ਰੁਪਏ ’ਚ ਨਿਲਾਮ ਕੀਤੇ ਗਏ ਹਨ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਦੇ ਦਫ਼ਤਰ ਵਿਖੇ ਰੱਖੀ ਗਈ ਇਸ ਨਿਲਾਮੀ ਲਈ ਸਿਰਫ ਇੱਕ ਫਰਮ ਨੇ ਬੋਲੀ ਲਾਈ ਸੀ, ਜਿਸ […]

ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ’ਚ ਕਣਕ ਦੀ ਆਮਦ ਸ਼ੁਰੂ

*ਹੁਣ ਤੱਕ 1303 ਟਨ ਕਣਕ ਦੀ ਆਮਦ ਪਟਿਆਲਾ, 5 ਅਪ੍ਰੈਲ: (ਧਰਮਵੀਰ ਨਾਗਪਾਲ) ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 108 ਮੰਡੀਆਂ ਵਿੱਚੋਂ 8 ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਡਿਪਟੀ ਕਮਿਸ਼ਨਰ ਨੇ […]

ਨਗਰ ਨਿਗਮ ਚੋਣਾਂ ਸੰਬੰਧੀ ਹਲਕਾ ਲੁਧਿਆਣਾ (ਦੱਖਣੀ) ਦੇ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ

*ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਭਾਰੀ ਜਿੱਤ ਹਾਸਿਲ ਕਰੇਗੀ-ਖੰਗੂੜਾ ਲੁਧਿਆਣਾ, 5 ਅਪ੍ਰੈ¤ਲ( ਸਤ ਪਾਲ ਸੋਨੀ ) : ਆਗਾਮੀ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਯੋਗ ਉਮੀਦਵਾਰ ਖੜ•ੇ ਕਰਨ ਅਤੇ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹਲਕਾ ਲੁਧਿਆਣਾ (ਦੱਖਣੀ) ਵਿੱਚ ਕਾਂਗਰਸ ਪਾਰਟੀ ਵੱਲੋਂ ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ […]

ਮੌਸਮ ਦੀ ਮਾਰ

ਕਣਕਾਂ ਦਾ ਰੰਗ ਜਦੋ ਹੁੰਦਾਂ , ਹਰੇ ਤੋਂ ਸੁਨਹਿਰੀ, ਰੱਬ ਵੀ ਉਦੋ ਯਾਰੇ ਹੋ ਜਾਂਦਾ ਹੈ ਜੱਟਾਂ ਦਾ ਵੈਰੀ ੀ ਵੇਖ ਬੱਦਲ ਤੇ ਫ਼ਸਲ ਨੂੰ, ਜੱਟਾਂ ਦੀ ਜਾਨ ਸੁਕਦੀ , ਇਸ ਮੌਸਮ ਦਾ ਅਨੰਦ ਮਾਣਦੇ ਵੇਖੇ ਨੇ ਸ਼ਹਿਰੀ ੀ ਲਈ ਜਾਣੇ ਲੋਨ ਤੇ ਕਰਜ਼ੇ , ਨਾ ਘਟਾਉਣੇ ਨੇ ਖਰਚੇ, ਲੋਕ ਦਿਖਾਵੇ ਤੋਂ,ਪਿੱਛੇ ਨਾ ਹੱਟਦੇ ਬਣਦੇ […]