ਤੀਸਰਾ ਸਲਾਨਾ ਮੇਲਾ 14 ਅਪ੍ਰੈਲ (ਸ਼ੁ¤ਕਰਵਾਰ) ਨੂੰ ਡਾ. ਬੀ.ਆਰ. ਅੰਬੇਡਕਰ ਪਾਰਕ ਮੁਹ¤ਲਾ ਹਾਕੂਪੁਰਾ ਨਕੋਦਰ ਰੋਡ ਹਦੀਆਬਾਦਪ੍ਰਧਾਨ ਰਮੇਸ਼ ਕੌਲ ਕੋਂਸਲਰ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ

ਫਗਵਾੜਾ 13 ਅਪ੍ਰੈਲ (ਅਸ਼ੋਕ ਸ਼ਰਮਾ) ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਤੀਸਰਾ ਸਲਾਨਾ ਮੇਲਾ 14 ਅਪ੍ਰੈਲ (ਸ਼ੁ¤ਕਰਵਾਰ) ਨੂੰ ਡਾ. ਬੀ.ਆਰ. ਅੰਬੇਡਕਰ ਪਾਰਕ ਮੁਹ¤ਲਾ ਹਾਕੂਪੁਰਾ ਨਕੋਦਰ ਰੋਡ ਹਦੀਆਬਾਦ ਵਿਖੇ ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਹਦੀਆਬਾਦ ਅਤੇ ਡਾ. ਬੀ.ਆਰ. ਅੰਬੇਡਕਰ ਨੌਜਵਾਨ ਸਭਾ ਹਦੀਆਬਾਦ ਵਲੋਂ ਪ੍ਰਧਾਨ ਰਮੇਸ਼ ਕੌਲ ਕੋਂਸਲਰ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। […]

ਆਈ.ਪੀ.ਵੀ.ਫਰੈਕਸ਼ਨਲ ਟੀਕਾਕਰਨ ਦਾ ਸ਼ੁਭ ਆਰੰਭ

ਫਗਵਾੜਾ 13 ਅਪ੍ਰੈਲ (ਅਸ਼ੋਕ ਸ਼ਰਮਾ) ਸਿਵਲ ਸਰਜਨ ਕਪੂਰਥਲਾ ਡਾ. ਹਰਪ੍ਰੀਤ ਸਿੰਘ ਕਾਹਲੋ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ•ਾਂ ਟੀਕਾਕਰਨ ਅਫਸਰ ਡਾ. ਹਰਪਾਲ ਕੌਰ ਨੇ ਅ¤ਜ ਸਿਵਲ ਹਸਪਤਲ ਫਗਵਾੜਾ ਅਤੇ ਪੀ.ਐਚ.ਸੀ.ਪਾਂਛਟ ਵਿਖੇ ਆਈ.ਪੀ.ਵੀ.ਫਰੈਕਸ਼ਨਲ ਟੀਕਾਕਰਨ ਦਾ ਸ਼ੁਭ ਆਰੰਭ ਕੀਤਾ ਉਨ•ਾਂ ਇਸ ਮੌਕੇ ਆਪਣੇ ਸਬੋਧਨ ‘ਚ ਆਖਿਆ ਕਿ ਪੋਲੀਓ ਦੇ ਖਤਰੇ ਨੂੰ ਘ¤ਟ ਕਰਨ ‘ਚ ਇਹ ਵੈਕਸੀਨ ਕਾਫੀ ਕਾਰਾਗਰ […]

ਗੁੱਡ ਫਰਾਈਡੇ ਸੰਬੰਧੀ ਸੂਬੇ ਭਰ ’ਚ ਸਮਾਗਮ ਅੱਜ

ਲੁਧਿਆਣਾ (ਪ੍ਰੀਤੀ ਸ਼ਰਮਾ) -ਵਿਸ਼ਵ ਭਰ ਵਿੱਚ 14 ਅਪ੍ਰੈ¤ਲ, 2017 ਨੂੰ ‘ਗੁੱਡ ਫਰਾਈਡੇ’ ਦਿਹਾੜਾ ਬਹੁਤ ਹੀ ਪਿਆਰ, ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ, ਇਸ ਦਿਹਾੜੇ ਮੌਕੇ ਪੰਜਾਬ ਵਿੱਚ ਵੀ ਥਾਂ-ਥਾਂ ਸਮਾਗਮ ਕੀਤੇ ਜਾ ਰਹੇ ਹਨ, ਜਿਨ•ਾਂ ਵਿੱਚ ਹਰੇਕ ਭਾਈਚਾਰੇ ਲੋਕਾਂ ਨੂੰ ਵੱਧ ਚੜ• ਕੇ ਹਿੱਸਾ ਲੈਣਾ ਚਾਹੀਦਾ ਹੈ। ਇਹ ਜਾਣਕਾਰੀ ਪੰਜਾਬ ਰਾਜ ਘੱਟ ਗਿਣਤੀ […]

ਕਮਲਾ ਨਹਿਰੂ ਕਾਲਜ ਵਿੱਚ ਟ੍ਰੇਡ ਫੇਅਰ ਆਯੋਜਿਤ

ਫਗਵਾੜਾ 13 ਅਪ੍ਰੈਲ (ਅਸ਼ੋਕ ਸ਼ਰਮਾ) ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਦੇ ਪੀ ਜੀ ਕਾਮਰਸ ਵਿਭਾਗ ਵਲੋਂ ਇੱਕ ਦਿਨ ਦੇ “ਓਨਟੲਰਪਰੲਨੲੁਰੳਿਲ ਠਰੳੳਦੲ ਢੳਰਿ” ਕਰਵਾਈ ਗਈ।ਇਸ ਮੇਲੇ ਦੇ ਮੁੱਖ ਮਹਿਮਾਨ ਕਾਲਜ ਪਿੰ੍ਰਸੀਪਲ ਡਾ.ਕਿਰਨ ਵਾਲੀਆ ਸਨ। ਬੀ.ਕਾਮ ਦੇ ਛੇਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਚੀਜ਼ਾਂ ਦੇ ਸਟਾਲ ਲਗਾਏ ਜਿਵੇਂ:-ਸ਼ਪੳਰਕਨਿਗ ਛਰੲੳਟੋਿਨ ਡੋਦ ਛੋੁਰਟ,ਧਰੳਜ਼ਜ਼ਲਨਿਗ ਛੳਨਦਲੲ ਅਰਟ, ਭਲੋਸਸਨਿਗ ਫੋਰਟ ਅਰਟ, […]

ਡਾ. ਬੀ.ਆਰ. ਅੰਬੇਡਕਰ ਦੇ 126ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸਜਾਈ

ਫਗਵਾੜਾ 13 ਅਪ੍ਰੈਲ (ਅਸ਼ੋਕ ਸ਼ਰਮਾ) ਅੰਬੇਡਕਰ ਸੈਨਾ ਮੂਲ ਨਿਵਾਸੀ ਵਲੋਂ ਸੂਬਾ ਪ੍ਰਧਾਨ ਹਰਭਜਨ ਸੁਮਨ ਦੀ ਅਗਵਾਈ ਹੇਠ 14 ਅਪ੍ਰੈਲ ਨੂੰ ਮਨਾਏ ਜਾ ਰਹੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ 126ਵੇਂ ਜਨਮ ਦਿਹਾੜੇ ਤੋਂ ਪਹਿਲਾਂ ਉਹਨਾਂ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਜਿਸ ਵਿਚ ਆਮ ਆਦਮੀ ਪਾਰਟੀ ਆਗੂ ਜਰਨੈਲ ਨੰਗਲ ਤੋਂ ਇਲਾਵਾ ਵ¤ਖ ਵ¤ਖ ਸਿਆਸੀ, […]

ਪੰਜਾਬ ਵਿਚ ਵ¤ਧ ਰਹੇ ਬ੍ਰੈਸਟ ਕੈਂਸਰ ਦੀ ਰੋਕਥਾਮ ਸਬੰਧੀ ਜਾਗਰੁਕ ਕਰਨ ਲਈ ਆਈ.ਐਮ.ਏ. ਵਲੋਂ ਸੈਮੀਨਾਰ ਆਯੋਜਿਤ

ਫਗਵਾੜਾ 13 ਅਪ੍ਰੈਲ (ਅਸ਼ੋਕ ਸ਼ਰਮਾ) ਸਾਦਾ ਸੰਤੁਲਿਤ ਭੋਜਨ ਅਤੇ ਸਾਦੀ ਜੀਵਨ ਸ਼ੈਲੀ ਨਾਲ ਕੈਂਸਰ ਦੇ ਖਤਰੇ ਨੂੰ ਕਾਫੀ ਹਦ ਤ¤ਕ ਘਟਾਇਆ ਜਾ ਸਕਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਪੀ.ਐਸ. ਹਸਪਤਾਲ ਲੁਧਿਆਣਾ ਦੇ ਕੈਂਸਰ ਮਾਹਿਰ ਡਾਕਟਰ ਨਵਦੀਪ ਸਿੰਘ ਨੇ ਸਥਾਨਕ ਇਕ ਹੋਟਲ ਵਿਖੇ ਪੰਜਾਬ ਵਿਚ ਵ¤ਧ ਰਹੀ ਬ੍ਰੈਸਟ ਕੈਂਸਰ ਦੀ ਬਿਮਾਰੀ ਦੀ ਰੋਕਥਾਮ ਸਬੰਧੀ ਸੈਮੀਨਾਰ ਵਿਚ […]