ਖਾਲਸਾ ਸਾਜਨਾ ਦਿਵਸ (ਵਿਸਾਖੀ) ਸਾਰੇ ਬੈਲਜੀਅਮ ਦੀਆਂ ਸੰਗਤਾਂ ਮਿਲਕੇ ਬਰੁਸਲ ਵਿਚ ਮਨਾ ਰਹੀਆਂ ਹਨ

ਬੈਲਜੀਅਮ 18ਅਪ੍ਰੈਲ (ਹਰਚਰਨ ਸਿੰਘ ਢਿੱਲੋਂ) ਖਾਲਸਾ ਪ੍ਰਗਟ ਦਿਹਾੜਾ ਸਾਰੀ ਦੁਨੀਆ ਵਿਚ ਬੜੈ ਚਾਵਾਂ ਨਾਲ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਸਾਰਾ ਸਿੱਖ ਜਗਤ ਮਨਾ ਰਹੇ ਹਨ, ਬਰੁਸਲ ਸ਼ਹਿਰ ਮਿੱਟੀ ਟਰੇਨ ਸ਼ਟੇਸ਼ਨ ਦੇ ਨੇੜੇ ਕਰਾਏ ਦੇ ਹਾਲ ਵਿਚ ਬੈਲਜੀਅਮ ਦੀਆਂ ਸਾਰੀਆਂ ਸੰਗਤਾਂ ਮਿਲਕੇ ਖਾਲਸਾ ਸਾਜਨਾ ਦਿਵਸ (ਵਿਸਾਖੀ) ਮਨਾ ਰਹੇ ਹਨ, 23 ਅਪ੍ਰੈਲ ਦਿਨ ਐਤਵਾਰ […]

ਐਨ.ਸੀ.ਸੀ ਨੇ ਨਾਗਰਿਕ ਜਾਗਰੂਕ ਪੰਦਰਵਾੜਾਂ ਮਨਾਇਆ

ਪਟਿਆਲਾ, 18 ਅਪ੍ਰੈਲ (ਧਰਮਵੀਰ ਨਾਗਪਾਲ) 4 ਪੰਜਾਬ ਗਲਰਜ਼ ਬਟਾਲਿਅਨ ਐਨ.ਸੀ.ਸੀ. ਨੇ ਨਾਗਰਿਕ ਜਾਗਰੂਕ ਪੰਦਰਵਾੜਾਂ ਮਨਾਇਆ ਹੈ। ਯੂਨੀਅਟ ਦੇ ਕਾਰਜਕਾਰੀ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਮਨਜਿੰਦਰ ਸਿੰਘ ਦੀ ਅਗਵਾਈ ਹੇਠ ਇਹ ਪੰਦਰਵਾੜਾਂ ਮਨਾਇਆ ਗਿਆ ਹੈ। ਐਨ.ਸੀ.ਸੀ. ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਸਵੱਛ ਭਾਰਤ ਅਭਿਆਨ ਦੇ ਤਹਿਤ ਇਹ ਪੰਦਰਵਾੜਾਂ ਮਨਾਇਆ ਗਿਆ ਹੈ ਸਰਕਾਰੀ ਕਾਲਜ ਲੜਕੀਆਂ ਦੀ […]

ਫਾਇਰ ਬ੍ਰਿਗੇਡ ਰਾਜਪੁਰਾ ਨੂੰ 50 ਲੱਖ ਰੁਪਏ ਦੀ ਨਵੀਂ ਗੱਡੀ ਮਿਲੀ ਤੇ ਇਸਨੂੰ ਐਮ ਐਲ ਏ ਕੰਬੋਜ ਨੇ ਹਰੀ ਝੰਡੀ ਦਿੱਖਾਕੇ ਕੀਤਾ ਰਵਾਨਾ

ਰਾਜਪੁਰਾ (ਧਰਮਵੀਰ ਨਾਗਪਾਲ) ਭਾਰਤ ਵਿੱਚ ਕਰਾਏ ਜਾ ਰਹੇ 13 ਤੋਂ 20 ਅਪ੍ਰੈਲ ਤੱਕ ਕੌਮਾਂਤਟਰੀ ਫਾਇਰ ਬ੍ਰਿਗੇਡ ਦਿਵਸ ਨੂੰ ਮਨਾਉਣ ਦੇ ਮਦੇਨਜਰ ਰੱਖਦੇ ਹੋਏ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸਿਜ ਨਗਰ ਕੌਂਸਲ ਰਾਜਪੁਰਾ ਵਲੋਂ ਪੰਜਾਬ ਸਰਕਾਰ ਵਲੋਂ ਤਕਰੀਬਨ 50 ਲੱਖ ਰੁਪਏ ਦੀ ਕੀਮਤ ਵਾਲੀ ਨਵੀਂ ਅੱਗ ਬੁਝਾਉਣ ਵਾਲੀ ਗਡੀ ਦਾ ਉਦਘਾਟਨ ਰਾਜਪੁਰਾ ਦੇ ਮੌਜੂਦਾ ਐਮ ਐਮ ਐਲ […]

ਸਨੌਰ ਸਬਜੀ ਮੰਡੀ ਵਿੱਚ ਲੋੜੀਂਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਾਵਾਂਗੇ-ਪ੍ਰਨੀਤ ਕੌਰ

*ਮੰਡੀ ਵਿੱਚ ਅੱਗ ਨਾਲ ਸੜਿਆ ਸ਼ੈਡ ਛੇਤੀ ਬਣਾਵਾਂਗੇ-ਲਾਲ ਸਿੰਘ ਸਨੌਰ/ਪਟਿਆਲਾ 18 ਅਪ੍ਰੈਲ (ਧਰਮਵੀਰ ਨਾਗਪਾਲ) ਸਬਜੀ ਦੀ ਕਾਸ਼ਤ ਵਿੱਚ ਪੰਜਾਬ ਵਿੱਚ ਮੋਹਰੀ ਹਲਕੇ ਵਜੋਂ ਜਾਣੇ ਜਾਂਦੇ ਸਨੌਰ ਵਿੱਚ ਬਣਾਈ ਗਈ ਵੱਡੀ ਸਬਜੀ ਮੰਡੀ ਵਿੱਚ ਕਿਸਾਨਾਂ ਤੇ ਆੜ੍ਹਤੀਆਂ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ […]

ਵਿਦੇਸ਼ ਮੰਤਰੀ ਖਾੜ•ੀ ਮੁਲਕਾਂ ਵਿੱਚ ਫਸੇ

ਪੰਜਾਬੀਆਂ ਦੀ ਮੱਦਦ ਲਈ ਠੋਸ ਉਪਰਾਲੇ ਕਰਨ –ਪ੍ਰਨੀਤ ਕੌਰ *ਪਿਛਲੀ ਸਰਕਾਰ ਵੱਲੋਂ ਕਰਜਾਈ ਕੀਤੇ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ’ਤੇ ਪਾਇਆ ਜਾਵੇਗਾ-ਲਾਲ ਸਿੰਘ ਸਨੌਰ(ਪਟਿਆਲਾ), 18 ਅਪ੍ਰੈਲ: (ਧਰਮਵੀਰ ਨਾਗਪਾਲ) ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਨੇ ਦੇਸ਼ ਦੀ ਮੌਜੂਦਾ ਵਿਦੇਸ਼ ਮੰਤਰੀ ਸ਼੍ਰੀਮਤੀ ਸ਼ੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਖਾੜੀ ਮੁਲਕਾਂ ਵਿੱਚ […]

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ•ਾ ਲੁਧਿਆਣਾ ਵਿੱਚ ਛੋਟੀਆਂ ਬੱਚਤ ਸਕੀਮਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ

*ਬੇਰੁਜਗਾਰ, ਏਜੰਟ ਬਣ ਕੇ ਕਰ ਸਕਦੇ ਹਨ ਵਧੀਆ ਕਮਾਈ ਲੁਧਿਆਣਾ, 18 ਅਪ੍ਰੈਲ ( ਸਤ ਪਾਲ ਸੋਨੀ ) : ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਲੁਧਿਆਣਾ ਨੇ ਆਪਣੇ ਅਧੀਨ ਆਉਂਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਛੋਟੀਆਂ ਬੱਚਤ ਸਕੀਮਾਂ ਵਿੱਚ ਵੱਧ ਤੋਂ ਵੱਧ ਧੰਨ ਜਮ•ਾਂ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ […]

ਗੁਰੂ ਨਾਨਕ ਮਲਟੀਵਰਸਿਟੀ(ਲੁਧਿਆਣੇ)ਤੋ ਗੁਰਮੱਤ ਗਿਆਨ ਪ੍ਰਾਪਤ ਵਿਦਿਆਰਥੀ ਨਾਰਵੇ ਚ ਅ੍ਰਮਿੰਤ ਰਸ ਬਿਖਾਰ ਰਹੇ ਹਨ।

ਲੀਅਰ(ਰੁਪਿੰਦਰ ਢਿੱਲੋ ਮੋਗਾ)ਪੰਥ ਰਤਨ ਭਾਈ ਜਸਬੀਰ ਸਿੰਘ ਜੀ ਖਾਲਸਾ (ਖੰਨੇ ਵਾਿਲਆ) ਦਾ ਸੁਪਨਾ ਸੀ ਕਿ ਸਿੱਖੀ ਨਾਲ ਓਤਪੋਤ ਵਿਦਿਆਰਥੀ ਜਿੱਥੇ ਗੁਰਦੁਆਰਿਆ ਵਿੱਚ ਕਥਾਵਾਚਕ, ਕੀਰਤਨੀਏ ਅਤੇ ਗੁਰੂ ਘਰ ਦੇ ਵਜ਼ੀਰ ਬਣਨ, ਉਥੇ ਉੱਚ ਵਿਦਿੱਆ ਪ੍ਰਾਪਤ ਕਰਕੇ ਆਈ ਏ ਐਸ, ਆਈ ਪੀ ਐਸ ਆਦਿ ਅਫਸਰ ਬਣਨ, ਜਦ ਅ੍ਰਮਿੰਤਧਾਰੀ ਨੋਜਵਾਨ ਕਿਸੇ ਅਹੁਦੇ ਤੇ ਬੈਠਾ ਹੋਵੇਗਾ ਗੁਰਸਿੱਖੀ ਦਾ ਪ੍ਰਚਾਰ […]