ਮਨਜੀਤ ਸਿੰਘ ਫਿਰੋਜਪੁਰੀ(ਦਸਤਾਰ ਕੋਚ)ਵੱਲੋ ਨਾਰਵੇ ਚ ਸੋਹਣੀ ਦਸਤਾਰ ਸਜਾਉਣ ਲਈ ਲਗਾਏ ਕੈਪ ਚ ਸ਼ਿਰਕਤ ਕੀਤੀ।

ਅਸਲੋ(ਰੁਪਿੰਦਰ ਢਿੱਲੋ ਮੋਗਾ) ਸੋਹਣੀ ਦਸਤਾਰ ਸਜਾਉਣ ਚ ਮਾਹਿਰ ਅਤੇ ਹਜ਼ਾਰਾ ਨੋਜਵਾਨਾ ਨੂੰ ਸੋਹਣੀਆ ਦਸਤਾਰਾ ਸਜਾਉਣ ਲਈ ਪ੍ਰੇਰਿਤ ਕਰ ਚੁਕਿਆ ਫਿਰੋਜਪੁਰ ਤੋ ਮਨਜੀਤ ਸਿੰਘ ਇਹਨੀ ਦਿਨੀ ਯੋਰਪ ਟੂਰ ਤੇ ਹੈ ਅਤੇ ਯੋਰਪ ਦੇ ਵੱਖ ਵੱਖ ਮੁਲਕਾ ਚ ਵੱਸਦੇ ਸੋਹਣੀ ਦਸਤਾਰ ਸਜਾਉਣ ਦੀ ਚਾਹਵਾਨ ਵੀਰਾ ਨੂੰ ਦਸਤਾਰ ਦੀ ਟਰੈਨਿੰਗ ਅਤੇ ਦਸਤਾਰ ਬੰਨਣ ਦੋਰਾਨ ਜਰੂਰੀ ਗੱਲਾ ਦੀ ਸਾਂਝ […]