ਪਿੰਡ ਚ¤ਕ ਹਕੀਮ ਵਿਖੇ ਬਾਬਾ ਸਾਹਿਬ ਡਾ. ਬੀ ਆਰ. ਅੰਬੇਡਕਰ ਦੇ ਜਨਮ ਦਿਹਾੜੇ ਸਬੰਧੀ ਸਮਾਗਮ 14 ਨੂੰ

ਫਗਵਾੜਾ 12 ਅਪ੍ਰੈਲ ( ਅਸ਼ੋਕ ਸ਼ਰਮਾ) ਡਾ. ਬੀ.ਆਰ. ਅੰਬੇਡਕਰ ਮਿਸ਼ਨਰੀ ਫਾਉਂਡੇਸ਼ਨ ਰਜਿ. ਪਿੰਡ ਚ¤ਕ ਹਕੀਮ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਡਾ. ਬੀ.ਆਰ. ਅੰਬੇਡਕਰ ਜੀ ਦਾ 126ਵਾਂ ਜਨਮ ਦਿਹਾੜਾ ਡਾ. ਬੀ.ਆਰ. ਅੰਬੇਡਕਰ ਭਵਨ ਚ¤ਕ ਹਕੀਮ ਵਿਖੇ 14 ਅਪ੍ਰੈਲ ਨੂੰ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਰਜਿੰਦਰ ਕੁਮਾਰ, ਪਿਆਰਾ […]

ਫ਼ਿੰਨਲੈਂਡ ਦੇ ਗੁਰੂਦਵਾਰਾ ਵਾਨਤਾ ਵਿਖੇ 14 ਅਪ੍ਰੈਲ ਨੂੰ ਵਿਸਾਖੀ ਦਾ ਪਾਵਨ ਦਿਹਾੜਾ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ

ਫ਼ਿੰਨਲੈਂਡ 12 ਅਪ੍ਰੈਲ ( ਵਿੱਕੀ ਮੋਗਾ )ਫ਼ਿੰਨਲੈਂਡ ਦੀ ਸਮੂਹ ਸੰਗਤ ਵਲੋ ਵਿਸਾਖੀ ਦੇ ਪਾਵਨ ਦਿਹਾੜੇ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਉਣ ਲਈ ਗੁਰਦੁਆਰਾ ਵਾਨਤਾ ਵਿਖੇ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਨੇ ਦੱਸਿਆ ਖਾਲਸਾ ਪ੍ਰਗਟ ਦਿਹਾੜੇ ਨੂੰ ਪੂਰੀ ਸ਼ਾਨੋ ਸ਼ੌਕਤ ਮਨਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਗੁਰੂਦਵਾਰਾ […]

ਦੈਨਿਕ ਜੀਵਨ ਵਿੱਚ ਗਣਿਤ ਦੀ ਮਹੱਤਤਾ ਵਿਸ਼ੇ ਤੇ ਇੱਕ ਸੈਮੀਨਾਰ

ਲੁਧਿਆਣਾ (ਪ੍ਰੀਤੀ ਸ਼ਰਮਾ) ਕੌਮੀ ਗਣਿਤ ਦਿਵਸ ਮਨਾਉਣ ਦੇ ਲਈ ਭਾਰਤ ਜਨ ਗਿਆਨ ਵਿਗਿਆਨ ਜੱਥਾਂ ਲੁਧਿਆਣਾ ਵਲੋਂ ਸਤਗੁਰੂ ਰਾਮ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ (ਲੜਕੀਆਂ) ਰਿਸ਼ੀ ਨਗਰ ਲੁਧਿਆਣਾ ਵਿਖੇ ਦੈਨਿਕ ਜੀਵਨ ਵਿੱਚ ਗਣਿਤ ਦੀ ਮਹੱਤਤਾ ਵਿਸ਼ੇ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਰਿਟਾਇਰਡ ਹੈਡ ਮਾਸਟਰ ਕੌਮੀ ਪੁਰਸਕਾਰ ਜੇਤੂ ਅਤੇ ਜੱਥਾ ਦੇ ਮੀਤ ਪ੍ਰਧਾਨ, ਸ: ਰਣਜੀਤ ਸਿੰਘ […]

ਭਾਵਾਧਸ ਵਲੋਂ ਬਾਬਾ ਸਾਹਿਬ ਦੇ 126ਵੇਂ ਜਨਮ ਦਿਹਾੜੇ ਸੰਬੰਧੀ ਕਰਵਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ ਮੁੱਖ ਮਹਿਮਾਨ: ਧੀਂਗਾਨ

ਲੁਧਿਆਣਾ, 12 ਅਪ੍ਰੈ¤ਲ ( ਸਤ ਪਾਲ ਸੋਨੀ ) : ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ. ਭਾਵਾਧਸ ਵਲੋਂ ਇਕ ਪ੍ਰੈਸ ਵਾਰਤਾ ਦਾ ਆਯੋਜਨ ਸੰਸਥਾ ਦੇ ਮੁੱਖ ਦਫ਼ਤਰ ਸਥਾਨਕ ਢੋਲੇਵਾਲ ਵਿਖੇ ਸੰਸਥਾ ਦੇ ਮੁੱਖ ਸੰਚਾਲਕ ਵੀਰ ਸ਼੍ਰੇਸ਼ਠ ਨਰੇਸ਼ ਧੀਂਗਾਨ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਰੇਸ਼ ਧੀਂਗਾਨ ਨੇ ਦੱਸਿਆ ਕਿ ਭਾਵਾਧਸ ਵਲੋਂ ਭਾਰਤ ਰਤਨ […]

ਬਾਵਾ ਨੇ ਲੜਕਿਆਂ ਨੂੰ ਰੋਜ ਸਵੇਰੇ ਸਕੂਲ ਆਉਣ ਸਮੇਂ ਮਾਤਾ ਪਿਤਾ ਦੇ ਪੈਰੀ ਹੱਥ ਲਗਾਕੇ ਆਉਣ ਦਾ ਸੰਦੇਸ਼ ਦਿੱਤ

ਲੁਧਿਆਣਾ (ਪ੍ਰੀਤੀ ਸ਼ਰਮਾ) ਸਰਕਾਰੀ ਪ੍ਰਾਇਮਰੀ ਸਕੂਲ ਰਕਬਾ ਵਿਖੇ ਅਨੋਖਾ ਸਮਾਗਮ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵੱਲੋਂ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ ’ਤੇ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ, ਸਾਬਕਾ ਸਰਪੰਚ ਗੁਰਦੇਵ ਸਿੰਘ ਸਿੱਧੂ ਮੁੱਖ ਤੌਰ ’ਤੇ ਹਾਜਰ ਹੋਏ। ਇਸ ਸਮੇਂ ਬੋਲਦੇ ਸ਼੍ਰੀ […]

15 ਅਪ੍ਰੈਲ ਨੂੰ ਗੈਂਟ ਵਿਖੇ ਨਗਰ ਕੀਰਤਨ ਸਜਾਏ ਜਾਣਗੇ

ਬੈਲਜੀਅਮ 12 ਅਪ੍ਰੈਲ (ਯ.ਸ) ਖਾਲਸੇ ਦੇ ਜਨਮਦਿਨ ਨੂੰ ਸਮਾਰਪਿਤ ਵਿਸਾਖੀ ਦੇ ਦਿਹਾੜੇ ਨੂੰ ਮੁਖ ਰੱਖ ਕੇ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਲੋ 15 ਅਪਰੈਲ ਦਿਨ ਸ਼ਨੀਚਰਵਾਰ ਨੂੰ ਨਗਰ ਕੀਰਤਨ ਸਜਾਏ ਜਾ ਰਹੇ ਜੋ ਸਹਿਰ ਦੇ ਵੱਖ ਵੱਖ ਬਜਾਰਾ ਚੋ ਹੁਦੇ ਹੋਏ ਸ਼ਹਿਰ ਦੇ ਸੈਂਟਰ ਵਿਚ ਇਕ ਜਗਾ ਪੜਾ ਕਰਨਗੇ ਜਿਥੇ ਸੰਗਤਾ ਵਲੋ ਲੰਗਰ ਲਾਏ ਜਾਣਗੇ […]

ਕੌਮਾਂਤਰੀ ਪ¤ਧਰ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਮੂਹਰਲੀ ਕਤਾਰ ਵਿ¤ਚ

ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਉਚਤਮ ਪ¤ਧਰ ਦੀ ਸਿ¤ਖਿਆ, ਖੋਜ ਅਤੇ ਪਸਾਰ ਸਦਕਾ ਮਾਨਵ ਸਰੋਤ ਵਿਕਾਸ ਭਾਰਤ ਸਰਕਾਰ, ਨਵੀਂ ਦਿ¤ਲੀ ਦੇ ਕੌਮਾਂਤਰੀ ਅਦਾਰੇ (ਐਨ ਆਈ ਆਰ ਐਫ) ਦੁਆਰਾ ਸ਼ਲਾਘਾ ਪ¤ਤਰ ਭੇਂਟ ਕੀਤਾ ਗਿਆ । ਐਨ ਆਈ ਆਰ ਐਫ ਦੀ 2017 ਰੈਕਿੰਗ ਨੂੰ 3 ਅਪ੍ਰੈਲ 2017 ਨੂੰ ਜਾਰੀ ਕੀਤਾ ਗਿਆ ਸੀ ਜਿਸ ਵਿ¤ਚ ਪੀਏਯੂ […]

ਸੁਵਿਧਾ ਕਰਮਚਾਰੀਆਂ ਨੇ ਵਿਧਾਇਕ ਆਸ਼ੂ, ਡਾਬਰ ਅਤੇ ਪਾਂਡੇ ਰਾਹੀਂ ਮੁ¤ਖ ਮੰਤਰੀ ਨੂੰ ਭੇਜਿਆ ਮੰਗ ਪ¤ਤਰ

*ਸੇਵਾਵਾਂ ਨੂੰ ਰੈਗੂਲਰ ਕਰਨ ਅਤੇ ਦਰਜ ਕੀਤੇ ਝੂਠੇ ਪਰਚੇ ਰ¤ਦ ਕਰਵਾਉਣ ਦੀ ਕੀਤੀ ਮੰਗ ਲੁਧਿਆਣਾ, 12 ਅਪ੍ਰੈ¤ਲ ( ਸਤ ਪਾਲ ਸੋਨੀ ) : ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਦੀ ਜਿਲ•ਾ ਕਮੇਟੀ ਵ¤ਲੋਂ ਅ¤ਜ ਅਪਣੀ ਅਵਾਜ ਨੂੰ ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤ¤ਕ ਪਹੁੰਚਾਉਣ ਲਈ ਵਿਧਾਇਕ ਭਾਰਤ ਭੂਸ਼ਣ ਆਸ਼ੂ, ਸੁਰਿੰਦਰ ਡਾਬਰ ਅਤੇ ਰਾਕੇਸ਼ ਪਾਂਡੇ […]

 ਨਸ਼ਿਆਂ ਦੇ ਖਾਤਮੇ ਲਈ ਥਾਣਾ ਰਾਵਲਪਿੰਡੀ ਮੁਖੀ ਸਿਕੰਦਰ ਸਿੰਘ ਨੇ ਭਾਖੜੀਆਣਾ ਵਿਖੇ ਵਸਨੀਕਾਂ ਨਾਲ ਕੀਤੀ ਮੀਟਿੰਗ

ਫਗਵਾੜਾ 12 ਅਪ੍ਰੈਲ (ਅਸ਼ੋਕ ਸ਼ਰਮਾ) ਪਿੰਡਾਂ ਦੇ ਵਸਨੀਕਾਂ ਅਤੇ ਖਾਸ ਤੌਰ ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਖਾਤਮੇ ਵਿਚ ਸਹਿਯੋਗ ਦੇਣ ਲਈ ਲਾਮਬੰਦ ਕਰਨੇ ਦੇ ਮਕਸਦ ਨਾਲ ਥਾਣਾ ਰਾਵਲਪਿੰਡੀ ਦੇ ਐਸ.ਐਚ.ਓ. ਐਸ.ਆਈ. ਸਿਕੰਦਰ ਸਿੰਘ ਨੇ ਪਿੰਡ ਭਾਖੜੀਆਣਾ ਵਿਖੇ ਪੁਲਿਸ ਪਬਲਿਕ ਮੀਟਿੰਗ ਕੀਤੀ। ਇਸ ਮੋਕੇ ਉਹਨਾਂ ਕਿਹਾ ਕਿ ਇਲਾਕੇ ਵਿਚ ਨਸ਼ੇ ਦੇ ਕਾਰੋਬਾਰ ਨੂੰ ਜੜੋਂ ਮੁਕਾਉਣ ਲਈ […]

ਰਾਜਪੁਰਾ ਪੁਲਿਸ ਵਲੋਂ ਭਾਰੀ ਮਾਤਰਾ ਵਿੱਚ ਅਫੀਮ ਬਰਾਮਦ

ਇਕ ਵਿਅਕਤੀ ਫਰਾਰ ਹੋਣ ਵਿੱਚ ਹੋਇਆ ਸਫਲ,ਇਕ ਲੱਖ ਦੀ ਕਰੰਸੀ ਵੀ ਮਿਲੀ ਰਾਜਪੁਰਾ,12 ਅਪ੍ਰੈਲ (ਧਰਮਵੀਰ ਨਾਗਪਾਲ) ਥਾਣਾ ਸਿਟੀ ਪੁਲਿਸ ਰਾਜਪੁਰਾ ਨੇ ਰਾਜਪੁਰਾ ਅੰਬਾਲਾ ਨੈਸ਼ਨਲ ਹਾਈਵੇ ਨੰਬਰ ਇਕ ‘ਤੇ ਸਥਿਤ ਮਿਡਵੇ ਢਾਬੇ ਨੇੜੇ ਲਾਏ ਨਾਕੇ ਦੋਰਾਨ ਇਕ ਟਰੱਕ ਨੂੰ ਰੋਕ ਕੇ ਕੀਤੀ ਗਈ ਤਲਾਸੀ ਸਮੇਂ ਟਰੱਕ ਚੋਂ 19 ਕਿਲੋ ਆਫੀਮ ਅਤੇ ਲੱਖ ਰੁਪਏ ਦੀ ਕਰੰਸੀ ਬਰਾਮਦ […]