‘‘ਇਹ ਦੇਸ਼ ਮੇਰਾ ਹੈ ਅਤੇ ਮੈਂ ਹੀ ਇਸਦਾ ਵਿਕਾਸ ਕਰਨਾ ਹੈ’’

ਲੋਕ ਹਿੱਤ ਯੋਜਨਾਵਾਂ ਦਾ ਲਾਭ ਹਰੇਕ ਯੋਗ ਵਿਅਕਤੀ ਤੱਕ ਪਹੁੰਚੇ-ਡਿਪਟੀ ਕਮਿਸ਼ਨਰ ਲੁਧਿਆਣਾ (ਪ੍ਰੀਤੀ ਸ਼ਰਮਾ) ਜ਼ਿਲ•ਾ ਪ੍ਰਸਾਸ਼ਨ ਵੱਲੋਂ ‘‘11ਵਾਂ ਪ੍ਰਸਾਸ਼ਕੀ ਸੇਵਾਵਾਂ ਦਿਵਸ’ (ਸਿਵਲ ਸਰਵਿਸਿਜ਼ ਡੇਅ) ਅੱਜ ਸਥਾਨਕ ਬਚਤ ਭਵਨ ਵਿਖੇ ਮਨਾਇਆ ਗਿਆ, ਜਿਸਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤੀ। ਇਸ ਮੌਕੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਭਾਸ਼ਣ ਦਾ ਨਵੀਂ […]

ਜ਼ਿਲ•ਾ ਪ੍ਰਸਾਸ਼ਨ ਨੇ ਮਨਾਇਆ ‘11ਵਾਂ ਪ੍ਰਸਾਸ਼ਕੀ ਸੇਵਾਵਾਂ ਦਿਵਸ’

‘‘ਇਹ ਦੇਸ਼ ਮੇਰਾ ਹੈ ਅਤੇ ਮੈਂ ਹੀ ਇਸਦਾ ਵਿਕਾਸ ਕਰਨਾ ਹੈ’’ -ਲੋਕ ਹਿੱਤ ਯੋਜਨਾਵਾਂ ਦਾ ਲਾਭ ਹਰੇਕ ਯੋਗ ਵਿਅਕਤੀ ਤੱਕ ਪਹੁੰਚੇ-ਡਿਪਟੀ ਕਮਿਸ਼ਨਰ ਲੁਧਿਆਣਾ, 21 ਅਪ੍ਰੈ¤ਲ (ਸਤ ਪਾਲ ਸੋਨੀ ) : ਜ਼ਿਲ•ਾ ਪ੍ਰਸਾਸ਼ਨ ਵੱਲੋਂ ‘‘11ਵਾਂ ਪ੍ਰਸਾਸ਼ਕੀ ਸੇਵਾਵਾਂ ਦਿਵਸ’ (ਸਿਵਲ ਸਰਵਿਸਿਜ਼ ਡੇਅ) ਅੱਜ ਸਥਾਨਕ ਬਚਤ ਭਵਨ ਵਿਖੇ ਮਨਾਇਆ ਗਿਆ, ਜਿਸਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ […]

ਵਧੀਆ ਚੋਣ ਡਿਊਟੀ ਕਰਨ ਵਾਲੀਆਂ ਵੱਖ-ਵੱਖ ਟੀਮਾਂ ਦਾ ਸਨਮਾਨ

ਲੁਧਿਆਣਾ, 21 ਅਪ੍ਰੈ¤ਲ (ਸਤ ਪਾਲ ਸੋਨੀ ) : ਲੁਧਿਆਣਾ, 21 ਅਪ੍ਰੈ¤ਲ (000)-ਲੰਘੀਆਂ ਵਿਧਾਨ ਸਭਾ ਚੋਣਾਂ-2017 ਦੌਰਾਨ ਵਧੀਆ ਡਿਊਟੀ ਕਰਨ ਵਾਲੀਆਂ ਜ਼ਿਲ•ਾ ਪੱਧਰੀ ਚੋਣ ਟੀਮਾਂ ਦਾ ਅੱਜ ਸਥਾਨਕ ਬਚਤ ਭਵਨ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਕਰਨ ਦੀ ਰਸਮ ਵਧੀਕ ਡਿਪਟੀ ਕਮਿਸ਼ਨਰ (ਵ) ਕਮ ਵਧੀਕ ਜ਼ਿਲ•ਾ ਚੋਣ ਅਫ਼ਸਰ ਮਿਸ ਅਪਨੀਤ ਰਿਆਤ ਨੇ ਨਿਭਾਈ। ਸਨਮਾਨਿਤ ਹੋਣ ਵਾਲੀਆਂ […]