ਨਸ਼ੇ ਦੇ ਕਾਰੋਬਾਰੀਆਂ ਅਤੇ ਸਹਿਯੋਗੀਆਂ ਨੂੰ ‘ਮਿਸਾਲੀ’ ਸਜ਼ਾ ਦਿੱਤੀ ਜਾਵੇਗੀ-ਆਈ. ਜੀ. ਅਰਪਿਤ ਸ਼ੁਕਲਾ

*ਜਗਰਾਉਂ ਵਿਖੇ ਪੁਲਿਸ ਪਬਲਿਕ ਮਿਲਣੀ ਵਿੱਚ ਹਜ਼ਾਰਾਂ ਲੋਕਾਂ ਵੱਲੋਂ ਸ਼ਿਰਕਤ ਜਗਰਾਉਂ, 19 ਅਪ੍ਰੈਲ ( ਸਤ ਪਾਲ ਸੋਨੀ ) : ਜਲੰਧਰ ਜ਼ੋਨ-2 ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਸ੍ਰੀ ਅਰਪਿਤ ਸ਼ੁਕਲਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਇਹ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸੂਬੇ ਵਿੱਚੋਂ ਨਸ਼ੇ ਦੀਆਂ ਜੜ•ਾਂ ਨੂੰ ਪੂਰੀ ਤਰ•ਾਂ […]

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਵਿਦਿਆਰਥੀ ਕਰੇਗਾ ਭਾਰਤ ਦੀ ਨੁਮਾਇੰਦਗੀ

ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦਾ ਵਿਦਿਆਰਥੀ ਬੇਅੰਤ ਸਿੰਘ ਇੰਡੋਨੇਸ਼ੀਆ ਵਿਖੇ 1-5 ਮਈ, 2017 ਨੂੰ ਹੋਣ ਵਾਲੀ ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਲਈ ਚੁਣਿਆ ਗਿਆ । ਇਸ ਤੋਂ ਪਹਿਲਾਂ ਬੇਅੰਤ ਸਿੰਘ 4-8 ਅਪ੍ਰੈਲ 2017 ਨੂੰ ਜਮਸ਼ੇਦਪੁਰ (ਝਾਰਖੰਡ) ਵਿਖੇ ਲ¤ਗੇ ਫਾਈਨਲ ਕੰਡੀਸ਼ਨਿੰਗ ਕੋਚਿੰਗ ਕੈਂਪ ਵਿ¤ਚ ਹਿ¤ਸਾ ਲੈ ਚੁ¤ਕਿਆ ਹੈ । ਨਿਰਦੇਸ਼ਕ ਵਿਦਿਆਰਥੀ ਭਲਾਈ […]

ਅੱਖਾਂ ਦੇ ਫਰੀ ਅਪ੍ਰੇਸ਼ਨ ਕੈਂਪ ’ਚ 350 ਮਰੀਜ਼ਾਂ ਦੀ ਜਾਂਚ

*ਲੋੜਵੰਦਾਂ ਦੀ ਮਦਦ ਕਰਨ ਹਰ ਇਨਸਾਨ ਦਾ ਮੁੱਢਲਾ ਫ਼ਰਜ਼-ਬਿਰਦੀ ਲੁਧਿਆਣਾ, 19 ਅਪ੍ਰੈਲ ( ਸਤ ਪਾਲ ਸੋਨੀ ) : ਸ੍ਰੀ ਗੁਰੂ ਨਾਨਕ ਦੇਵ ਮਿਸ਼ਨ ਸੇਵਾ ਦਲ ਨੇ ਸ਼ੰਕਰਾ ਆਈ ਹਸਪਤਾਲ ਦੇ ਸਹਿਯੋਗ ਨਾਲ ਅੱਖਾਂ ਦਾ 31ਵਾਂ ਫਰੀ ਜਾਂਚ ਤੇ ਅਪ੍ਰੇਸ਼ਨ ਕੈਂਪ ਗੁਰਦੁਆਰਾ ਗੋਬਿੰਦ ਅਸਥਾਨ ਨਜਦੀਕ ਲਾਲ ਕੋਠੀ ਭਗਵਾਨ ਚੌਂਕ ਵਿਖੇ ਸੇਵਾ ਦਲ ਦੇ ਮੁੱਖੀ ਬਰਿੰਦਰ ਸਿੰਘ […]

ਸ਼ਹੀਦਾਂ ਦੇ ਜਨਮ ਦਿਨ ‘ਤੇ ਸ਼ਹੀਦੀ ਦਿਨ ਮਨਾਉਣੇ ਚਾਹੀਦੇ ਹਨ -ਸ. ਬੋਪਾਰਾਏ

ਲੁਧਿਆਣਾ (ਪ੍ਰੀਤੀ ਸ਼ਰਮਾ) ਠਦੇਸ਼ ਦੀਆਂ ਸਰਹ¤ਦਾਂ ਉਤੇ ਅਤੇ ਦੇਸ਼ ਦੇ ਅੰਦਰ ਦੇਸ਼ ਵਿਰੋਧੀ ਤ¤ਤਾਂ ਨਾਲ ਲੜਦਿਆਂ ਸ਼ਹੀਦੀ ਦਾ ਜਾਮਾ ਪੀਣ ਵਾਲੇ ਸ਼ਹੀਦ ਦੇਸ਼ ਦੇ ਅਨਮੋਲ ਹੀਰੇ ਹੁੰਦੇ ਹਨ।ਠ ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਗੁਰੁ ਰਵਿਦਾਸ ਯੂਥ ਕਲ¤ਬ ਇਆਲੀ ਖੁਰਦ ਦੇ ਪ੍ਰਧਾਨ ਹਰਦੇਵ ਸਿੰਘ ਬੋਪਾਰਾਏ ਸੀਨੀਅਰ ਕਾਂਗਰਸੀ ਆਗੂ ਨੇ ਦਸਿਆ ਕਿ 29ਵਰੇ• ਪਹਿਲਾਂ ਕਾਂਗਰਸੀ ਵਿਧਾਇਕ ਜਗਰੂਪ […]

ਫੀਸ ਵਾਧੇ ਖਿਲਾਫ਼ ਪੀਯੂ, ਚੰਡੀਗੜ• ਦੇ ਵਿਦਿਆਰਥੀ ਸੰਘਰਸ਼ ਦੀ

ਪੰਜਾਬ ਦੀਆਂ ਜਨਤਕ ਜ¤ਥੇਬੰਦੀਆਂ ਵ¤ਲੋਂ ਪੁਰਜੋਰ ਹਿਮਾਇਤ ਦਾ ਐਲਾਨ ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਸਰਕਾਰੀ ਮੁਲਾਜਮਾਂ, ਬੁ¤ਧੀਜੀਵੀਆਂ, ਕਲਾਕਾਰਾਂ, ਸਾਹਿਤਕਾਰਾਂ ਆਦਿ ਤਬਕਿਆਂ ਦੀਆਂ ਜਨਤਕ ਜ¤ਥੇਬੰਦੀਆਂ ਦੀ ‘ਪੰਜਾਬ ਯੂਨੀਵਰਸਿਟੀ ਸੰਘਰਸ਼ ਹਿਮਾਇਤ ਕਮੇਟੀ, ਪੰਜਾਬ’ ਦੇ ਸ¤ਦੇ ਉ¤ਤੇ ਅ¤ਜ ਪੂਰੇ ਪੰਜਾਬ ਵਿ¤ਚ ਜਿਲਾ ਪ¤ਧਰਾਂ ਉ¤ਤੇ ਜਿਲਾ ਹੈਡਕਵਾਟਰਾਂ ਉ¤ਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਾਂ […]