ਫਗਵਾੜਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਵਿਖੇ ਵਿਸਾਖੀ ਅਤੇ ਸੰਗਰਾਂਦ ਦਾ ਤਿਓਹਾਰ 13 ਅਤੇ 14 ਅਪ੍ਰੈਲ ਨੂੰ ਹਰ ਸਾਲ ਦੀ ਤਰ•ਾਂ ਸ਼ਰਧਾ ਅਤੇ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ

ਫਗਵਾੜਾ 11 ਅਪ੍ਰੈਲ (ਅਸ਼ੋਕ ਸ਼ਰਮਾ) ਫਗਵਾੜਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਵਿਖੇ ਵਿਸਾਖੀ ਅਤੇ ਸੰਗਰਾਂਦ ਦਾ ਤਿਓਹਾਰ 13 ਅਤੇ 14 ਅਪ੍ਰੈਲ ਨੂੰ ਹਰ ਸਾਲ ਦੀ ਤਰ•ਾਂ ਸ਼ਰਧਾ ਅਤੇ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਬਖਸ਼ ਸਿੰਘ ਨੇ ਦ¤ਸਿਆ ਕਿ 13 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ […]

ਸੰਤਿਰੂਧਨ ਵਿਖੇ ਨਵੇ ਗੁਰੂਘਰ ਦੀ ਉਸਾਰੀ ਦਾ ਉਦਘਾਟਨ 16 ਨੂੰ

ਬੈਲਜੀਅਮ 11 ਅਪਰੈਲ(ਯ.ਸ) ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਦੀ ਸਮੂਹ ਸਾਧ ਸੰਗਤ ਅਤੇ ਪ੍ਰਬੰਧਕ ਕਮੇਟੀ ਦੀ ਅਣਥੱਕ ਮੇਹਨਤ ਨਾਲ 16 ਅਪਰੈਲ ਦਿਨ ਐਤਵਾਰ ਨੂੰ 11 ਵਜੇ ਪੰਜ ਪਿਆਰਿਆ ਵਲੋ ਨਵੀ ਇਮਾਰਤ ਦੀ ਨੀਹ ਰੱਖੀ ਜਾਵੇਗੀ ਇਹ ਜਾਣਕਾਰੀ ਦੇਂਦੇ ਹੋਏ ਗੁਰੂਘਰ ਦੇ ਮੁਖ ਸੇਵਾਦਾਰ ਭਾਈ ਕਰਨੈਲ ਸਿੰਘ ਨੇ ਸਮੂਹ ਸੰਗਤਾ ਖੇਡ ਕਲੱਬਾ ਗੁਰੂਘਰਾ ਦੀਆ ਪ੍ਰਬੰਧਕ ਕਮੇਟੀਆ ਅਤੇ […]

ਡਾ ਰਵਿੰਦਰ ਰਵੀ ਯਾਦਗਾਰੀ ਸਮਾਗਮ 21 ਮਈ ਨੂੰ

ਲੁਧਿਆਣਾ (ਪ੍ਰੀਤੀ ਸ਼ਰਮਾ) ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕ¤ਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕ¤ਤਰ ਦਲਵੀਰ ਸਿੰਘ ਲੁਧਿਆਣਵੀ, ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ ਅਤੇ ਹਰਬੰਸ ਮਾਲਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਡਾ ਹਰਵਿੰਦਰ ਸਿਰਸਾ ਨੂੰ ’ਡਾ ਰਵਿੰਦਰ ਰਵੀ ਯਾਦਗਾਰੀ ਪੁਰਸਕਾਰ, ਸ ਸਵਰਨ ਸਿੰਘ […]

ਪੇਰੈਂਟਸ ਐਸੋਸੀਏਸ਼ਨ ਫਗਵਾੜਾ ਦਾ ਇਕ ਵਫਦ ਐਸ.ਡੀ.ਐਮ. ਫਗਵਾੜਾ ਬਲਵੀਰ ਰਾਜ ਸਿੰਘ ਨੂੰ ਮਿਲਿਆ

ਕੈਂਬਰਿਜ ਸਕੂਲ ਦੇ ਪ੍ਰਬੰਧਕਾਂ ਉਪਰ ਬ¤ਚਿਆਂ ਦੇ ਨਵੀਂਆਂ ਕਲਾਸਾਂ ਵਿਚ ਦਾਖਲੇ ਲਈ ਸਿ¤ਖਿਆ ਵਿਭਾਗ ਦੀਆਂ ਹਦਾਇਤਾਂ ਨਾ ਮੰਨਣ ਦਾ ਦੋਸ਼ ਲਾਇਆ ਫਗਵਾੜਾ 11 ਅਪ੍ਰੈਲ (ਅਸ਼ੋਕ ਸ਼ਰਮਾ) ਪੇਰੈਂਟਸ ਐਸੋਸੀਏਸ਼ਨ ਫਗਵਾੜਾ ਦਾ ਇਕ ਵਫਦ ਐਸ.ਡੀ.ਐਮ. ਫਗਵਾੜਾ ਬਲਵੀਰ ਰਾਜ ਸਿੰਘ ਨੂੰ ਮਿਲਿਆ ਅਤੇ ਸਥਾਨਕ ਕੈਂਬਰਿਜ ਸਕੂਲ ਦੇ ਪ੍ਰਬੰਧਕਾਂ ਉਪਰ ਬ¤ਚਿਆਂ ਦੇ ਨਵੀਂਆਂ ਕਲਾਸਾਂ ਵਿਚ ਦਾਖਲੇ ਲਈ ਸਿ¤ਖਿਆ ਵਿਭਾਗ […]

ਵਿਸਾਖੀ ਦੇ ਸਬੰਧ ਵਿਚ ਇਕ ਸਮਾਗਮ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਵਿਖੇ ਰੀਤ ਪ੍ਰੀਤ ਪਾਲ ਸਿੰਘ ਪ੍ਰਧਾਨ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਕਲਚਰਲ ਸੁਸਾਇਟੀ ਰਜਿ. ਦੀ ਅਗਵਾਈ ਹੇਠ ਕਰਵਾਇਆ

ਫਗਵਾੜਾ 11 ਅਪ੍ਰੈਲ (ਅਸ਼ੋਕ ਸ਼ਰਮਾ) ਵਿਸਾਖੀ ਦੇ ਸਬੰਧ ਵਿਚ ਇਕ ਸਮਾਗਮ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਵਿਖੇ ਰੀਤ ਪ੍ਰੀਤ ਪਾਲ ਸਿੰਘ ਪ੍ਰਧਾਨ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਕਲਚਰਲ ਸੁਸਾਇਟੀ ਰਜਿ. ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਮਾਗਮ ਦੇ ਮੁ¤ਖ ਮਹਿਮਾਨ ਸਮਾਜ ਸੇਵੀ ਮਨੋਜ ਕੋਛੜ ਅਤੇ ਵਿਸ਼ੇਸ਼ ਤੌਰ ਤੇ ਸਤ ਪ੍ਰਕਾਸ਼ ਸ¤ਗੂ ਸ਼ਾਮਲ ਹੋਏ। […]

ਅਫੀਮ ਚਿੱਟਾ ਪਾਊਡਰ ਨਸ਼ੀਲੇ ਟੀਕੇ ਗੋਲੀਆਂ ਸਣੇ 6 ਦੋਸ਼ੀ ਕਾਬੂ

ਰਾਜਪੁਰਾ 11 ਅਪ੍ਰੈਲ (ਧਰਮਵੀਰ ਨਾਗਪਾਲ) ਸਿਟੀ ਪੁਲਿਸ ਨੇ ਅਲਗ ਅਲਗ ਥਾਵਾਂ ਤੇ ਅਧਾ ਦਰਜਨ ਦੇ ਕਰੀਬ ਦੋਸ਼ੀਆਂ ਤੋਂ ਅਫੀਮ ਚਿੱਟਾ ਪਾਉਡਰ ਨਸ਼ੀਲੇ ਟੀਕੇ ਗੋਲੀਆਂ ਸਮੇਤ ਕਾਬੂ ਕਰਕੇ ਬਣਦੀ ਅਗਲੀ ਕਾਰਵਾਈ ਸ਼ੂਰੂ ਕਰ ਦਿਤੀ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਰਾਜਪੁਰਾ ਕ੍ਰਿਸ਼ਨ ਕੁਮਾਰ ਪਾਂਥੇ ਨੇ ਦਸ਼ਿਆ ਕਿ ਪੁਲਿਸ ਨਸ਼ਾ ਵੇਚਣ ਵਾਲੇ ਵਿਅਕਤੀਆਂ […]

ਭਾਰਤ ਵਿਚ ਈ.ਵੀ.ਐਮ. ਮਸ਼ੀਨਾਂ ਨਾਲ ਵੋਟਿੰਗ ਬੰਦ ਕਰਾਉਣ ਨੂੰ ਲੈ ਕੇ ਆਸਟ੍ਰੇਲੀਆ ਵਿਚ ਹੋਇਆ ਪ੍ਰਦਰਸ਼ਨ

ਭਾਰਤ ਅੰਦਰ ਲੋਕਰਾਜ ਨੂੰ ਕਾਇਮ ਰ¤ਖਣ ਲਈ ਈ.ਵੀ.ਐਮ. ਮਸ਼ੀਨਾ ਤੇ ਪੂਰੀ ਪਾਬੰਦੀ ਲਗਾਈ ਜਾਵੇ ਫਗਵਾੜਾ 11 ਅਪ੍ਰੈਲ (ਅਸ਼ੋਕ ਸ਼ਰਮਾ) ਬਹੁਜਨ ਸਮਾਜ ਪਾਰਟੀ ਯੁਨਿਟ ਆਸਟ੍ਰੇਲੀਆ, ਬਾਮਸੇਫ ਆਸਟ੍ਰੇਲੀਆ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਮੈਲਬੋਰਨ ਵਲੋਂ ਭਾਰਤ ਅੰਦਰ ਬੀਤੀਆਂ ਵਿਧਾਨਸਭਾ ਚੋਣਾਂ ਦੌਰਾਨ ਈ.ਵੀ.ਐਮ. ਮਸ਼ੀਨਾ ਵਿਚ ਛੇੜਛਾੜ ਦੀਆਂ ਮਿਲੀਆਂ ਖਬਰਾਂ ਨੂੰ ਦੇਖਦੇ ਹੋਏ ਚੋਣ ਪ੍ਰਕ੍ਰਿਆ ਦੌਰਾਨ ਈ.ਵੀ.ਐਮ. ਮਸ਼ੀਨਾਂ ਦੀ […]

ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰਚਾਰ ਵੈਨਾਂ ਰਵਾਨਾ

ਲੁਧਿਆਣਾ (ਪ੍ਰੀਤੀ ਸ਼ਰਮਾ) ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਵੱਲੋ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਹਿੱਤ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸਨਰ ਲੁਧਿਆਣਾ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਲੁਧਿਆਣਾ ਵੱਲੋ ਫਸਲਾਂ ਦੇ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋ ਰੋਕਣ ਅਤੇ ਰਾਤ ਸਮੇਂ ਕੰਬਾਇਨਾਂ ਨਾਲ ਕਣਕ ਦੀ ਕਟਾਈ ਨਾ ਕਰਨ ਲਈ ਜ਼ਿਲ•ਾ ਪੱਧਰੀ ਵਿਸ਼ੇਸ ਮੁਹਿੰਮ ਚਲਾਈ ਗਈ […]