ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ ’ਚ ਵਾਧੇ ਰਾਹੀਂ ਮਾਪਿਆਂ ’ਤੇ ਬੋਝ ਪਾਉਣਾ ਨਿੰਦਣ ਯੋਗ: ਦੀਵਾਨ

ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਾਨੇ ਤਰੀਕੇ ਨਾਲ ਫੀਸਾਂ ’ਚ ਭਾਰੀ ਵਾਧਾ ਕਰਨ ਸਮੇਤ ਵੱਖ ਵੱਖ ਤਰੀਕਿਆਂ ਰਾਹੀਂ ਮਜ਼ਬੂਰ ਮਾਪਿਆਂ ਉਪਰ ਵਾਧੂ ਬੋਝ ਪਾਏ ਜਾਣ ਦੀ ਨਿੰਦਾ ਕੀਤੀ ਹੈ। ਦੀਵਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਖ਼ਤ ਨਿਰਦੇਸ਼ ਦੇਣ ਦੇ ਬਾਵਜੂਦ ਸਕੂਲ ਮਾਲਕਾਂ ਵੱਲੋਂ ਲਗਾਤਾਰ ਆਪਣੇ ਰੁੱਖ […]

ਪਟਿਆਲਾ ਜਿਲੇ ਦੀਆਂ ਮੰਡੀਆ ਵਿੱਚ ਹੁਣ ਤੱਕ ਕਣਕ ਦੀ ਕੁਲ 11462 ਟਨ ਆਮਦ ਹੋਈ ਸ਼੍ਰੀ ਕੁਮਾਰ ਅਮਿਤ ਡਿਪਟੀ ਕਮਿਸ਼ਨਰ ਪਟਿਆਲਾ

ਪਟਿਆਲਾ, 8 ਅਪਰੈਲ (ਧਰਮਵੀਰ ਨਾਗਪਾਲ) ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਕਣਕ ਦੀ ਕੁੱਲ 11462 ਟਨ ਆਮਦ ਹੋਈ ਹੈ ਜਿਸ ਵਿੱਚੋਂ ਪਿਛਲੇ 24 ਘੰਟੇ ਵਿੱਚ 8882 ਟਨ ਕਣਕ ਜ਼ਿਲ੍ਹੇ ਦੀਆਂ 15 ਮੰਡੀਆਂ ਵਿੱਚ ਆਈ ਹੈ ਅਤੇ 11 ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ […]

ਭਾਜਪਾ ਭਾਰਤ ’ਚੋਂ ਗਊ ਹੱਤਿਆ ਬੰਦ ਕਰੇ ਜੇਕਰ ਹਿੰਮਤ ਹੈ ਤਾਂ- ਬਾਵਾ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚੁੱਕੇ ਕਦਮ ਸ਼ਲਾਘਾਯੋਗ ਹਨ ਲੁਧਿਆਣਾ (ਪ੍ਰੀਤੀ ਸ਼ਰਮਾ) ਵਿਧਾਨ ਸਭਾ ਹਲਕਾ ਆਤਮ ਨਗਰ ਵਿੱਚ ਇੱਕ ਵਰਕਰ ਮੀਟਿੰਗ ਦੌਰਾਨ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਕਿਹਾ ਕਿ ਜੇਕਰ ਭਾਜਪਾ ਦੀ ਕੇਂਦਰ ਦੀ ਸਰਕਾਰ ਵਿੱਚ ਹਿੰਮਤ ਹੈ ਤਾਂ ਪੂਰੇ ਭਾਰਤ ਵਿੱਚ ਗਊ ਹੱਤਿਆ ’ਤੇ ਪਾਬੰਦੀ ਲਗਾਏ ਜੋ […]

ਪਟਿਆਲਾ ਸ਼ਹਿਰ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕੀਤਾ ਜਾਵੇਗਾ-ਪ੍ਰਨੀਤ ਕੌਰ

*ਛੇਤੀ ਹੀ ਹੋਵੇਗੀ ਪਟਿਆਲਾ ਸ਼ਹਿਰ ਦੀ ਕਾਇਆ ਕਲਪ *ਸਾਬਕਾ ਕੇਂਦਰੀ ਮੰਤਰੀ ਵੱਲੋਂ ਵੱਖ-ਵੱਖ ਵਾਰਡਾਂ ’ਚ ਧੰਨਵਾਦੀ ਦੌਰੇ ਪਟਿਆਲਾ, 8 ਅਪ੍ਰੈਲ: (ਧਰਮਵੀਰ ਨਾਗਪਾਲ) ਪਟਿਆਲਾ ਸ਼ਹਿਰ ਦਾ ਯੋਜਾਨਾਂਬੱਧ ਤਰੀਕੇ ਨਾਲ ਵਿਕਾਸ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਖਾਕਾ ਤਿਆਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਕਿ ਇਸ ਇਤਿਹਾਸਿਕ ਤੇ ਵਿਰਾਸਤੀ ਸ਼ਹਿਰ ਦੀ […]

ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ 1566 ਕੇਸ ਰੱਖੇ ਗਏ, ਜਿਨ•ਾ ਵਿੱਚੋਂ 420 ਕੇਸਾਂ ਦਾ ਦੋਵਾਂ ਧਿਰਾ ਦੀ ਆਪਸੀ ਸਹਿਮਤੀ ਕਰਵਾਇਆ ਨਿਪਟਾਰਾ

• 6,51,50,899/- ਰੁਪਏ ਦੀ ਰਕਮ ਦੇ ਕਲੇਮ ਕੀਤੇ ਪਾਸ ਲੁਧਿਆਣਾ, 8 ਅਪ੍ਰੈਲ ( ਸਤ ਪਾਲ ਸੋਨੀ ) : ਨੈਸ਼ਨਲ ਲੀਗਲ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ• ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਜ ਜਿਲ•ਾ ਕਚਹਿਰੀਆਂ, ਲੁਧਿਆਣਾ ਵਿਖੇ ਸ੍ਰੀ ਕਰਮਜੀਤ ਸਿੰਘ ਕੰਗ, ਜਿਲ•ਾ ਤੇ ਸੈਸ਼ਨ ਜੱਜ, ਲੁਧਿਆਣਾ ਦੀ ਦੇਖ ਰੇਖ ਹੇਠ ਨੈਸ਼ਨਲ […]

ਸਰ ਸਇ¤ਯਦ ਮਾਇਨਾਰਿਟੀ ਫਾਉਂਡੇਸ਼ਨ ਆਫ ਇੰਡੀਆ ਦੇ ਪ੍ਰਧਾਨ

ਮੁਹੰਮਦ ਪਰਵੇਜ ਸ¤ਦੀਕੀ ਦਾ ਮਦੀਨਾ ਮਸਜਿਦ ਪਲਾਹੀ ਪੁ¤ਜਣ ਤੇ ਹੋਇਆ ਨਿ¤ਘਾ ਸੁਆਗਤ ਫਗਵਾੜਾ 8 ਅਪ੍ਰੈਲ (ਅਸ਼ੋਕ ਸ਼ਰਮਾ) ਸਰ ਸਇ¤ਯਦ ਮਾਇਨਾਰਿਟੀ ਫਾਉਂਡੇਸ਼ਨ ਆਫ ਇੰਡੀਆ ਅਲੀਗੜ• ਮੁਸਲਿਮ ਯੁਨੀਵਰਸਿਟੀ ਦੇ ਪ੍ਰਧਾਨ ਮੁਹੰਮਦ ਪਰਵੇਜ ਸ¤ਦੀਕੀ ਜੋ ਕਿ ਪੰਜਾਬ ਵਿਚ ਮੁਸਲਮਾਨਾ ਦੀਆਂ ਮੁਸ਼ਕਲਾਂ ਦਾ ਜਾਇਜਾ ਲੈਣ ਲਈ ਸੂਬੇ ਦੀ ਫੇਰੀ ਤੇ ਆਏ ਹਨ, ਉਹਨਾਂ ਦਾ ਅ¤ਜ ਫਗਵਾੜਾ ਦੀ ਮਦੀਨਾ ਮਸਜਿਦ […]

ਪੰਜਾਬ ਯੂਨੀਵਰਸਿਟੀ ਵ¤ਲੋਂ ਪੰਜਾਬੀ ਐਮ. ਫਿਲ. ਦੀਆਂ ਦਾਖਲਾ ਸੀਟਾਂ ‘ਚ ਕਟੋਤੀ ਅਤੇ ਪੀ. ਐਚ. ਡੀ. (ਪੰਜਾਬੀ) ਵਿ¤ਚ ਦਾਖਲਾ ਬੰਦ ਕਰਨਾ ਮੰਦਭਾਗਾ – ਮਹਿੰਦਰ ਸਿੰਘ ਸੇਖੋਂ।

*ਪੰਜਾਬ ਦੀਆਂ ਸਾਹਿਤਕ ਜਥੇਬੰਦੀਆਂ, ਬੁ¤ਧੀਜੀਵੀਆਂ ਅਤੇ ਸਮੂਹ ਪੰਜਾਬੀਆਂ ਨੂੰ ਇ¤ਕਜੁਟ ਹੋਕੇ ਇਸਦਾ ਵਿਰੋਧ ਕਰਨ ਦੀ ਅਪੀਲ। ਲੁਧਿਆਣਾ, 8 ਅਪ੍ਰੈਲ ( ਸਤ ਪਾਲ ਸੋਨੀ ) : ਪੰਜਾਬੀ ਬੋਲੀ ਦੇ ਖ਼ਿਲਾਫ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਅਤੇ ਇਸ ਸੰਬੰਧੀ ਪੰਜਾਬ ਸਰਕਾਰ ਦੇ ਅਵੇਸਲੇਪਣ ਦੀ ਅਗਲੀ ਕੜੀ ਵਜੋਂ ਪੰਜਾਬ ਯੂਨੀਵਰਸਿਟੀ, ਚੰਡੀਗੜ• ਵਿ¤ਚ ਪੰਜਾਬੀ ਫੈਕਲਿਟੀ ਘ¤ਟ ਹੋਣ ਕਰਕੇ ਜਿ¤ਥੇ ਪੰਜਾਬੀ […]