ਸੀਟੀ ਯੂਨੀਵਰਸਿਟੀ ਨੇ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਕਲੀਨ ਲੁਧਿਆਣਾ ਡਰਾਈਵ ਦਾ ਆਯੋਜਨ ਕੀਤਾ

• 500 ਲੋਕਾਂ ਨੂੰ ਕਾਰ ’ਚ ਰੱਖਣ ਵਾਲੇ ਡਸੱਟਬਿੰਨ ਵੰਡੇ ਲੁਧਿਆਣਾ, 22 ਅਪ੍ਰੈ¤ਲ (ਸਤ ਪਾਲ ਸੋਨੀ ) : ਸ਼ਹਿਰ ਵੜ•ਦੇ ਹੀ ਕੀਪ ਸਿਟੀ ਕਲੀਨ ਐਂਡ ਗ੍ਰੀਨ ਦਾ ਬੋਰਡ ਪੜ• ਕੇ ਬਹੁਤ ਖੁਸ਼ੀ ਤਾਂ ਹੁੰਦੀ ਹੈ ਪਰ ਇਸ ਨੂੰ ਸਚ ਕਰਨ ਪੱਖੋਂ ਲੋਕਾਂ ਵਲੋਂ ਕੋਈ ਖਾਸ ਉਪਰਾਲਾ ਨਹੀਂ ਲਿਆ ਜਾਂਦਾ। ਜਦਕਿ ਸੜਕ ਦੇ ਪਾਸੇ ਖੱੜ ਕੇ […]

ਲੜਕੀਆਂ ਦਾ ਆਤਮ ਨਿਰਭਰ ਹੋਣਾ ਜ਼ਰੂਰੀ-ਬਿਰਦੀ

ਲੁਧਿਆਣਾ (ਪ੍ਰੀਤੀ ਸ਼ਰਮਾ) ਸਥਾਨਕ ਕੋਟ ਮੰਗਲ ਸਿੰਘ ਨਗਰ ਸਥਿਤ ਗੁਰਦੁਆਰਾ ਖੂਹੀਸਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਮਿਸ਼ਨ ਸੇਵਾ ਦਲ ਵੱਲੋਂ 10 ਰੋਜ਼ਾ ਕੁਕਿੰਗ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿਚ ਸਮੂਹ ਇਲਾਕੇ ਦੀਆਂ ਲੜਕੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਜਿਸ ਵਿਚ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਵੱਖੋ ਵੱਖਰੇ ਪਕਵਾਨ ਬਣਾਉਣ ਦੀ ਸਿਖਲਾਈ ਦਿੱਤੀ […]

ਗਾਇਕ ਕੁਲਵਿੰਦਰ ਬਿੱਲਾ ਅਤੇ ਰੁਪਾਲੀ ਦਾ ਫ਼ਿੰਨਲੈਂਡ ਦੇ ਹੇਲਸਿੰਕੀ-ਵਾਨਤਾ ਏਅਰਪੋਰਟ ਪਹੁੰਚਣ ਤੇ ਨਿੱਘਾ ਸਵਾਗਤ

ਫ਼ਿੰਨਲੈਂਡ 22 ਅਪ੍ਰੈਲ (ਵਿੱਕੀ ਮੋਗਾ) ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ 23 ਅਪ੍ਰੈਲ ਨੂੰ ਵਾਨਤਾ ਵਿਖੇ ਕਰਵਾਏ ਜਾ ਰਹੇ ਵੈਸਾਖੀ ਮੇਲੇ ਤੇ ਰੌਣਕਾਂ ਲਾਉਣ ਲਈ ਸਮੁੱਚੇ ਵਿਸ਼ਵ ਭਰ ‘ਚ ਪੰਜਾਬੀ ਗਾਇਕੀ ੱਚ ਆਪਣੀ ਨਿਵੇਕਲੀ, ਦਿਲਕਸ਼ ਅਤੇ ਖੂਬਸੂਰਤ ਅਵਾਜ਼ ਰਾਹੀ ਨਾਮਣਾ ਖੱਟਣ ਵਾਲੇ ਪੰਜਾਬੀਆਂ ਦੇ ਹਰਦਿਲ ਅਜੀਜ਼ ਅਤੇ ਚਹੇਤੇ ਗਾਇਕ ਕੁਲਵਿੰਦਰ ਬਿੱਲਾ ਅਤੇ ਉਨ੍ਹਾਂ ਦੇ ਨਾਲ ਰੁਪਾਲੀ, […]

ਸਮਾਜ ਸੇਵੀ ਸੰਸਥਾਂਵਾਂ ਨਾਲ ਜੁੜ ਕੇ ਸੇਵਾ ਤੇ ਕੰਮ ਕਰਨ ਦੀ ਹੋਰ ਪ੍ਰੇਰਣਾ ਮਿਲਦੀ ਹੈ – ਕੈਂਥ

ਸਮਾਜ ਦੇ ਖੇਤਰ ’ਚ ਸਭਾ ਵਲੋਂ ਕੀਤੇ ਜਾ ਰਹੇ ਕਾਰਜਾਂ ’ਚ ਵੱਧ ਚੜ• ਕੇ ਯੋਗਦਾਨ ਪਾਉਂਦੇ ਰਹਿਣਗੇ – ਕੁਲਾਰ ਅਮਰੀਕਾ ਫਗਵਾੜਾ 22 ਅਪ੍ਰੈਲ (ਅਸ਼ੋਕ ਸ਼ਰਮਾ ) ਸਮਾਜ ਸੇਵਾ ਦੇ ਖੇਤਰ ’ਚ ਵਡਮੁੱਲਾ ਯੋਗਦਾਨ ਪਾਉਂਦੀ ਆ ਰਹੀ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਸਨਮਾਨ ਸਮਾਰੋਹ ਦਾ ਆਯੋਜਨ ਮੁੱਖ ਸਰਪ੍ਰਸਤ ਸੱਤਪਾਲ ਲਾਂਬਾ ਦੀ ਸਰਪ੍ਰਸਤੀ […]

ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ ਨਾਰਵੇ ਦਾ ਅਸਲੋ ਸ਼ਹਿਰ।

ਅਸਲੋ(ਰੁਪਿੰਦਰ ਢਿੱਲੋ ਮੋਗਾ) -ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦਿਆ ਗੁਰੁਦੁਆਰਾ ਓਸਲੋ ਦੀ ਪ੍ਰੰਬੱਧਕ ਕਮੇਟੀ,ਸਹਿਯੋਗੀ, ਅਤੇ ਸੰਗਤਾ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ ਅਤੇ ਅਸਲੋ ਸ਼ਹਿਰ ਖਾਲਸਾਈ ਰੰਗ ਚ ਰੰਗਿਆ ਗਿਆ।ਓਸਲੋ ਅਤੇ ਨਜਦੀਕ ਪੈਦੇ ਸ਼ਹਿਰ ਸੰਨਦਵੀਕਾ, ਆਸਕਰ, ਦਰਾਮਨ,ਤਰਾਨਬੀ,ਦਰੋਬਾਕ, ਟੋਨਸਬਰਗ ਆਦਿ ਤੋ ਭਾਰੀ ਸੰਖਿਆ ਵਿੱਚ ਸੰਗਤਾ […]