ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ 11ਵੀਂ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਜੋ ਡੇਰਾ ਸੰਤ ਬਾਬਾ ਪ੍ਰੀਤਮ ਦਾਸ (ਬਾਬੇ ਜੋੜੇ) ਰਾਏਪੁਰ ਰਸੂਲਪੁਰ ਤੋਂ ਭਗਵਾਨ ਰਵਿਦਾਸ ਆਸ਼ਰਮ ਬੇਗਮਪੁਰਾ ਨਿਰਮਲਾ ਛਾਉਣੀ ਰਵਿਦਾਸ ਮੰਦਰ ਹਰਿ ਕੀ ਪੌੜੀ ਹਰਿਦੁਆਰ ਗੰਗਾ ਤਕ ਸਜਾਈ ਗਈ ਸੀ ਦਾ ਫਗਵਾੜਾ ਪੁ¤ਜਣ ਤੇ ਭਰਵਾਂ ਸੁਆਗਤ ਕਰਨ ਲਈ ਸਮੂਹ ਸੰਗਤ ਦਾ ਧੰਨਵਾਦ ਕਰਦੇ ਹੋਏ

ਫਗਵਾੜਾ 9 ਅਪ੍ਰੈਲ ( ਅਸ਼ੋਕ ਸ਼ਰਮਾ) ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ 11ਵੀਂ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਜੋ ਡੇਰਾ ਸੰਤ ਬਾਬਾ ਪ੍ਰੀਤਮ ਦਾਸ (ਬਾਬੇ ਜੋੜੇ) ਰਾਏਪੁਰ ਰਸੂਲਪੁਰ ਤੋਂ ਭਗਵਾਨ ਰਵਿਦਾਸ ਆਸ਼ਰਮ ਬੇਗਮਪੁਰਾ ਨਿਰਮਲਾ ਛਾਉਣੀ ਰਵਿਦਾਸ ਮੰਦਰ ਹਰਿ ਕੀ ਪੌੜੀ ਹਰਿਦੁਆਰ ਗੰਗਾ ਤਕ ਸਜਾਈ ਗਈ ਸੀ ਦਾ ਫਗਵਾੜਾ ਪੁ¤ਜਣ ਤੇ ਭਰਵਾਂ ਸੁਆਗਤ ਕਰਨ […]

ਪਿੰਡ ਲਤਾਲਾ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ 350 ਤੋਂ ਵਧੇਰੇ ਲੋਕਾਂ ਨੇ ਲਾਹਾ ਲਿਆ

*ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਤਵੱਜੋਂ ਦਿੱਤੀ ਜਾਵੇਗੀ-ਖੰਗੂੜਾ ਲਤਾਲਾ, 9 ਅਪ੍ਰੈ¤ਲ -( ਸਤ ਪਾਲ ਸੋਨੀ ) :ਪਿੰਡ ਲਤਾਲਾ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਖੂਨ ਜਾਂਚ, ਅੱਖਾਂ ਦੀ ਜਾਂਚ, ਸ਼ੂਗਰ ਜਾਂਚ, ਹੱਡੀਆਂ ਦੀ ਜਾਂਚ, ਈ. ਸੀ. ਜੀ. ਤੋਂ ਇਲਾਵਾ ਮੁਫ਼ਤ ਦਵਾਈਆਂ ਅਤੇ […]

ਵੀਰ ਏਕਲਵਯ ਯੂਥ ਫੈਡਰੇਸ਼ਨ ਵਲੋਂ ਬਾਬਾ ਸਾਹਿਬ ਦੇ 126ਵੇਂ ਜਨਮ ਦਿਹਾੜੇ ਸੰਬੰਧੀ ਕ¤ਢੀ ਗਈ ਦਲਿਤ ਅਧਿਕਾਰ ਰੈਲੀ

*ਸਿ¤ਖਿਆ ਹੀ ਸਾਰੀ ਸਮਾਜਿਕ ਬੁਰਾਈ ਦਾ ਹ¤ਲ ਹੈ: ਰਾਹੁਲ ਡੁਲਗਚ ਲੁਧਿਆਣਾ 9 ਅਪ੍ਰੈਲ ( ਸਤ ਪਾਲ ਸੋਨੀ ) : ਅ¤ਜ ਵੀਰ ਏਕਲਵਯ ਯੂਥ ਫੈਡਰੇਸ਼ਨ ਰਜਿ. ਪੰਜਾਬ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 126ਵੇਂ ਜਨਮ ਦਿਹਾੜੇ ਸੰਬੰਧੀ ਇਕ ਦਲਿਤ ਅਧਿਕਾਰ ਰੈਲੀ ਦਾ ਆਯੋਜਰਨ ਸੰਸਥਾ ਦੇ ਪੰਜਾਬ ਪ੍ਰਧਾਨ ਤੇ ਸਕ¤ਤਰ ਯੂਥ ਕਾਂਗਰਸ […]

ਗੁਰਦੁਆਰਾ ਚੋਂਤਾ ਸਾਹਿਬ ਪਿੰਡ ਬਬੇਲੀ ਵਿਖੇਵਿਸਾਖੀ ਦਾ ਪਵਿ¤ਤਰ ਦਿਹਾੜਾ 13 ਅਪ੍ਰੈਲ ਨੂੰ ਸ਼ਰਧਾ ਅਤੇ ਉਤਸ਼ਾਹ ਪੂਰਵਕ ਮਨਾਇਆ ਜਾਵੇਗਾ

ਫਗਵਾੜਾ 9 ਅਪ੍ਰੈਲ (ਅਸ਼ੋਕ ਸ਼ਰਮਾ) ਗੁਰਦੁਆਰਾ ਚੋਂਤਾ ਸਾਹਿਬ ਪਿੰਡ ਬਬੇਲੀ ਵਿਖੇ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਿਹੋਯਗ ਨਾਲ ਵਿਸਾਖੀ ਦਾ ਪਵਿ¤ਤਰ ਦਿਹਾੜਾ 13 ਅਪ੍ਰੈਲ ਨੂੰ ਸ਼ਰਧਾ ਅਤੇ ਉਤਸ਼ਾਹ ਪੂਰਵਕ ਮਨਾਇਆ ਜਾਵੇਗਾ। ਇਸ ਸਬੰਧੀ ਗ¤ਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ, ਮੀਤ ਪ੍ਰਧਾਨ ਰਜਿੰਦਰ ਸਿੰਘ, ਜਨਰਲ ਸਕ¤ਤਰ ਰਣਜੀਤ ਸਿੰਘ, ਕਮੇਟੀ […]

ਮਾਮਲਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ, ਬਣੀ ਟਕਰਾਅ ਦੀ ਸਥਿਤੀ

ਟਰੱਕ ਅਪਰੇਟਰਾਂ ਦੇ ਬਿਨਾਂ ਬਾਹਰੀ ਵਿਅਕਤੀਆਂ ਨੂੰ ਨਹੀਂ ਕਰਨ ਦਿਆਂਗੇ ਢੋਆ ਢੁਆਈ : ਅਪਰੇਟਰ ਭਦੌੜ-(ਸਾਹਿਬ ਸੰਧੂ) ਟਰੱਕ ਯੂਨੀਅਨ ਦੇ ਅਪਰੇਟਰਾਂ ਨੇ ਵੱਡੀ ਗਿਣਤੀ ਵਿੱਚ ਇੱਕਠੇ ਹੋ ਮੁੜ ਭੋਲਾ ਸਿੰਘ ਵਿਰਕ ਦੇ ਹੱਕ ਵਿੱਫ ਫਤਵਾ ਦਿੰਦਿਆਂ ਆਖਿਆ ਕਿ ਭੋਲਾ ਸਿੰਘ ਵਿਰਕ ਤੋਂ ਬਿਨਾਂ ਅਸੀਂ ਅਪਰੇਟਰ ਮੰਡੀਆਂ ਵਿੱਚੋਂ ਕਣਕ ਦੀ ਢੋਆ ਨਾ ਕਰਾਂਗੇ ਤੇ ਨਾਂ ਹੀ ਕਿਸੇ […]

ਮੋਹੀ ਵਾਸੀਆਂ ਨੇ ਵਿਧਾਇਕ ਫੂਲਕਾ ਦਾ ਕੀਤਾ ਵਿਸੇਸ ਸਨਮਾਨ

*ਮੈਂ ਹਲਕਾ ਦਾਖਾ ਦੇ ਲੋਕਾਂ ਦਾ ਹਮੇਸਾਂ ਰਿਣੀ ਰਹਾਂਗਾਂ : ਫੂਲਕਾ ਜੋਧਾਂ/ਲਲਤੋਂ/ਲੁਧਿਆਣਾ 9 ਅਪ੍ਰੈਲ ( ਸਤ ਪਾਲ ਸੋਨੀ ) : ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਆਗੂ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ: ਹਰਵਿੰਦਰ ਸਿੰਘ ਫੂਲਕਾ ਦਾ ਤੱਖਰਾਂ ਦਾ ਦਰਵਾਜਾ ਪਿੰਡ ਮੋਹੀ ਵਿਖੇ ਸੰਗਤਾਂ ਵਲੋਂ ਵਿਸੇਸ ਸਨਮਾਨ ਕੀਤਾ ਗਿਆ। ਇਸ ਮੌਕੇ […]

ਪੰਜਾਬ ਦੀ ਹਰੇਕ ਜੇਲ• ਅੰਦਰ ਖੁੱਲੇ•ਗਾ ਨਸ਼ਾ ਛੁਡਾਊ ਕੇਂਦਰ-ਰੋਹਿਤ ਚੌਧਰੀ

*ਬੰਦੀਆਂ ਦੀਆਂ ਮੁਸ਼ਕਿਲਾਂ ਦਾ ਮੌਕੇ ’ਤੇ ਕੀਤਾ ਹੱਲ ਲੁਧਿਆਣਾ, 9 ਅਪ੍ਰੈ¤ਲ ( ਸਤ ਪਾਲ ਸੋਨੀ ) : ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਸ੍ਰੀ ਰੋਹਿਤ ਚੌਧਰੀ ਵੱਲੋਂ ਅੱਜ ਕੇਂਦਰੀ ਜੇਲ• ਲੁਧਿਆਣਾ ਦੀ ਪੜਤਾਲ ਕੀਤੀ ਗਈ। ਇਸ ਮੌਕੇ ਉਨ•ਾਂ ਨਾਲ ਸ੍ਰ. ਲਖਵਿੰਦਰ ਸਿੰਘ ਜਾਖ਼ੜ ਅਤੇ ਸ੍ਰ. ਸੁਰਿੰਦਰ ਸਿੰਘ ਸੋਢੀ (ਦੋਵੇਂ ਡੀ. ਆਈ. ਜੀ. ਜੇਲ•ਾਂ), ਸ੍ਰੀ ਸੁਰਿੰਦਰਪਾਲ ਖੰਨਾ […]

ਬੀ.ਪੀ.ਈ.ਓ. ਸ. ਸੁਖਦੇਵ ਸਿੰਘ ਔਜਲਾ ਦੀ ਸੇਵਾ ਮੁਕਤੀ ਦੇ ਸਬੰਧ ਵਿਚ ਉਹਨਾਂ ਨੂੰ ਨਿ¤ਘੀ ਵਿਦਾਇਗੀ ਦੇਣ ਲਈ ਇਕ ਸਮਾਗਮ ਦਾ ਆਯੋਜਨ ਬੀ.ਪੀ.ਈ.ਓ. ਦਫਤਰ ਫਗਵਾੜਾ ਵਿਖੇ ਹੋਇਆ

ਫਗਵਾੜਾ 9 ਅਪ੍ਰੈਲ (ਅਸ਼ੋਕ ਸ਼ਰਮਾ) ਬਲਾਕ ਫਗਵਾੜਾ 1 ਅਤੇ ਫਗਵਾੜਾ 2 ਦੇ ਬੀ.ਪੀ.ਈ.ਓ. ਸ. ਸੁਖਦੇਵ ਸਿੰਘ ਔਜਲਾ ਦੀ ਸੇਵਾ ਮੁਕਤੀ ਦੇ ਸਬੰਧ ਵਿਚ ਉਹਨਾਂ ਨੂੰ ਨਿ¤ਘੀ ਵਿਦਾਇਗੀ ਦੇਣ ਲਈ ਇਕ ਸਮਾਗਮ ਦਾ ਆਯੋਜਨ ਬੀ.ਪੀ.ਈ.ਓ. ਦਫਤਰ ਫਗਵਾੜਾ ਵਿਖੇ ਹੋਇਆ। ਜਿਸ ਵਿਚ ਬਲਾਕ-1, ਬਲਾਕ-2 ਦੇ ਸਟਾਫ ਮੈਂਬਰਾਂ, ਸੀ.ਐਚ.ਟੀ. ਅਤੇ ਹੋਰ ਜ¤ਥੇਬੰਦੀਆਂ ਵਲੋਂ ਸ. ਔਜਲਾ ਨੂੰ ਨਿ¤ਘੀ ਵਿਦਾਇਗੀ […]