ਨਸ਼ਾ ਛਡਾਓ ਕੇਂਦਰ ਇ¤ਕ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਦਾ ਡਰਾਮਾ – ਅਨੀਤਾ ਸ਼ਰਮਾ

ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਸਰਕਾਰ ਨੇ ਪੂਰੇ ਰਾਜ ਵਿ¤ਚ ਜਗ•ਾ ਜਗ•ਾ ਨਸ਼ਾ ਛਡਾਓ ਕੇਂਦਰ ਖੋਲ ਹੋਏ ਹਨ ਅਤੇ ਇਹਨਾਂ ਵਿ¤ਚੋ ਬਹੁਤ ਸਾਰੇ ਨਸ਼ਾ ਛਡਾਓ ਕੇਂਦਰ ਸਰਕਾਰੀ ਗਰਾਂਟ ਨਾਲ ਪ੍ਰਾਇਵੇਟ ਸੰਸਥਾਵਾਂ ਦੁਆਰਾ ਚਲਾਏ ਜਾ ਰਹੇ ਹਨ । ਜਿਹਨਾਂ ਵਿ¤ਚ ਵ¤ਡੇ ਪੈਮਾਨੇ ਉ¤ਤੇ ਲੋਕ ਸਰਕਾਰੀ ਗਰਾਂਟ ਹੜਪ ਰਹੇ ਹਨ । ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ […]

ਡਾ. ਅੰਬੇਡਕਰ ਦੀ ਬਦੌਲਤ ਹੀ ਹਰੇਕ ਨਾਗਰਿਕ ਨੂੰ ਕਾਨੂੰਨੀ ਹੱਕ ਮਿਲੇ-ਰਾਜੇਸ਼ ਬਾਘਾ

*ਡੇਰਾ ਪੰਡਵਾ ਵਿਖੇ ਡਾ. ਅੰਬੇਡਕਰ ਦੇ ਜਨਮ ਦਿਹਾੜੇ ਤੇ ਵਿਸਾਖੀ ਸਬੰਧੀ ਸਮਾਗਮ ਫਗਵਾੜਾ 14 ਅਪ੍ਰੈਲ (ਅਸ਼ੋਕ ਸ਼ਰਮਾ) ਡੇਰਾ ਸੰਤ ਬਾਬਾ ਹੰਸ ਰਾਜ ਸ੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਪੰਡਵਾ, ਫਗਵਾੜਾ ਵਿਖੇ ਡੇਰੇ ਦੇ ਗੱਦੀਨਸ਼ੀਨ ਸੰਤ ਮਹਿੰਦਰਪਾਲ ਜੀ ਦੀ ਅਗਵਾਈ ਹੇਠ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ 126ਵੇਂ ਜਨਮ ਦਿਹਾੜੇ ਅਤੇ ਵਿਸਾਖੀ […]

ਸੀਵਰੇਜ਼ ਦੇ ਗੰਦੇ ਪਾਣੀ ਦੇ ਓਵਰ ਫਲੋ ਹੋਣ ਕਾਰਣ ਗੰਭੀਰ ਬਿਮਾਰੀਆਂ ਫੈਲਣ ਦਾ ਡਰ

ਫਗਵਾੜਾ 14 ਅਪ੍ਰੈਲ (ਅਸ਼ੋਕ ਸ਼ਰਮਾ) ਸਥਾਨਕ ਨਿਓੂ ਸਬਜ਼ੀ ਮੰਡੀ ਗੇਟ ਨੰਬਰ 1 ਨੂੰ ਜਾਂਦੀ ਮੇਨ ਰੋਡ ਤੋਂ ਸਥਿਤ ਸੀਵਰੇਜ਼ ਦੇ ਓਵਰ ਫਲੋ ਹੋਣ ਕਾਰਣ ਗੰਦਾ ਅਤੇ ਬਦਬੂਦਾਰ ਪਾਣੀ ਜਿੱਥੇ ਆਲੇ-ਦੁਆਲੇ ਛੱਪੜ ਦਾ ਰੂਪ ਧਾਰਣ ਕਰ ਰਿਹਾ ਹੈ ਉੱਥੇ ਹੀ ਇਹ ਗੰਦਾ ਪਾਣੀ ਬਿਮਾਰੀਆਂ ਨੂੰ ਖੁਲਾ ਸੱਦਾ ਦੇ ਰਿਹਾ ਹੈ।ਇਸ ਗੰਦੇ ਪਾਣੀ ਕਾਰਣ ਮੱਛਰ ਤੋਂ ਹੋਣ […]

ਬਾਬਾ ਸਾਹਿਬ ਦੀ ਤਸਵੀਰ ਤੇ ਹਾਰ ਪਾ ਕੇ ਭੇਂਟ ਕੀਤੇ ਸ਼ਰਧਾ ਦੇ ਫੁੱਲ

ਫਗਵਾੜਾ 14 ਅਪ੍ਰੈਲ (ਅਸ਼ੋਕ ਸ਼ਰਮਾ) ਡਾ. ਬੀ.ਆਰ. ਅੰਬੇਡਕਰ ਦੇ 126ਵੇਂ ਜਨਮ ਦਿਹਾੜੇ ਮੌਕੇ ਡਾ. ਬੀ.ਆਰ. ਅੰਬੇਡਕਰ ਮਿਸ਼ਨ ਸੁਸਾਇਟੀ ਰਜਿ. ਪਿੰਡ ਅਠੌਲੀ ਵਲੋਂ ਅੰਬੇਡਕਰ ਭਵਨ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਾਬਾ ਸਾਹਿਬ ਦੀ ਤਸਵੀਰ ਤੇ ਫੁ¤ਲ ਮਾਲਾਵਾਂ ਭੇਂਟ ਕਰਕੇ ਉਹਨਾਂ ਨੂੰ ਨਿ¤ਘੀ ਸ਼ਰਧਾਂਜਲੀ ਭੇਂਟ ਕੀਤੀ ਗਈ। ਸੁਸਾਇਟੀ ਦੇ ਪ੍ਰਧਾਨ ਨਿਰਮਲ ਨਿਗਾਹ ਨੇ […]

ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਨੇ ਸ੍ਰ. ਕੰਗ ਨੂੰ 20ਵੀਂ ਵਾਰ ਪ੍ਰਧਾਨ ਬਣਨ ਤੇ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀਆ ਵਧਾਈਆਂ ਦਿਤੀਆ

ਰਾਜਪੁਰਾ {14 ਅਪ੍ਰੈਲ) ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਵਿਖੇ ਵਿਸ਼ਾਲ ਇੱਕਠ ਦੀ ਹਾਜਰੀ ਵਿੱਚ ਸ੍ਰ. ਅਬਰਿੰਦਰ ਸਿੰਘ ਕੰਗ ਨੂੰ ਸਰਬ ਸੰਮਤੀ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਦੀ ਹਾਜਰੀ ਵਿੱਚ ਗੁਰੂਘਰ ਦਾ 20ਵੀਂ ਵਾਰ ਪ੍ਰਧਾਨ ਚੁਣ ਲਿਆ ਗਿਆ ਜਿਸਦੀ ਜਥੇਦਾਰ ਟੋਡਰ ਸਿੰਘ ਨੇ ਸ੍ਰ. ਅਬਰਿੰਦਰ ਸਿੰਘ ਕੰਗ ਦੇ ਨਾਮ ਦੀ ਪੇਸ਼ਕਸ਼ ਕੀਤੀ ਜਿਸ […]

ਡਾ. ਭੀਮ ਰਾਓ ਅੰਬੇਡਕਰ ਜੀ ਦੇ 126ਵੇਂ ਜਨਮ ਦਿਹਾੜ•ੇ ’ਤੇ ਭਾਵਾਧਸ ਨੇ ਕਰਾਇਆ ਵਿਸ਼ਾਲ ਸਮਾਗਮ

*ਬਾਬਾ ਸਾਹਿਬ ਨੇ ਸੰਵਿਧਾਨ ਦੀ ਰਚਨਾ ਸਮੁੱਚੀ ਮਾਨਵਤਾ ਲਈ ਕੀਤੀ ਹੈ: ਬਿੱਟੂ ਲੁਧਿਆਣਾ, 14 ਅਪ੍ਰੈਲ ( ਸਤ ਪਾਲ ਸੋਨੀ ) : ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 126ਵੇਂ ਜਨਮ ਦਿਹਾੜੇ ’ਤੇ ਗੁਰੂ ਨਾਨਕ ਭਵਨ ਵਿਖੇ ਰਾਜ ਪੱਧਰੀ ਸਮਾਗਮ ਕਰਾਇਆ ਗਿਆ। ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ […]

ਜੋਗਿੰਦਰ ਸਿੰਘ ਮਾਨ ਨੂੰ ਮਿਲਿਆ ਕੈਮਿਸਟ ਐਸੋਸੀਏਸ਼ਨ ਦਾ ਵਫਦ

ਨਸ਼ਿਆਂ ਖਿਲਾਫ ਮੁਹਿਮ ਦੇ ਨਾਂ ਤੇ ਕੈਮਿਸਟਾਂ ਨੂੰ ਪਰੇਸ਼ਾਨ ਕਰ ਰਹੀ ਪੁਲਿਸ – ਰਾਕੇਸ਼ ਅ¤ਗਰਵਾਲ ਫਗਵਾੜਾ 14 ਅਪ੍ਰੈਲ (ਅਸ਼ੋਕ ਸ਼ਰਮਾ) ਜਿਲ•ਾ ਕਪੂਰਥਲਾ ਕੈਮਿਸਟ ਐਸੋਸੀਏਸ਼ਨ ਦੇ ਇਕ ਵਫਦ ਨੇ ਜਿਲ•ਾ ਪ੍ਰਧਾਨ ਰਾਕੇਸ਼ ਅ¤ਗਰਵਾਲ ਦੀ ਅਗਵਾਈ ਹੇਠ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨੇਟ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਸ. ਮਾਨ […]

ਭਾਰਤ ਰਤਨ ਭੀਮ ਰਾੳ ਅੰਬੇਦਕਰ ਦੀ 126ਵੀਂ ਜਯੰਤੀ ਸਮਾਰੋਹ ਮਨਾਇਆ

ਆਈ ਟੀ ਆਈ ਚੌਕ ਦਾ ਨਾਮ ਬਦਲ ਕੇ ਡਾ. ਅੰਬਦੇਕਰ ਚੌਕ ਰਖਿਆ ਰਾਜਪੁਰਾ 14 ਅਪ੍ਰੈਲ (ਧਰਮਵੀਰ ਨਾਗਪਾਲ) ਡਾ. ਭੀੰਮਰਾੳ ਅੰਬੇਦਕਰ ਦਾ ਜਨਮ ਮਿਤੀ 14 ਅਪ੍ਰੈਲ 1891 ਨੂੰ ਹੋਇਆ ਸੀ ਜਿਹਨਾਂ ਨੇ ਆਪਣਾ ਨਾਮ ਭਾਰਤ ਦੇ ਸੁਨਹਿਰੀ ਇਤਿਹਾਸ ਵਿੱਚ ਭਾਰਤ ਰਤਨ ਲਿਖਣ ਅਤੇ ਭਾਰਤ ਨੂੰ ਨਵੀਂ ਪਛਾਣ ਦਿਤੀ। ਇਸ ਸ਼ੁਭ ਅਵਸਾਰ ਤੇ ਡਾ. ਭੀਮ ਰਾੳ ਅੰਬਦੇਕਰ […]

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹੇੜੂ ਵਿਖੇ 126ਵੇਂ ਜਨਮ ਦਿਹਾੜੇ ਮੌਕੇ ਬਾਬਾ ਸਾਹਿਬ ਨੂੰ ਦਿ¤ਤੀ ਸ਼ਰਧਾਂਜਲੀ

ਫਗਵਾੜਾ 14 ਅਪ੍ਰੈਲ (ਅਸ਼ੋਕ ਸ਼ਰਮਾ) ਡਾ. ਬੀ.ਆਰ. ਅੰਬੇਡਕਰ ਦੇ 126ਵੇਂ ਜਨਮ ਦਿਹਾੜੇ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਹੇੜੂ ਵਿਖੇ ਇਕ ਸਮਾਗਮ ਦਾ ਆਯੋਜਨ ਪ੍ਰਿੰਸੀਪਲ ਗਿਆਨ ਚੰਦ ਵਾਹਦ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਬਾਬਾ ਸਾਹਿਬ ਦੀ ਤਸਵੀਰ ਤੇ ਫੁ¤ਲ ਮਾਲਾਵਾਂ ਭੇਂਟ ਕਰਨ ਉਪਰੰਤ ਪ੍ਰਿੰਸੀਪਲ ਗਿਆਨ ਚੰਦ ਵਾਹਦ ਨੇ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਦੇ […]

ਡਾ. ਬੀ.ਆਰ. ਅੰਬੇਡਕਰ ਜਨ ਚੇਤਨਾ ਸੰਘ ਪੰਜਾਬ ਵਲੋਂ ਬਾਬਾ ਸਾਹਿਬ ਨੂੰ ਸ਼ਰਧਾਂਜਲੀ

* ਦੂਸਰਾ ਖੂਨ ਦਾਨ ਕੈਂਪ 16 ਅਪ੍ਰੈਲ ਨੂੰ ਫਗਵਾੜਾ 14 ਅਪ੍ਰੈਲ (ਅਸ਼ੋਕ ਸ਼ਰਮਾ) ਡਾ. ਬੀ.ਆਰ. ਅੰਬੇਡਕਰ ਜਨ ਚੇਤਨਾ ਸੰਘ ਪੰਜਾਬ ਵਲੋਂ ਬਾਬਾ ਸਾਹਿਬ ਦੇ 126ਵੇਂ ਜਨਮ ਦਿਵਸ ਮੌਕੇ ਅ¤ਜ ਸਥਾਨਕ ਹਰਗੋਬਿੰਦ ਨਗਰ ਸਥਿਤ ਡਾ. ਅੰਬੇਡਕਰ ਪਾਰਕ ਵਿਖੇ ਸਥਾਪਤ ਉਹਨਾਂ ਦੇ ਬੁ¤ਤ ਤੇ ਫੁਲਮਾਲਾਵਾਂ ਭੇਂਟ ਕਰਕੇ ਨਿ¤ਘੀ ਸ਼ਰਧਾਂਜਲੀ ਦਿ¤ਤੀ ਗਈ। ਇਸ ਮੌਕੇ ਸੰਘ ਦੇ ਪੰਜਾਬ ਪ੍ਰਧਾਨ […]