ਗੁਰਦੁਆਰਾ ਸੰਗਤ ਸਾਹਿਬ ਸੰਤਰੂੰਧਨ ਦੀ ਨਵੀ ਇਮਾਰਤ ਦਾ ਪੰਜ ਪਿਆਰਿਆ ਵਲੋ ਟੱਪ ਲਗਾਇਆ ਗਿਆ

ਬੈਲਜੀਅਮ 16 ਅਪ੍ਰੈਲ (ਹਰਚਰਨ ਸਿੰਘ ਢਿੱਲੋਂ) ਅੱਜ ਗੁਰਦੁਆਰਾ ਪ੍ਰਬੰਧਿਕ ਕਮੇਟੀ ਸੰਗਤ ਸਾਹਿਬ ਦੇ ਉਦਮ ਸਦਕਾ ਪੰਜ ਪਿਆਰਿਆ ਵਲੋ ਨਵੀ ਬਣਾਈ ਜਾ ਰਹੀ ਗੁਰੂ ਘਰ ਦੀ ਇਮਾਰਤ ਦਾ ਟੱਪ ਲਗਾਇਆ ਗਿਆ, ਇਸ ਜਗਾਹ ਤੇ ਬੈਠਕੇ ਗੁਰੂ ਘਰ ਦੇ ਵਜੀਰ ਨੇ ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ -ਅਨੰਦ ਸਾਹਿਬ ਜੀ ਦਾ ਪਾਠ ਅਤੇ ਅਰਦਾਸ ਕਰਕੇ ਪੰਜ ਪਿਆਰਿਆ […]

ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹੂਲਤ ਲਈ 5੍ਰੌਂੲਟ ਲਾਂਚ ਕਰਨ ਦੀ ਤਿਆਰੀ

*ਰਜਿਸਟਰੇਸ਼ਨ ਵੇਲੇ ਰਹਿੰਦੀਆਂ ਖਾਮੀਆਂ ਅਤੇ ਡੁਪਲੀਕੇਸੀ ਹੋਵੇਗੀ ਖ਼ਤਮ *ਲੁਧਿਆਣਾ ਵਿਖੇ 8 ਜ਼ਿਲਿ•ਆਂ ਦੇ ਡਿਪਟੀ ਕਮਿਸ਼ਨਰਾਂ ਤੇ ਚੋਣ ਅਮਲੇ ਨੂੰ ਦਿੱਤੀ ਸਿਖ਼ਲਾਈ ਲੁਧਿਆਣਾ, 16 ਅਪ੍ਰੈ¤ਲ ( ਸਤ ਪਾਲ ਸੋਨੀ ) : ਹੁਣ ਵੋਟਰ ਨੂੰ ਆਪਣੀ ਵੋਟ ਲਈ ਬੀ. ਐ¤ਲ. ਓ. (ਬਲਾਕ ਪੱਧਰੀ ਅਫ਼ਸਰ) ਨੂੰ ਥਾਂ-ਥਾਂ ਲੱਭਣ ਜਾਂ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਰਹੇਗੀ, ਕਿਉਂਕਿ […]

ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹੂਲਤ ਲਈ 5੍ਰੌਂੲਟ ਲਾਂਚ ਕਰਨ ਦੀ ਤਿਆਰੀ

-ਵੋਟਰ ਆਨਲਾਈਨ ਕਰ ਸਕਣਗੇ ਵੋਟ ਲਈ ਅਪਲਾਈ -ਲੁਧਿਆਣਾ ਵਿਖੇ 8 ਜ਼ਿਲਿ•ਆਂ ਦੇ ਡਿਪਟੀ ਕਮਿਸ਼ਨਰਾਂ ਤੇ ਚੋਣ ਅਮਲੇ ਨੂੰ ਦਿੱਤੀ ਸਿਖ਼ਲਾਈ ਲੁਧਿਆਣਾ (ਪ੍ਰੀਤੀ ਸ਼ਰਮਾ) ਹੁਣ ਵੋਟਰ ਨੂੰ ਆਪਣੀ ਵੋਟ ਲਈ ਬੀ. ਐ¤ਲ. ਓ. (ਬਲਾਕ ਪੱਧਰੀ ਅਫ਼ਸਰ) ਨੂੰ ਥਾਂ-ਥਾਂ ਲੱਭਣ ਜਾਂ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਰਹੇਗੀ, ਕਿਉਂਕਿ ਭਾਰਤੀ ਚੋਣ ਕਮਿਸ਼ਨ ਵੋਟਰਾਂ ਦੀ ਸਹੂਲਤ ਦੇਣ […]

ਫ਼ਿੰਨਲੈਂਡ ਦੀਆਂ ਸੰਗਤਾਂ ਨੇ ਖਾਲਸੇ ਦੇ ਸਿਰਜਣਾ ਦਿਵਸ ਤੇ ਵਿਸਾਖੀ ਦੇ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ

ਫ਼ਿੰਨਲੈਂਡ 16 ਅਪ੍ਰੈਲ ( ਵਿੱਕੀ ਮੋਗਾ ) ਫ਼ਿੰਨਲੈਂਡ ਦੇ ਗੁਰੂਦੁਆਰਾ ਸਾਹਿਬ ਵਾਨਤਾ ਵਿਖੇ ਵਿਸਾਖੀ ਦੇ ਪਾਵਨ ਦਿਹਾੜੇ ਤੇ ਸਮੂਹ ਸੰਗਤਾਂ ਵਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ‘ਤੇ ਲਗਾਤਾਰ ਤਿੰਨ ਦਿਨ ਵਿਸ਼ੇਸ਼ ਦੀਵਾਨ ਸਜਾਏ ਗਏ। ਜਿਸ ਵਿੱਚ ਫ਼ਿੰਨਲੈਂਡ ਦੀਆਂ ਸੰਗਤਾਂ ਨੇ ਤਿੰਨੋਂ ਦਿਨ ਭਾਰੀ ਗਿਣਤੀ ਵਿੱਚ ਹਾਜ਼ਰੀਆਂ ਲਵਾਈਆਂ। ਗੁਰੂਘਰ ਵਿੱਚ ਸ਼੍ਰੀ ਸੁਖਮਨੀ ਸਾਹਿਬ […]

ਦੀ ਹਿਊਮਨ ਰਾਈਟਸ ਸੁਰ¤ਖਿਆ ਸੋਸਾਇਟੀ ਨੇ ਕੈਂਪ ਵਿ¤ਚ ਭਰੇ ਆਧਾਰ ਕਾਰਡ ਦੇ ਫ਼ਾਰਮ

*ਆਧਾਰ ਕਾਰਡ ਬਣਿਆ ਭਾਰਤੀ ਨਾਗਰਿਕਾਂ ਦੇ ਜੀਵਨ ਦਾ ਮੂਲ ਆਧਾਰ : ਗੋਸ਼ਾ ਲੁਧਿਆਣਾ, 16 ਅਪ੍ਰੈ¤ਲ ( ਸਤ ਪਾਲ ਸੋਨੀ ) : ਦੀ ਹਿਊਮਨ ਰਾਈਟਸ ਸੁਰ¤ਖਿਆ ਸੋਸਾਇਟੀ ਵ¤ਲੋਂ ਜਨ ਸੇਵਾ ਪ੍ਰੋਗਰਾਮ ਦੇ ਤਹਿਤ ਐਤਵਾਰ ਨੂੰ ਸਥਾਨਕ ਗਾਂਧੀ ਨਗਰ ਵਿ¤ਖੇ ਸੰਗਠਨ ਦੇ ਜਿਲਾ ਜਨਰਲ ਸ¤ਕਤਰ ਯੂਥ ਅਨਿਲ ਖਟਵਾਲ ਦੀ ਅਗਵਾਈ ਹੇਠ ਆਧਾਰ ਕਾਰਡ ਦਾ ਕੈਂਪ ਲਗਾਇਆ ਗਿਆ […]

ਨਿਗਮ ਚੋਣਾ ਵਿਚ ਵਾਰਡ 75 ਨੂੰ ਐਸ.ਸੀ ਰਿਜ਼ਰਵ ਕਰਨ ਦੀ ਮੰਗ ਨੇ ਫੜਿਆ ਜ਼ੋਰ

*ਵਾਰਡ 75 ਦੇ ਐਸ.ਸੀ ਭਾਈਚਾਰੇ ਨੇ ਕੀਤੀ ਮੀਟਿੰਗ ਲੁਧਿਆਣਾ, 16 ਅਪ੍ਰੈ¤ਲ ( ਸਤ ਪਾਲ ਸੋਨੀ ) : ਨਗਰ ਨਿਗਮ ਅਧੀਨ ਆਉਂਦੇ ਵਾਰਡ ਨੰਬਰ 75 ਦੇ ਐਸ.ਸੀ ਭਾਈਚਾਰੇ ਦੀ ਅਹਿਮ ਮੀਟਿੰਗ ਕੰਗਣਵਾਲ ਵਿਖੇ ਹੋਈ। ਜਿਸ ਵਿਚ ਲੋਕ ਇਨਸਾਫ਼ ਪਾਰਟੀ ਦੇ ਜ਼ਿਲ•ਾ ਐਸ.ਸੀ ਵਿੰਗ ਦੇ ਪ੍ਰਧਾਨ ਗੁਰਇਕਬਾਲ ਸਿੰਘ ਪਾਲਾ ਢੰਡਾਰੀ ਮੁੱਖ ਮਹਿਮਾਨ ਸ਼ਾਮਲ ਹੋਏ। ਮੀਟਿੰਗ ਵਿਚ ਚੋਣ […]

ਨਵਜੋਤ ਸਿੰਘ ਸਿੱਧੂ ਵੱਲੋਂ ਉਘੀਆਂ ਸ਼ਖਸੀਅਤਾਂ ਨਾਲ ਮਿਲ ਕੇ ਸੱਭਿਆਚਾਰਕ ਲਹਿਰ ਖੜ•ੀ ਕਰਨ ਦਾ ਸੱਦਾ

• ਠੋਸ ਤੇ ਕਾਰਗਾਰ ਸੱਭਿਆਚਾਰਕ ਨੀਤੀ ਦਾ ਖਾਕਾ ਉਲੀਕਣ ਲਈ ਅੱਜ ਮੈਰਾਥਨ ਚੱਲੀ ਮੀਟਿੰਗ ਵਿੱਚ ਕੀਤੀਆਂ ਅਹਿਮ ਵਿਚਾਰਾਂ ਚੰਡੀਗੜ•, 16 ਅਪਰੈਲ (ਧਰਮਵੀਰ ਨਾਗਪਾਲ) ਨਵੀਂ ਪੀੜ•ੀ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਨ, ਪੰਜਾਬੀ ਸੱਭਿਆਚਾਰ ਨੂੰ ਸਾਂਭਣ ਅਤੇ ਸੈਰ-ਸਪਾਟਾ ਨੂੰ ਪ੍ਰਫੁੱਲਿਤ ਕਰਨ ਦੀ ਦਿਸ਼ਾ ਵਿੱਚ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਅੱਜ […]

ਆਵਾਜ਼ ਪ੍ਰਦੂਸ਼ਨ ਮਨੁ¤ਖੀ ਸਰੀਰ ਲਈ ਬਹੁਤ ਘਾਤਕ……: ਲ਼ੀਲ

ਜੋਧਾਂ / ਲਲਤੋਂ / ਲੁਧਿਆਣਾ, 16 ਅਪ੍ਰੈ¤ਲ ( ਸਤ ਪਾਲ ਸੋਨੀ ) : ਵਿਗਿਆਨ ਨੇ ਇਸ ਧਰਤੀ ਦੇ ਮਨੁ¤ਖ ਨੂੰ ਬੇਹਤਰ ਜ਼ਿੰਦਗੀ ਜਿਉਣ ਲਈ ਅਨੇਕਾਂ ਸਹੂਲਤਾਂ ਮੁਹ¤ਈਆਂ ਕਰਵਾਈਆਂ ਹਨ,ਪਰ ਲ¤ਗਦਾ ਇਨਾ ਸਹੂਲਤਾਂ ਨੂੰ ਮਾਨਣ ਲਈ ਮਨੁ¤ਖ ਮਾਨਸਿਕ ਤੌਰ ਤੇ ਹਾਲੇ ਉਸਦੇ ਕਾਬਲ ਨਹੀਂ ਬਣ ਸਕਿਆ। ਇਸੇ ਕਰਕੇ ਹੀ ਭਾਰਤ ਦੇਸ਼ ਅੰਦਰ ਧਾਰਮਿਕ ਸਥਾਨਾਂ, ਵਿਆਹ ਸਾਦੀਆਂ […]