ਪ੍ਰਿੰ. ਡਾ.ਗੁਰਨਾਮ ਸਿੰਘ ਨੇ ਅ¤ਵਲ ਰਹੇ ਵਿਦਿਆਰਥੀਆਂ ਨੂੰ ਦਿ¤ਤਾ ਸੁਨਿਹਰੀ ਭਵਿ¤ਖ ਦਾ ਆਸ਼ੀਰਵਾਦ

ਫਗਵਾੜਾ ਅਪ੍ਰੈਲ (ਅਸ਼ੋਕ ਸ਼ਰਮਾ) ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੁਮੇਲੀ ਦਾ ਬੀ.ਸੀ.ਏ. ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਹਿਣ ਅਤੇ ਸਲਾਨਾ ਪ੍ਰੀਖਿਆ ’ਚ ਕਾਲਜ ਵਿਚ ਅ¤ਵਲ ਰਹੇ ਵਿਦਿਆਰਥੀਆਂ ਦਾਨ ਸਿੰਘ (67% ਅੰਕ) ਸੋਨੀਆ ਤੇ ਸੰਦੀਪ (64% ਅੰਕ) ਅਤੇ ਸੰਦੀਪ ਕੌਰ (63.7% ਅੰਕ) ਦਾ ਮੂੰਹ […]

ਹੁਣ ਬਿਨਾਂ ਆਧਾਰ ਨਹੀਂ ਬਣੇਗਾ ਪੈ¤ਨ, ਨਾ ਹੀ ਹੋਣਗੇ ਇਹ ਕੰਮ

ਲੁਧਿਆਣਾ, 6 ਅਪ੍ਰੈ¤ਲ ( ਸਤ ਪਾਲ ਸੋਨੀ ) : ਵਿੱਤੀ ਐਕਟ 2017 ਤਹਿਤ 1 ਜੁਲਾਈ ਤੋਂ ਦੇਸ਼ ‘ਚ ਟੈਕਸ ਰਿਟਰਨ ਭਰਨ ਲਈ ਆਧਾਰ ਕਾਰਡ ਜ਼ਰੂਰੀ ਹੋ ਜਾਵੇਗਾ। ਬੁੱਧਵਾਰ ਨੂੰ ਇਕ ਅਧਿਕਾਰਤ ਬਿਆਨ ਜਾਰੀ ਕਰਕੇ ਇਸ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਪੈਨ ਕਾਰਡ ਬਣਾਉਣ ਲਈ ਵੀ 1 ਜੁਲਾਈ ਤੋਂ ਆਧਾਰ ਜ਼ਰੂਰੀ ਹੋਵੇਗਾ। ਵਿੱਤ ਮੰਤਰਾਲੇ […]

ਮਲੇਰੀਆ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਸੰਬੰਧੀ ਦਵਾਈ ਦਾ ਛਿੜਕਾਅ ਸ਼ੁਰੂ

*ਜ਼ਿਲ•ਾ ਵਾਸੀਆਂ ਨੂੰ ਘਰਾਂ ਅੰਦਰ ਪਾਣੀ ਇਕੱਠਾ ਨਾ ਹੋਣ ਦੇਣ ਦੀ ਅਪੀਲ ਲੁਧਿਆਣਾ, 6 ਅਪ੍ਰੈ¤ਲ ( ਸਤ ਪਾਲ ਸੋਨੀ ) : ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਮਹਿੰਦਰਪਾਲ ਗੁਪਤਾ ਨੇ ਦੱਸਿਆ ਕਿ ਜ਼ਿਲ•ਾ ਪ੍ਰਸਾਸ਼ਨ ਵੱਲੋਂ ਆਗਾਮੀ ਮੀਂਹ ਦੇ ਮੌਸਮ ਦੌਰਾਨ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਅਤੇ ਉਨ•ਾਂ ਦਾ ਮੁਕਾਬਲਾ ਕਰਨ ਲਈ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ […]

ਸੀਚੇਵਾਲ ਦੀ ਛਿੰਝ ’ਚ ਪਟਕੇ ਦੀ ਕੁਸ਼ਤੀ ਅੰਮ੍ਰਿਤਪਾਲ ਸਿੰਘ ਨੇ ਜਿੱਤੀ

ਲੋਹੀਆਂ ਖਾਸ, 6 ਅਪ੍ਰੈਲ (ਸੁਰਜੀਤ ਸਿੰਘ ਸੀਚੇਵਾਲ) ਸੀਚੇਵਾਲ ਵਿਖੇ ਕਰਵਾਇਆ ਗਿਆ ਸਲਾਨਾ ਛਿੰਝ ਮੇਲੇ ਦੌਰਾਨ ਪਟਕੇ ਦੀ ਕੁਸ਼ਤੀ ਅੰਮ੍ਰਿਤਪਾਲ ਸਿੰਘ ਨੇ ਜਿੱਤੀ ਜਦਕਿ ਦਸ਼ਮਿੰਦਰ ਦੂਜੇ ਨੰਬਰ ’ਤੇ ਰਿਹਾ। ਖੇਡ ਮੇਲੇ ਦਾ ਉਦਘਾਟਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਖੇਡਾਂ ਦਾ ਝੰਡਾ ਲਹਿਰਾ ਕੇ ਅਤੇ ਮਸ਼ਾਲ ਜਗਾ ਕੇ ਕੀਤੀ ਗਈ। ਇਸ ਮੌਕੇ ਸ਼ਹੀਦ ਭਗਤ ਸਿੰਘ […]

9 ਅਪ੍ਰੈ¤ਲ ਨੂੰ ਜੀਵ ਹੱਤਿਆ ’ਤੇ ਮੁਕੰਮਲ ਪਾਬੰਦੀ ਰਹੇਗੀ

ਲੁਧਿਆਣਾ, 6 ਅਪ੍ਰੈ¤ਲ ( ਸਤ ਪਾਲ ਸੋਨੀ ) : ਮਿਤੀ 9 ਅਪ੍ਰੈ¤ਲ 2017 ਦਿਨ ਐਤਵਾਰ ਨੂੰ ਭਗਵਾਨ ਮਹਾਂਵੀਰ ਜੀ ਦੀ ਜੈਯੰਤੀ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ•ਾ ਲੁਧਿਆਣਾ ਵਿੱਚ ਮੀਟ ਅਤੇ ਅੰਡੇ ਦੀਆਂ ਦੁਕਾਨਾਂ/ਰੇਹੜੀਆਂ ਅਤੇ ਬੁੱਚੜਖਾਨੇ ਮੁਕੰਮਲ ਤੌਰ ’ਤੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸੰਬੰਧੀ ਜ਼ਿਲ•ਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ […]

ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਕੀਤੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਬਾਜਵਾ ਨਾਲ ਮੁਲਾਕਾਤ

ਫਗਵਾੜਾ 6 ਅਪ੍ਰੈਲ (1ਸ਼ੋਕ ਸ਼ਰਮਾ) ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਚੰਡੀਗੜ• ਵਿਖੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਮੁਲਾਕਾਤ ਕੀਤੀ। ਉਹਨਾਂ ਦੇ ਨਾਲ ਸੂਬਾ ਕਾਂਗਰਸ ਸਕ¤ਤਰ ਅਵਤਾਰ ਸਿੰਘ ਪੰਡਵਾ, ਨਵਜਿੰਦਰ ਸਿੰਘ ਬਾਹੀਆ ਅਤੇ ਵਿ¤ਕੀ ਰਾਣੀਪੁਰ ਵੀ ਸਨ। ਇਸ ਦੌਰਾਨ ਦਲਜੀਤ ਰਾਜੂ ਨੇ ਫਗਵਾੜਾ […]

ਸੁਮਨ ਸ਼ਰਮਾ ਕਾਂਗਰਸ ਗ੍ਰੀਵੇਂਸਿਸ ਸੈਲ ਜਿਲ•ਾ ਕਪੂਰਥਲਾ ਦੀ ਜਨਰਲ ਸਕ¤ਤਰ ਨਿਯੁਕਤ

* ਸੀਤਾ ਦੇਵੀ ਬਲਾਕ ਕੋ-ਚੇਅਰਮੈਨ ਅਤੇ ਵੀਨਾ ਸ਼ਰਮਾ ਬਣੇ ਜਨਰਲ ਸਕ¤ਤਰ ਫਗਵਾੜਾ 6 ਅਪ੍ਰੈਲ (ਅਸ਼ੋਕ ਸ਼ਰਮਾ) ਕਾਂਗਰਸ ਗ੍ਰੀਵੇਂਸਿਸ ਸੈਲ ਜਿਲ•ਾ ਕਪੂਰਥਲਾ ਦੀ ਇਕ ਮੀਟਿੰਗ ਜਿਲ•ਾ ਕੋ-ਚੇਅਰਮੈਨ ਸ਼ਵਿੰਦਰ ਨਿਸ਼ਚਲ ਦੀ ਅਗਵਾਈ ਹੇਠ ਹੋਈ। ਜਿਸ ਵਿਚ ਸੈਲ ਦੇ ਉਪ ਪ੍ਰਧਾਨ ਪੰਜਾਬ ਸੁਖਜੀਤ ਸਿੰਘ ਪਰਮਾਰ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸੂਬਾ ਜਨਰਲ ਸਕ¤ਤਰ ਹਰਜੀਤ ਸਿੰਘ ਪਰਮਾਰ ਅਤੇ ਆਲ […]