ਗੈਟ ਵਿਚ ਵਿਸਾਖੀ ਦੇ ਸਬੰਧ ਵਿਚ ਨਗਰ ਕੀਤਰਨ ਸਜਾਏ ਗਏ

ਬੈਲਜੀਅਮ 15 ਅਪ੍ਰੈਲ (ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਲੋ ਖਾਲਸੇ ਦੇ ਜਨਮਦਿਹਾੜੇ ਨੂੰ ਸਮਾਰਪਿਤ ਅਤੇ ਵਿਸਾਖੀ ਦੀ ਖੂਸ਼ੀ ਵਿਚ ਨਗਰ ਕੀਰਤਨ ਸਜਾਏ ਗਏ ਭਾਵੇ ਹਲਕਾ ਜਿਹਾ ਮੀਂਹ ਦਾ ਮਹੋਲ ਸੀ ਪਰ ਸੰਗਤਾ ਦੇ ਹੜ ਨਾਲ ਗੈਂਟ ਸ਼ਹਿਰ ਕੇਸਰੀ ਰੰਗ ਵਿਚ ਰੰਗਿਆ ਗਿਆ ਗੁਰੁ ਗਰੰਥ ਸਾਹਿਬ ਦੀ ਹਜੂਰੀ ਵਿਚ ਪੰਜ ਪਿਆਰਿਆ ਦੀ ਰਹਿਨੁਮਾਈ […]

10 ਲੜਕੇ ਲੜਕੀਆਂ ਦੇ ਸਮੂਹਿਕ ਵਿਵਾਹ ਕਰਕੇ ਬਹੁਤ ਵੱਡੀ ਸਮਾਜ ਸੇਵਾ ਦਾ ਕੰਮ ਕੀਤਾ

ਰਾਜਪੁਰਾ 15 ਅਪ੍ਰੈਲ (ਧਰਮਵੀਰ ਨਾਗਪਾਲ) ਪੰਜਾਬ ਅਤੇ ਹਰਿਆਣਾ ਬਾਰਡਰ ਦੇ ਨੇੜੇ ਸ਼ੰਭੂ ਬੈਰਿਅਰ ਕੋਲ ਪੈਂਦੇ ਨਾਮਧਾਰੀ ਪੈਟਰੋਲ ਪੰਪ ਦੇ ਮਾਲਕ ਸ਼੍ਰ. ਚਰਨਜੀਤ ਸਿੰਘ ਨਾਮਧਾਰੀ ਵਲੋਂ ਇਤਿਹਾਸਕ ਤਿਊਹਾਰ ਵਿਸ਼ਾਖੀ ਦੇ ਸਬੰਧ ਵਿੱਚ ਸਮਾਜਸੇਵਾ ਦੇ ਕੰਮਾ ਨੂੰ ਮੁੱਖ ਰੱਖਦੇ ਹੋਏ 10 ਲੋੜਵੰਦ ਲੜਕੇ ਲੜਕਿਆ ਦੇ ਸਮੂਹਹਿਕ ਵਿਵਾਹ ਸ਼੍ਰੀ ਆਨੰਦ ਕਾਰਜ ਦੀ ਸੇਵਾ ਨਾਲ ਕਰਾਏ ਤੇ ਇਹ ਆਨੰਦ […]

ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਵੱਲੋ ਗਰੀਬ ਪਰਿਵਾਰਾਂ ਨੂੰ 17 ਹਜ਼ਾਰ 750 ਰੁਪਏ ਦੇ ਚੈਕ ਵੰਡੇ

ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਵਿਖੇ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਡਾ.ਐਸ.ਪੀ ਓਬਰਾਏ ਦੇ ਸਹਿਯੋਗ ਉਪਰਾਲੇ ਸਦਕਾ ਟਰੱਸਟ ਦੇ ਮੈਬਰ ਅਮਰਜੀਤ ਸਿੰਘ ਪੰਨੂੰ ਦੀ ਅਗਵਾਈ ਵਿੱਚ ਲੋੜਵੰਦ ਪਰਿਵਾਰ ਨੂੰ ਪੈਨਸ਼ਨ ਸਕਮੀ ਤਹਿਤ ਚੈਕ ਵੰਡਣ ਦੇ ਲਈ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਮੁਖ ਮਹਿਮਾਨ ਸਰਕਲ ਰਾਜਪੁਰਾ ਦੇ ਬਲਾਕ ਪ੍ਰਧਾਨ ਨਰਿੰਦਰ ਕੁਮਾਰ ਸ਼ਾਸ਼ਤਰੀ ਕਾਗਰਸ […]