ਤਖਤ ਸ਼੍ਰੀ ਹਜੂਰ ਸਾਹਿਬ ਦੇ ਲੰਗਰਾਂ ਲਈ ਰਾਜਪੁਰਾ ਦੇ ਆੜਤੀਆਂ ਵਲੋਂ 250 ਥੈਲੇ ਕਣਕ ਭੇਜੀ

ਸਮੂਹ ਆੜਤੀਆਂ ਦਾ ਲੰਗਰ ਕਮੇਟੀ ਹਜੂਰ ਸਾਹਿਬ ਧੰਨਵਾਦ ਕਰਦੀ ਹੈ-ਜੋਰਾ ਸਿੰਘ ਰਾਜਪੁਰਾ, 24 ਅਪ੍ਰੈਲ (ਧਰਮਵੀਰ ਨਾਗਪਾਲ) ਇਥੋ ਦੀ ਨਵੀਂ ਅਨਾਜ਼ ਮੰਡੀ ਵਿਖੇ ਸੇਵਾਦਾਰ ਸਰਪੰਚ ਜੋਰਾ ਸਿੰਘ ਦੀ ਅਗਵਾਈ ਵਿਚ ਗੁਰਦੁਆਰਾ ਲੰਗਰ ਸਾਹਿਬ (ਡੇਰਾ ਬਾਬਾ ਨਿਧਾਨ ਸਿੰਘ ਜੀ) ਹਜੂਰ ਸਾਹਿਬ ਨਾਂਦੇੜ ਵਾਸਤੇ ਸਮੂਹ ਆੜਤੀਆਂ ਐਸ਼ੋਸੀਏਸ਼ਨ ਰਾਜਪੁਰਾ ਦੇ ਸਹਿਯੋਗ ਸਦਕਾ ਲੰਗਰਾਂ ਲਈ 250 ਥੈਲੇ ਕਣਕ ਦੇ ਸੇਵਾ […]

ਅਖਿਲ ਭਾਰਤੀ ਸਮਾਜ ਸੇਵਾ ਸੋਸਾਇਟੀ ਵ¤ਲੋਂ 94ਵਾਂ ਮਾਸਿਕ ਰਾਸ਼ਨ ਵੰਡ ਸਮਾਰੋਹ ਆਯੋਜਿਤ

ਲੁਧਿਆਣਾ (ਪ੍ਰੀਤੀ ਸ਼ਰਮਾ) ਅਖਿਲ ਭਾਰਤੀ ਸਮਾਜ ਸੇਵਾ ਸੋਸਾਇਟੀ ਵ¤ਲੋਂ 94ਵਾਂ ਮਾਸਿਕ ਰਾਸ਼ਨ ਵੰਡ ਸਮਾਰੋਹ ਸ਼ਿਵਪੁਰੀ ਸਥਿਤ ਸਵਾਮੀ ਵੇਦ ਭਾਰਤੀ ਮੰਦਿਰ ਵਿ¤ਖ ਆਯੋਜਿਤ ਕੀਤਾ ਗਿਆ । ਸੋਸਾਇਟੀ ਚੇਅਰਮੈਨ ਅਹਿਮਦ ਅਲੀ ਗੁ¤ਡੂ , ਪ੍ਰਧਾਨ ਗੁ¤ਡੀ ਮੰਹਤ ਅਤੇ ਸਮਾਜ ਸੇਵਕ ਅਵਿਨਾਸ਼ ਸਿ¤ਕਾ ਨੇ ਜਰੁਰਤਮੰਦ ਪਰਿਵਾਰਾਂ ਨਾਲ ਸੰਬਧਤ 31 ਮਹਿਲਾਵਾਂ ਨੂੰ ਰਾਸ਼ਨ ਅਤੇ ਘਰੇਲੂ ਲੋੜ ਦਾ ਸਾਮਾਨ ਵੰਡਿਆ । […]

ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ 30 ਅਪ੍ਰੈਲ ਨੂੰ ਮਨਾਇਆ ਜਾਵੇਗਾ ਜਗਦੇਵ ਸਿੰਘ ਜੱਸੋਵਾਲ ਦਾ 83ਵਾਂ ਜਨਮ ਦਿਹਾੜਾ

ਲੁਧਿਆਣਾ, 24 ਅਪ੍ਰੈਲ (ਸਤ ਪਾਲ ਸੋਨੀ ) : ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਅਤੇ ਜਗਦੇਵ ਸਿੰਘ ਜੱਸੋਵਾਲ ਟਰੱਸਟ ਦੀ ਮੀਟਿੰਗ ਚੇਅਰਮੈਨ ਇੰਦਰਜੀਤ ਸਿੰਘ ਗ੍ਰੇਵਾਲ ਅਤੇ ਪ੍ਰਧਾਨ ਪਰਗਟ ਸਿੰਘ ਗਰੇਵਾਲ ਦੀ ਅਗਵਾਈ ਵਿਚ ਹੋਈ। ਇਸ ਵਿਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਜਗਦੇਵ ਸਿੰਘ ਜੱਸੋਵਾਲ ਦਾ 83ਵਾਂ ਜਨਮ ਦਿਹਾੜਾ 30 ਅਪ੍ਰੈਲ ਨੂੰ ਵਿਰਾਸਤ ਭਵਨ, ਪਾਲਮ ਵਿਹਾਰ, […]

ਪ੍ਰੈਸ ਨੋਟ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੇ ਇਸ਼ਾਰੇ ਤੇ ਤਖਤਾਂ ਦੀ ਮਰਯਾਦਾ ਦਾ ਘਾਣ ਕਰਨਾ ਬੰਦ ਕਰੇ : ਰਵੀਇੰਦਰ ਸਿੰਘ

24 ਅਪ੍ਰੈਲ : ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਕਿਹਾ ਕਿ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੇ ਇਸ਼ਾਰੇ ਤੇ ਤਖਤਾਂ ਦੀ ਪੰਥਕ ਮਰਯਾਦਾ ਦਾ ਘਾਣ ਕਰਨਾ ਬੰਦ ਕਰੇ। ਸ਼੍ਰੋਮਣੀ ਕਮੇਟੀ ਨੂੰ ਇਨ•ਾਂ ਪੰਥ ਵਿਰੋਧੀ ਕਾਰਵਾਈਆਂ […]

ਪੁਰਾਣਾ ਰਾਜਪੁਰਾ ਦੇ ਨਗਰ ਖੇੜਾ ਲੰਗਰ ਹਾਲ ਵਿਖੇ ਫਰੀ ਮੈਡੀਕਲ ਚੈਕਅੱਪ ਕੈਂਪ ਲਾਇਆ

ਮੁੱਖ ਮਹਿਮਾਨ ਵਜੋਂ ਪੰਜਾਬ ਬੀ ਜੇ ਪੀ ਦੇ ਮੀਤ ਪ੍ਰਧਾਨ ਗਰੇਵਾਲ ਨੇ ਕੀਤੀ ਸ਼ਿਰਕਤ ਰਾਜਪੁਰਾ 24 ਅਪ੍ਰੈਲ (ਧਰਮਵੀਰ ਨਾਗਪਾਲ) ਅੱਜ ਸਥਾਨਕ ਪੁਰਾਨਾ ਰਾਜਪੁਰਾ ਦੇ ਨਗਰ ਖੇੜਾ ਲੰਗਰ ਹਾਲ ਵਿਚ ਅਬੇਦਕਰ ਆਈਡਲੋਜੀ ਮੰਚ ਦੇ ਪ੍ਰਧਾਨ ਸੁਖਜਿੰਦਰ ਸੁਖੀ ਦੀ ਅਗਵਾਈ ਹੇਠ ਭਾਰਤ ਰਤਨ ਸੰਵਿਧਾਨ ਰਚੇਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਜੀ ਦੇ 126ਵੇਂ ਜਨਮ ਦਿਹਾੜੇ ਨੂੰ ਸਮਰਪਿਤ […]

ਕੇਪਟਨ ਸਰਕਾਰ ਵੀ ਕੇਂਦਰ ਸਰਕਾਰ ਵਾਂਗ ਲਾਰੇ ਲਾ ਕੇ ਪੰਜਾਬੀਆ ਨੂੰ ਗੁਮਰਾਹ ਤਾ ਨਹੀ ਕਰ ਰਹੀ -ਟੰਡਨ

ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਵਿਚ ਵਪਾਰਿਯਾ ਨੂੰ ਰਾਹਤ ਪੈਕਜ ਮਿਲਣਾ ਚਾਹਿਦਾ ਹੈ। ਇਹ ਮੰਗ ਰਾਸ਼ਟਰਵਾਦੀ ਕਾੰਗ੍ਰੇਸ ਪਾਰਟੀ ਦੇ ਯੁਵਾ ਕੋਮੀ ਸਕਟਰ ਸਚਿਨ ਟੰਡਨ ਨੇ ਪਾਰਟੀ ਮੇਮਬ੍ਰੋ ਤੇ ਵਪਾਰਿਯਾ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨਾ ਕਿਹਾ ਪਿਛਲੀ ਸੂਬਾ ਸਰਕਾਰ ਦੀ ਲੋਕ ਮਾਰ੍ਰੁ ਨੀਤਿਯਾ ਕਾਰਨ ਪੰਜਾਬ ਵਿਚ ਵਪਾਰ ਖਤਮ ਹੋਣ ਦੀ ਕਗਾਰ ਵਿਚ ਸੀ । ਆਏ ਦਿਨ […]