ਸਰਕਾਰੀ ਸਕੀਮਾਂ ਅਤੇ ਯੋਜਨਾਵਾਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਲਾਗੂ ਕੀਤਾ ਜਾਵੇ-ਰਵਨੀਤ ਸਿੰਘ ਬਿੱਟੂ

ਹਰੇਕ ਬਲਾਕ ਵਿੱਚ ਜਲਦੀ ਹੀ ਇੱਕ-ਇੱਕ ਅੰਗਰੇਜੀ ਮੀਡੀਅਮ ਸਕੂਲ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ ਲੁਧਿਆਣਾ (ਪ੍ਰੀਤੀ ਸ਼ਰਮਾ) ‘‘ਸਰਕਾਰੀ ਸਕੀਮਾਂ ਅਤੇ ਯੋਜਨਾਵਾਂ ਨੂੰ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਤਨਦੇਹੀ ਨਾਲ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾਵੇ, ਤਾਂ ਜੋ ਜਿਨ•ਾਂ ਲੋਕਾਂ ਲਈ ਇਹ ਸਕੀਮਾਂ/ਯੋਜਨਾਵਾਂ ਬਣਾਈਆ ਗਈਆਂ ਹਨ, ਉਹ ਭਰਪੂਰ ਲਾਭ ਲੈ ਸਕਣ’’। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਰਵਨੀਤ […]

ਬਲਜੀਤ ਛਤਵਾਲ ਦੀ ਅਗਵਾਈ ਹੇਠ ਸੰਗਤ ਨੇ ਸ਼੍ਰੀ ਹਰਿਮੰਦਿਰ ਸਾਹਿਬ ਵਿ¤ਖੇ ਨਤਮਸਤਕ ਹੋ ਲਿਆ ਵਾਹਿਗੁਰੁ ਦਾ ਅਸ਼ੀਰਵਾਦ

ਲੁਧਿਆਣਾ (ਪ੍ਰੀਤੀ ਸ਼ਰਮਾ) ਯੂਥ ਅਕਾਲੀ ਦਲ ਪ੍ਰਧਾਨ ਬਲਜੀਤ ਛਤਵਾਲ ਦੀ ਅਗਵਾਈ ਹਠ ਸੰਗਤ ਦੇ ਜਥੇ ਨੇ ਅਮ੍ਰਿਤਸਰ ਸਥਿਤ ਸਿ¤ਖ ਧਰਮ ਦੇ ਮ¤ਕਾ ਦੇ ਤੌਰ ਤੇ ਪ੍ਰਸਿ¤ਧ ਸ਼੍ਰੀ ਹਰਿਮੰਦਿਰ ਸਾਹਿਬ ਦੇ ਸਰੋਵਰ ਵਿ¤ਚ ਇਸ਼ਨਾਨ ਕਰਕੇ ਵਾਹਿਗੁਰੁ ਦਾ ਅਸ਼ੀਰਵਾਦ ਲਿਆ । ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਨਤਮਸਤਕ ਹੋ ਕੇ ਸੰਗਤ ਨੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ […]

ਰਾਜਪੁਰਾ ਸਰਾਏ ਕਿਲੇ ਵਿੱਚ ਬਣੀ ਦਰਗਾਹ ਤੇ ਮੱਥਾ ਟੇਕਣ ਪਹੁੰਚੀ ਪੰਜਾਬ ਦੀ ਸਿਖਿਆ ਮੰਤਰੀ

ਸਿਖਿਆ ਦੇ ਮਾਮਲੇ ਵਿੱਚ ਪੰਜਾਬ ਵਿੱਚ ਬਹੁਤ ਕੁਝ ਕਰਨ ਦੀ ਲੋੜ.. ਸਿਖਿਆ ਮੰਤਰੀ ਅਰੁਣਾ ਚੋਧਰੀ ਰਾਜਪੁਰਾ 26 ਅਪ੍ਰੈਲ (ਧਰਮਵੀਰ ਨਾਗਪਾਲ) ਸਥਾਨਕ ਪੁਰਾਣੇ ਸਰਾਏ ਕਿਲੇ (ਪੁਰਾਣੀ ਤਹਿਸੀਲ) ਰਾਜਪੁਰਾ ਵਿੱਖੇ ਬਣੇ ਸ਼੍ਰੀ ੳਮ ਪੀਰ ਬਾਬਾ ਵਡਲਾਣਾ ਨਮਾ ਜੀ ਦੀ ਦਰਗਾਹ ਵਿੱਖੇ ਸ਼ਹੀਦੀ ਦਿਵਸ ਦੇ ਮੌਕੇ ਤੇ ਇੱਕ ਵਿਸ਼ਾਲ ਮੇਲੇ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ ਤੌਰ […]

ਗੁਰਦੁਆਰਾ ਸਾਹਿਬ ਸਵਿਸ ਵਿਖੇ ਖਾਲਸਾ ਪ੍ਰਗਟ ਦਿਵਸ ਸੰਬੰਧੀ ਸਮਾਰੋਹ ਬੜੇ ਧੂਮਧਾਮ ਨਾਲ ਮਨਾਇਆ ਗਿਆ

ਸਵਿਸ 26 ਅਪ੍ਰੈਲ (ਪ.ਪ) ਗੁਰਦੁਆਰਾ ਸਾਹਿਬ ਸਵਿਸ ਵਿਖੇ ਵਿਸਾਖੀ ਸੰਬੰਧੀ ਸਮਾਰੋਹ ਕਰਵਾਏ ਗਏ। ਇਸ ਦੋਰਾਨ ਗੁਰੂ ਹਰਗੋਬਿੰਦ ਸਿੰਘ ਗਤਕਾ ਅਕੈਡਮੀ (ਇਟਲੀ) ਤੋਂ ਭਾਈ ਸਤਨਾਮ ਸਿੰਘ (ਜੱਥੇਦਾਰ), ਭਾਈ ਸਿਮਰਜੀਤ ਸਿੰਘ, ਜਸਵਿੰਦਰ ਸਿੰਘ, ਸੰਦੀਪ ਸਿੰਘ, ਸੁੱਖਪ੍ਰੀਤ ਸਿੰਘ, ਗਗਨਪ੍ਰੀਤ ਸਿੰਘ, ਗੁਰਦੀਪ ਸਿੰਘ, ਸੁੱਖਜੀਵਨ ਸਿੰਘ, ਕਰਨਵੀਰ ਸਿੰਘ, ਜਸਕੀਰਤ ਸਿੰਘ, ਕਰਮਪ੍ਰੀਤ ਸਿੰਘ, ਕਮਲਜੋਤ ਸਿੰਘ, ਨਵਜੋਤ ਸਿੰਘ ਵਿਸ਼ੇਸ ਤੋਰ ਤੇ ਪਹੁੰਚ […]

ਜਿਲ•ੇ ਦੀਆਂ ਮੰਡੀਆਂ ਵਿੱਚ ਹੁਣ ਤੱਕ 103130 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ: ਸਪਰਾ

• ਕਿਸਾਨਾਂ ਨੂੰ ਹੁਣ ਤੱਕ 123 ਕਰੋੜ 57 ਲੱਖ ਰੁਪਏ ਦੀ ਕੀਤੀ ਕਣਕ ਅਦਾਇਗੀ • ਮੰਡੀਆਂ ਵਿੱਚ ਪੁੱਜੀ ਕਿਸਾਨਾਂ ਦੀ ਕਣਕ ਦਾ ਦਾਣਾ – ਦਾਣਾ ਖਰੀਦਿਆ ਜਾਵੇਗਾ • ਖਰੀਦ ਏਜੰਸੀਆਂ ਕਣਕ ਦੀ ਖਰੀਦ ਵਿੱਚ ਢਿੱਲ ਮੱਠ ਨਾ ਦਿਖਾਉਣ • ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾਂ ਲਗਾਉੁਣ ਦੀ ਕੀਤੀ ਅਪੀਲ ਐਸ.ਏ.ਐਸ ਨਗਰ, 26 ਅਪ੍ਰੈਲ […]