ਗੁਰਮਤਿ ਮੁਕਾਬਲੇ ‘ਚ ਜੇਤੂਆਂ ਨੂੰ ਇਨਾਮ ਤੇ ਸਿਰਪਾਓ ਦੇ ਕੇ ਕੀਤਾ ਸਨਮਾਨਿਤ

ਰਾਜਪੁਰਾ (ਧਰਮਵੀਰ ਨਾਗਪਾਲ) ਇਥੋ ਦੀ ਪੁਰਾਣੀ ਕਚਹਿਰੀ ਰੋਡ ਤੇ ਸੱਥਿਤ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਿਖੇ ਪ੍ਰਧਾਨ ਪ੍ਰਿਤਪਾਲ ਸਿੰਘ ਕੁਕੁੂ ,ਹਰਮਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਦੀ ਸਾਂਝੀ ਅਗਵਾਈ ਵਿਚ ਧਾਰਮਿਕ ਦੀਵਾਨ ‘ਸਿੱਖੀ ਜਾਣੀਏ ਪਹਿਚਾਣੀਏ’ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਜਿਸ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸ਼੍ਰੀ ਸੁਖਮਨੀ ਸੇਵਾ ਸੁਸਾਇਟੀਆਂ ਦੀਆਂ ਜੱਥੇਬੰਦੀਆਂ ਨੇ ਹਿੱਸਾ ਲਿਆ। […]

ਸੂਚਨਾ ਤਕਨੀਕ ਦੇ ਬਦਲਦੇ ਦੌਰ ’ਚ ਨੌਜਵਾਨ ਪੀੜ•ੀ ਦੇ ਸੁਪਨਿਆਂ ਮੁਤਾਬਕ ਵਿੱਦਿਅਕ ਢਾਂਚਾ ਉਸਾਰਨ ਦੀ ਲੋੜ -ਡਾ. ਆਰ. ਐੱਸ. ਬਾਵਾ

ਲੁਧਿਆਣਾ (ਪ੍ਰੀਤੀ ਸ਼ਰਮਾ) ਸੂਚਨਾ ਤਕਨੀਕ ਦੇ ਬਦਲਦੇ ਦੌਰ ’ਚੋਂ ਗੁਜ਼ਰ ਰਹੇ ਅੱਜ ਦੇ ਜਾਗਰੂਕ ਨੌਜਵਾਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਨੂੰ ਨਵੀਂ ਪੀੜ•ੀ ਦੀਆਂ ਇੱਛਾਵਾਂ ਮੁਤਾਬਕ ਸਿੱਖਿਆ ਢਾਂਚਾ ਉਸਾਰਨ ਦੀ ਲੋੜ ਹੈ ਕਿਉਂਕਿ 21ਵੀਂ ਸਦੀ ਦਾ ਅਗਾਂਹਵਧੂ ਨੌਜਵਾਨ ਪਿਤਾ-ਪੁਰਖੀ ਲੀਹਾਂ ਨੂੰ ਤੋੜ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਵੱਖਰੀ ਪਛਾਣ ਬਨਾਉਣਾ ਚਾਹੁੰਦਾ ਹੈ। […]

ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ’ਚ ਹੁਣ ਤੱਕ 42477 ਟਨ ਕਣਕ ਦੀ ਆਮਦ

*28547 ਟਨ ਕਣਕ ਦੀ ਹੋਈ ਖਰੀਦ-ਸ਼੍ਰੀ ਕੁਮਾਰ ਅਮਿਤ ਡਿਪਟੀ ਕਮਿਸ਼ਨਰ ਪਟਿਆਲਾ ਪਟਿਆਲਾ, 10 ਅਪਰੈਲ (ਧਰਮਵੀਰ ਨਾਗਪਾਲ) ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਕਣਕ ਦੀ ਕੁੱਲ 42477 ਟਨ ਆਮਦ ਹੋਈ ਹੈ ਜਿਸ ਵਿੱਚੋਂ ਪਿਛਲੇ 24 ਘੰਟੇ ਵਿੱਚ 31015 ਟਨ ਕਣਕ ਜ਼ਿਲ੍ਹੇ ਦੀਆਂ 43 ਮੰਡੀਆਂ ਵਿੱਚ ਆਈ ਹੈ ਅਤੇ 42 ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ […]

ਢੋਲੇਵਾਲ ਮਿਲਟਰੀ ਕੰਪਲੈਕਸ ਵਿਖੇ ਫੌਜ ਭਰਤੀ ਰੈਲੀ 18 ਤੋਂ

20295 ਨੌਜਵਾਨਾਂ ਨੇ ਕੀਤਾ ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਆਨਲਾਈਨ ਅਪਲਾਈ ਲੁਧਿਆਣਾ (ਪ੍ਰੀਤੀ ਸ਼ਰਮਾ) ਜ਼ਿਲ•ਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ• (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਫੌਜ ਭਰਤੀ ਦਫ਼ਤਰ, ਢੋਲੇਵਾਲ ਕੰਪਲੈਕਸ, ਲੁਧਿਆਣਾ ਵੱਲੋਂ 18 ਅਪ੍ਰੈ¤ਲ ਤੋਂ 26 ਅਪ੍ਰੈ¤ਲ, 2017 ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਸਿਪਾਹੀ (ਜਨਰਲ ਡਿਊਟੀ), […]