14 ਵੇਂ ਆਯੂਰਵੈਦਿਕ ਕੈਂਪ ਵਿੱਚ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ

ਫਗਵਾੜਾ 17 ਅਪ੍ਰੈਲ (ਅਸ਼ੋਕ ਸ਼ਰਮਾ) ਸਮਾਜ ਸੇਵਾ ‘ਚ ਲਗੀ ਮੋਢੀ ਸੰਸਥਾ ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵਲੋਂ ਪ੍ਰਧਾਨ ਕੁਲਦੀਪ ਸਰਦਾਨਾ ਦੀ ਦੇਖਰੇਖ ਹੇਠ ਅਤੇ ਮੀਤ ਪ੍ਰਧਾਨ ਮਲੋਕੀਅਤ ਸਿੰਘ ਰਘਬੋਤਰਾ ਦੇ ਨਿਰਦੇਸ਼ਨ ਵਿੱਚ ਅੱਜ ਬਲੱਡ ਬੈਂਕ ਵਿੱਚ ਮੁਫਤ ਆਯੁਰਵੈਦਿਕ ਕੈਂਪ ਦਾ ਆਯੋਜਨ ਕੀਤਾ ਗਿਆ।ਇਸ 14 ਵੇਂ ਕੈਂਪ ਵਿੱਚ ਪੰਜਾਬ ਸਰਕਾਰ ਦੇ ਰਿਟਾਇਰਡ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਡਾ.ਜਵਾਹਰ […]

ਗੁਰਦੁਆਰਾ ਸੀਸ ਗੰਜ ਸਾਹਿਬ, ਬੰਗਲਾ ਸਾਹਿਬ , ਅਤੇ ਰਕਾਬ ਗੰਜ ਦੇ ਦਰਸ਼ਨਾਂ ਲਈ ਬ¤ਸਾਂ ਰਾਹੀਂ ਸੰਗਤ ਹੋਈ ਰਵਾਨਾ

ਲੁਧਿਆਣਾ (ਪ੍ਰੀਤੀ ਸ਼ਰਮਾ) ਗੁਰੂ ਦੀ ਲਾਡਲੀ ਫੌਜ ਸੇਵਕ ਜ¤ਥਾ ਵ¤ਲੋਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਆਗਮਨ ਗੁਰੁਪੂਰਵ ਨੂੰ ਸਮਰਪਿਤ ਗੁਰਦੁਆਰਾ ਸੀਸ਼ ਗੰਜ ਸਾਹਿਬ , ਬੰਗਲਾ ਸਾਹਿਬ , ਅਤੇ ਰਕਾਬ ਗੰਜ ਦੇ ਦਰਸ਼ਨਾਂ ਲਈ ਸੰਗਤ ਬ¤ਸਾਂ ਰਾਹੀਂ ਸੇਵਕ ਜ¤ਥਾ ਦੇ ਪ੍ਰਮੁ¤ਖ ਸੇਵਾਦਾਰ ਰਜਿੰਦਰ ਸਿੰਘ ਰਾਜਾ ਅਤੇ ਪਰਮਜੀਤ ਸਿੰਘ ਬ¤ਬੂ ਦੀ ਅਗਵਾਈ ਹੇਠ ਵਿ¤ਚ ਰਵਾਨਾ ਹੋਏ […]

ਲੁਧਿਆਣਾ ਦੀ ਸਨਅਤ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ-ਡਿਪਟੀ ਕਮਿਸ਼ਨਰ

-ਸਨਅਤਕਾਰਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਹਦਾਇਤ -ਸਨਅਤਕਾਰਾਂ ਤੋਂ ਨਵੀਂ ਸਨਅਤੀ ਨੀਤੀ ਬਾਰੇ ਸੁਝਾਅ ਮੰਗੇ ਲੁਧਿਆਣਾ, 17 ਅਪ੍ਰੈਲ ( ਸਤ ਪਾਲ ਸੋਨੀ ) : ‘‘ਸ਼ਹਿਰ ਲੁਧਿਆਣਾ ਦੀ ਸਨਅਤ ਇਕੱਲੇ ਪੰਜਾਬ ਦੀ ਹੀ ਨਹੀਂ ਸਗੋਂ ਪੂਰੇ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ, ਜਿਸ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਦੀਆਂ […]

ਡਿਪਟੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਨੇ ਸਿਵਲ ਹਸਪਤਾਲ ਦਾ ਅਚਨਚੇਤ ਦੋਰਾ ਕੀਤਾ।

ਫਗਵਾੜਾ 17 ਅਪ੍ਰੈਲ (ਅਸ਼ੋਕ ਸ਼ਰਮਾ) ਅੱਜ ਡਾ.ਸੰਜੀਵ ਬਬੂਤਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਨੇ ਸਿਵਲ ਹਸਪਤਾਲ ਫਗਵਾੜਾ ਦਾ ਅਚਨਚੇਤ ਦੋਰਾ ਕਰ ਹਸਪਤਾਲ ਦੇ ਕੰਮਕਾਜ਼ , ਹਾਜ਼ਰੀ, ਸਾਫ ਸਫਾਈ ਦੇ ਪ੍ਰਬੰਧਾਂ ਨੂੰ ਚੈੱਕ ਕਰ ਐਮਰਜੈਂਸੀ, ਪੀ.ਪੀ.ਯੂਨਿਟ, ਗਾਇਨੀ ਵਿਭਾਗ, ਆਈ ਵਿਭਾਗ, ਡੈਂਟਲ ਵਿਭਾਗ, ਓ.ਟੀ.ਵਿਭਾਗ, ਡੀ.ਅਡੀਕਸ਼ਨ, ਸੈਂਟਰ ਹਸਪਤਾਲ ਦੇ ਵੱਖ-ਵੱਖ ਮੇਲ ਫੀਮੇਲ ਵਾਰਡਾਂ ਦਾ ਦੌਰਾ ਕਰ ਸਮੂੱਚੇ ਪ੍ਰਬੰਧਾਂ […]

ਸੀਟੀ ਯੂਨੀਵਰਸਿਟੀ ਵਲੋਂ ਕੈਂਸਰ ਅਵੇਰਨੈਸ ਅਤੇ ਚੈਕਅਪ ਕੈਂਪ ਦਾ ਆਯੋਜਨ

*ਪੰਜਾਬ ਦਾ ਮਾਲਵਾ ਖੇਤਰ ਸਭ ਤੋਂ ਵੱਧ ਕੈਂਸਰ ਪੀੜਤਾ ਨਾਲ ਗ੍ਰਸਤ : ਚਰਨਜੀਤ ਸਿੰਘ ਚੰਨੀ, ਲੁਧਿਆਣਾ, 17 ਅਪ੍ਰੈ¤ਲ ( ਸਤ ਪਾਲ ਸੋਨੀ ) : ਸੀਟੀ ਯੂਨੀਵਰਸਿਟੀ ਲੁਧਿਆਨਾ ਵਿਖੇ ਸੀਟੀ ਯੂਨੀਵਰਸਿਟੀ ਅਤੇ ਵਰਲਡ ਕੈਂਸਰ ਕੇਅਰ ਔਰਗੇਨਾਇਜ਼ੇਸ਼ਨ ਦੇ ਸਹਿਯੋਗ ਨਾਲ ਕੈਂਸਰ ਅਵੇਰਨੈਸ ਅਤੇ ਚੈੱਕਅਪ ਕੈਂਪ ਲਗਾਇਆ ਗਿਆ। ਇਸ ਸਮਾਗਮ ਵਿੱਚ ਸੌ ਪਿੰਡਾ ਤੋਂ 2 ਹਜ਼ਾਰ ਤੋਂ ਵੀ […]

ਕਰਜ਼ਾ ਮਾਫੀ ਸੰਬੰਧੀ ਕਮੇਟੀ ਦਾ ਗਠਨ ਅਤੇ ਪੱਤਰਕਾਰਾਂ ਨੂੰ ਟੋਲ ਟੈਕਸ ਫ੍ਰੀ ਦੀ ਸੁਵਿਧਾ ਪ੍ਰਦਾਨ ਕਰਨਾ ਕੈਪਟਨ ਸਰਕਾਰ ਦਾ ਸ਼ਲਾਘਾਯੋਗ ਫੈਸਲਾ- ਬਾਵਾ

ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਚੋਣ ਮਨੋਰਥ ਪੱਤਰ ‘ਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਇਨ•ਾਂ ਵਾਅਦਿਆਂ ਦੇ ਤਹਿਤ ਹੀ ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮਾਫੀ ਸੰਬੰਧੀ ਕਮੇਟੀ ਦਾ ਗਠਨ ਕਰਨਾ ਅਤੇ […]

ਮੁਹੱਲਾ ਕੋਲਸਰ ਫਗਵਾੜਾ ਦੇ ਵਾਸੀਆਂ ਨੇ ਅਧੂਰੇ ਨਿਰਮਾਣ ਨੂੰ ਪੂਰਾ ਕਰਨ ਲਈ ਨਗਰ ਨਿਗਮ ਤੇ ਕੋਂਸਲਰ ਦਾ ਕੀਤਾ ਧੰਨਵਾਦ

ਫਗਵਾੜਾ 17 ਅਪ੍ਰੈਲ (ਅਸ਼ੋਕ ਸ਼ਰਮਾ) ਫਗਵਾੜਾ ਦੇ ਵਾਰਡ ਨੰਬਰ:23 ਅਧੀਨ ਆਉਂਦੇ ਮੁਹੱਲਾ ਕੋਲਸਰ ਵਿਖੇ ਇੱਕ ਗਲੀ ਦਾ ਨਿਰਮਾਣ ਨਾ ਹੋਣ ਕਾਰਨ ਇਲਾਕਾ ਨਿਵਾਸੀਆਂ ਨੂੰ ਖਾਸੀਆਂ ਪ੍ਰੇਸ਼ਾਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਇਸ ਗਲੀ ‘ਚ ਨਗਰ ਨਿਗਮ ਵੱਲੋਂ ਸੀਵਰੇਜ਼ ਪਾਏ ਜਾਣ ਤੋੰ ਬਾਅਦ ਕੰਮ ਰੁੱਕਿਆ ਪਿਆ ਸੀ। ਜਿਸ ਨੂੰ ਮੁੜ ਚਾਲੂ ਕਰਵਾਉਣ ਲਈ ਬਚਨ ਸਿੰਘ ਸੈਣੀ, […]