ਹਥਿਆਰਾਂ ਦੀ ਨੋਕ ’ਤੇ ਵਾਹਨ ਅਤੇ ਹੋਰ ਚੀਜਾਂ ਖੋਹਣ ਵਾਲਾ ਗਿਰੋਹ ਕਾਬੂ

-ਪਿਸਤੌਲ, ਕਾਰਤੂਸ ਅਤੇ ਮਹਿੰਦਰਾ ਪਿੱਕਅੱਪ ਬਰਾਮਦ ਲੁਧਿਆਣਾ (ਪ੍ਰੀਤੀ ਸ਼ਰਮਾ) ਪੁਲਿਸ ਨੇ ਹਥਿਆਰਾਂ ਦੀ ਨੋਕ ’ਤੇ ਵਾਹਨ ਅਤੇ ਹੋਰ ਚੀਜਾਂ ਸਮੱਗਰੀ ਖੋਹਣ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ•ਾਂ ਦੇ ਕਬਜ਼ੇ ਵਿੱਚੋਂ ਇੱਕ 315 ਬੋਰ ਪਿਸਤੌਲ ਸਮੇਤ ਕਾਰਤੂਸ, ਇੱਕ ਗੱਡੀ ਮਹਿੰਦਰਾ ਪਿਕਅੱਪ (ਜੋ ਬਠਿੰਡਾ ਤੋਂ ਕਰੀਬ 7-8 ਮਹੀਨੇ ਪਹਿਲਾਂ ਖੋਹੀ ਸੀ) ਬਰਾਮਦ ਕਰਨ ਵਿੱਚ […]

ਰਾਮਗੜ੍ਹੀਆ ਇੰਜਨੀਅਰਿੰਗ ਕਾਲਜ ‘ਚ ਦੋ ਦਿਨਾਂ ਮੈਗਾ ਜਾਬ ਫੈਸਟੀਵਲ ਸਮਾਪਤ

ਫਗਵਾੜਾ 08 ਅਪ੍ਰੈਲ (ਅਸ਼ੋਕ ਸ਼ਰਮਾ) ਰਾਮਗੜ੍ਹੀਆ ਐਜ਼ੂਕੇਸ਼ਨ ਕੋਸ਼ਲ ਦੇ ਚੇਅਰਪ੍ਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ,ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ ਦੀ ਯੋਗ ਅਗਵਾਈ ਹੇਠ ਚੱਲ ਰਹੇ ਰਾਮਗੜ੍ਹੀਆ ਪੋਲੀਟੈਕਨੀਕ ਕਾਲਜ, ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨੀਕਲ ਕਾਲਜ ਵਿਖੇ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜ਼ੂਕੇਸ਼ਨ ਅਤੇ ਇੰਡਸਟਰੀਅਲ ਟਰੇਨਿੰਗ ਚੰਡੀਗੜ੍ਹ, ਮਹਾਰਾਜਾ ਰਣਜੀਤਸਿੰਘ ਤਕਨੀਕੀ ਯੂਨੀਵਰਸਿਟੀ ਬਠਿੰਡਾ, ਆਈ ਕੇ ਗੁਜਰਾਲ […]

ਨਾੜ ਸਾੜਨ ਵਾਲਿਆਂ ਖਿਲਾਫ਼ ਐਤਕੀਂ ਹੋਵੇਗੀ ਸਖ਼ਤ ਕਾਰਵਾਈ

ਢਿੱਲ ਦਿਖਾਉਣ ਵਾਲੇ ਅਧਿਕਾਰੀਆਂ ’ਤੇ ਵੀ ਹੋਵੇਗੀ ਕਾਰਵਾਈ-ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ (ਪ੍ਰੀਤੀ ਸ਼ਰਮਾ) ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਰਾਸ਼ਟਰੀ ਗਰੀਨ ਟ੍ਰਿਬਿਊਨਲ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਜ਼ਿਲ•ਾ ਲੁਧਿਆਣਾ ਵਿੱਚ ਪਹਿਲ ਦੇ ਆਧਾਰ ’ਤੇ ਲਾਗੂ ਕੀਤਾ ਜਾਵੇਗਾ। ਸਥਾਨਕ ਬੱਚਤ ਭਵਨ ਵਿਖੇ ਇਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਮਹਿੰਦਰਪਾਲ ਗੁਪਤਾ ਨੇ […]

ਸਚਿਨ ਟੰਡਨ ਬਣੇ ਯੁਵਾ ਇਕਾਈ ਦੇ ਕੌਮੀ ਸਕਤਰ

ਲੁਧਿਆਣਾ (ਪ੍ਰੀਤੀ ਸ਼ਰਮਾ) ਰਾਸ਼ਟਰਵਾਦੀ ਕਾੰਗ੍ਰੇਸ ਪਾਰਟੀ ਦੇ ਸੰਘਠਨ ਨੂੰ ੂ ਮਜ਼ਬੂਤ ਕਰਨ ਲਯੀ ਪਾਰਟੀ ਦੇ ਕੌਮੀਂ ਯੁਵਾ ਪ੍ਰਧਾਨ ਰਾਜੀਵ ਝਾ ਨੇ ਪੰਜਾਬ ਦੇ ਸਚਿਨ ਟੰਡਨ ਨੂੰ ੂ ਯੁਵਾ ਇਕਾਈ ਦਾ ਕੌਮੀ ਸਕਤਰ ਬਨਾਯਾ ਗਯਾ ।ਇਹ ਜਾਣਕਰੀ ਰਾਸ਼ਟਰਵਾਦੀ ਯੁਵਾ ਕਾੰਗ੍ਰੇਸ ਦੇ ਮੇਂਬਰਸ਼ਿਪ ਅਭੀਯਾਨ ਪੰਜਾਬ ਦੇ ਪ੍ਰਧਾਨ ਸਰਬਜੀਤ ਸਿਂਘ ਨੇ ਦਿਤੀ । ਇਸ ਮੌਕੇ ਸਚਿਨ ਟੰਡਨ ਹੋਰਾ […]

ਗੁਰਦੁਆਰਾ ਸਾਹਿਬ ਦੀ ਨਵੀ ਇਮਾਰਤ

ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਅਪਾਰ ਕਿਰਪਾ ਦੁਆਰਾ 16 ਅਪਰੈਲ ਦਿਨ ਐਤਵਾਰ ਨੂੰ ਨਿਊ ਸੰਤਿਰੂਧਨ ਵਿਖੇ ਗੁਰਦੁਆਰਾ ਸਾਹਿਬ ਦੀ ਨਵੀ ਇਮਾਰਤ ਦੀ 11 ਵਜੇ ਪੰਜ ਪਿਆਰਿਆ ਵਲੋਂ ਨੀਹ੍ਹ ਰੱਖੀ ਜਾਵੇਗੀ ਜਿਸ ਵਿਚ ਸਮੂਹ ਖੇਡ ਕਲੱਬਾ ਜਥੇਬੰਦੀਆ ਅਤੇ ਸੰਗਤਾ ਨੂੰ ਹੁਮਹੁਮਾ ਕੇ ਪੁਜਣ ਦਾ ਸੱਦਾ ਦਿਤਾ ਜਾਂਦਾ ਹੈ । ਵਲੋ ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ

ਕਮਲਾ ਨਹਿਰੂ ਜੁਨੀਅਰ ਕਾਲਜ ਦੇ 10+1 ਵਿਦਿਆਰਥਣਾਂ ਦਾ ਨਤੀਜਿਆਂ ‘ਚ ਰਿਹਾ ਸ਼ਾਨਦਾਰ ਪ੍ਰਦਰਸ਼ਨ

ਫਗਵਾੜਾ 07 ਅਪ੍ਰੈਲ (ਅਸ਼ੋਕ ਸ਼ਰਮਾ) ਕਮਲਾ ਨਹਿਰੂ ਜੁਨੀਅਰ ਕਾਲਜ ਫਾਰ ਵੂਮੈਨ, ਫਗਵਾੜਾ ਦੀਆਂ 10+1 ਦੀਆਂ ਵਿਦਿਆਰਥਣਾਂ ਦਾ ਨਤੀਜਿਆਂ ‘ਚ ਰਿਹਾ ਸ਼ਾਨਦਾਰ ਪ੍ਰਦਰਸ਼ਨ। ਕਾਮਰਸ ਸਟਰੀਮ ਵਿੱਚ ਸਿਮਰਨ, ਗੁਰਲੀਨ ਕੋਰ ਅਤੇ ਪ੍ਰਬਜੋਤ ਕੋਰ ਨੇ ਕਾਲਜ ਵਿੱਚ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਸਾਇੰਸ ਸਟਰੀਮ ਚੋਂ ਨੀਤੂ ਨੇ ਪਹਿਲਾ, ਗੁਰਪ੍ਰੀਤ ਦੇ ਦੂਸਰਾ ਅਤੇ ਮਨਦੀਪ ਕੋਰ ਨੇ ਤੀਸਰਾ […]