ਪੰਜਾਬ ਛੇਵੀਂ ਵਾਰ ਬਣਿਆ ਕੌਮੀ ਗੱਤਕਾ ਚੈਂਪੀਅਨਸ਼ਿਪ ਦਾ ਜੇਤੂ

Shareਦੇਸ਼ ਭਰ ਦੇ 13 ਸੂਬਿਆਂ ਦੀਆਂ ਟੀਮਾਂ ਨੇ ਲਿਆ ਭਾਗ ਲੋਹੀਆਂ ਖਾਸ, 30 ਮਈ (ਸੁਰਜੀਤ ਸਿੰਘ ਸੀਚੇਵਾਲ) ਸੰਤ ਅਵਤਾਰ ਸਿੰਘ ਦੀ 29 ਬਰਸੀ ਨੂੰ ਸਮਾਰਪਿਤ ਗੱਤਕਾ ਫੈਡਰੇਸ਼ਨ ਆਫ ਇੰਡੀਆ ਅਤੇ ੴ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ ਵੱਲੋਂ ਕਰਵਾਈ ਗਈ ਕੌਮੀ ਗੱਤਕਾ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈ। ਇਸ ਚੈਂਪੀਅਨਸ਼ਿਪ ਦੌਰਾਨ ਪੰਜਬ ਦੀ ਟੀਮ ਨੇ 165 […]

ਹਾਲੈਂਡ ਮੇਲਾ ਦਰਸ਼ਕਾ ਤੇ ਨਵੀ ਛਾਪ ਛੱਡ ਗਿਆ

Share ਬੈਲਜੀਅਮ 30 ਮਈ (ਯ.ਸ) ਪੰਜਾਬ ਉਵਰਸ਼ੀਜ ਸਪੋਰਟਸ ਕਲੱਬ ਅੰਮਸਟਰਡੰਮ ਹਾਲੈਂਡ ਵਲੋਂ 13ਵਾ ਫੁਟਬਾਲ ਖੇਡ ਮੇਲਾ ਕਰਵਾਇਆ ਗਿਆ ਜਿਸ ਵਿਚ ਕੁਲ ਮਿਲਾ ਕੇ ਚਾਰ ਫੁਟਬਾਲ ਟੀਮਾ ਨੇ ਭਾਗ ਲਿਆ ਅਤੇ ਜਿਤ ਦਾ ਮਾਣ ਅੰਮਸਟਰਡੰਮ ਯੁਨਾਈਟਿੰਡ ਕਲੱਬ ਨੂੰ ਹਾਸਲ ਹੋਇਆ ਜਦ ਕੇ ਦੂਜੇ ਨੰਬਰ ਦੀ ਟੀਮ ਚੜਦੀ ਕਲਾ ਕਲੱਬ ਰੋਟਰਡੰਮ ਹਾਲੈਂਡ ਰਹੀ ਜਿਨਾ ਨੂੰ ਸੁਰਿੰਦਰ ਸਿੰਘ […]

ਉਸਾਰੂ ਸੋਚ ਦਾ ਹੌਕਾ ਦਿੰਦਾ ਜੱਸੀ ਭਾਈਚਾਰੇ ਦਾ ਸਲਾਨਾ ਜੋੜ ਮੇਲਾ ਅਮਿਤ ਯਾਦਾਂ ਛੱਡਦਾ ਹੋਇਆ ਸਮਾਪਤ

Shareਫਗਵਾੜਾ 29 ਮਈ (ਅਸ਼ੋਕ ਸ਼ਰਮਾ) ਜੱਸੀ ਜਠੇਰੇ ਪ੍ਰਬੰਧਕ ਕਮੇਟੀ (ਰਜਿ.) ਕੁਲਥਮ ਵਲੋਂ ਧੰਨ ਧੰਨ ਬਾਬਾ ਫਤਿਹ ਚੰਦ ਜੱਸੀ ਜੀ ਮਹਾਰਾਜ ਜੀ ਦਾ ਸਲਾਨਾ 42ਵਾਂ ਜੋੜ ਮੇਲਾ ਕਮੇਟੀ ਪ੍ਰਧਾਨ ਦੇਵ ਪ੍ਰਕਾਸ਼ ਜੱਸੀ ਤਲੱ੍ਹਣ ਦੀ ਅਗਵਾਈ ਹੇਠ ਮਨਾਇਆ ਗਿਆ।ਜਠੇਰਿਆਂ ਦੇ ਪੂਜਨ ਤੋਂ ਬਾਅਦ ਬਾਹਰ ਪੰਡਾਲ ‘ਚ ਹਜਾਰਾਂ ਸੰਗਤਾਂ ‘ਚ ਪ੍ਰਵਾਜ਼ ਰੰਗ ਮੰਚ ਵਲੋਂ ਕੌਰੀਓਗ੍ਰਾਫੀਆਂ “ਪੱਗ ਨੂੰ ਦਾਗ […]

ਪੰਜਾਬ, ਦੇਸ਼ ਭਰ ਵਿੱਚੋਂ ਸਭ ਤੋਂ ਵਧੇਰੇ ਅਸਲਾ ਲਾਇਸੰਸ ਧਾਰਕਾਂ ਦਾ ਸੂਬਾ

Shareਲੁਧਿਆਣਾ, (ਪ੍ਰੀਤੀ ਸ਼ਰਮਾ) ਪੰਜਾਬ ਵਿੱਚ ਅਸਲਾ ਲਾਇੰਸਸ ਧਾਰਕਾਂ ਦੀ ਗਿਣਤੀ ਪੂਰੇ ਦੇਸ਼ ਵਿੱਚੋਂ ਵੱਧ ਹੈ। ਜਿਸ ਕਾਰਨ ਸੂਬੇ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਇਨ•ਾਂ ਹਥਿਆਰਾਂ ’ਤੇ ਨਜ਼ਰ ਰੱਖਣ ਦੀ ਵੱਡੀ ਲੋੜ ਹੈ। ਇਸੇ ਤਹਿਤ ਸੂਬੇ ਭਰ ਦੇ ਲਾਇਸੰਸੀ ਹਥਿਆਰਾਂ ਦਾ ਬਕਾਇਦਾ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ। […]

ਸੀਚੇਵਾਲ ’ਚ ਛੇਵਾਂ ਨੈਸ਼ਨਲ ਗੱਤਕਾ ਕੱਪ ਸ਼ੁਰੂ

Shareਮੁੰਡਿਆਂ ਦੇ ਅੰਡਰ-17 ਸਾਲ ਵਰਗ ਦੇ ਸਿੰਗਲ ਸੋਟੀ ਈਵੈਂਟ ਪੰਜਾਬ ਨੇ ਜਿੱਤਿਆ ਲੋਹੀਆਂ ਖਾਸ, 29 ਮਈ (ਸੁਰਜੀਤ ਸਿੰਘ ਸੀਚੇਵਾਲ) ਗੱਤਕਾ ਫੈਡਰੇਸ਼ਨ ਆਫ ਇੰਡੀਆ ਅਤੇ ੴ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ ਵੱਲੋਂ ਸਾਂਝੇ ਤੌਰ ’ਤੇ ਸੰਤ ਅਵਤਾਰ ਸਿੰਘ ਦੀ 29ਵੀਂ ਬਰਸੀ ਮੌਕੇ ਕਰਵਾਇਆ ਜਾ ਰਿਹਾ ਨੈਸ਼ਨਲ ਗੱਤਕਾ ਕੱਪ ਅੱਜ ਪੂਰੀਆਂ ਖੇਡ ਰਸਮਾ ਨਾਲ ਸ਼ੁਰੂ ਹੋ ਗਿਆ। […]

ਸੋਸ਼ਲ ਅਵੇਅਰਨੈਸ ਫੋਰਮ ਵਲੋਂ ਭਗਵਾਨ ਬੁ¤ਧ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਆਯੋਜਿਤ

Share ਫਗਵਾੜਾ 27 ਮਈ (ਅਸ਼ੋਕ ਸ਼ਰਮਾ) ਸੋਸ਼ਲ ਅਵੇਅਰਨੈਸ ਫੋਰਮ (ਰਜਿ.) ਪੰਜਾਬ ਵਲੋਂ ਭਗਵਾਨ ਬੁ¤ਧ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਫੋਰਮ ਦੇ ਪ੍ਰਧਾਨ ਹਰਬੰਸ ਲਾਲ ਬੰਗਾ ਦੀ ਅਗਵਾਈ ਹੇਠ ਕੀਤਾ ਗਿਆ। ਸਮਾਗਮ ਦੌਰਾਨ ਬਤੌਰ ਮੁ¤ਖ ਮਹਿਮਾਨ ਐਡਵੋਕੇਟ ਕੁਲਦੀਪ ਭ¤ਟੀ ਨੇ ਸ਼ਿਰਕਤ ਕੀਤੀ। ਉਹਨਾਂ ਭਗਵਾਨ ਬੁ¤ਧ ਨੂੰ ਮਹਾ ਮਾਨਵ ਅਤੇ ਮਹਾਨ ਆਤਮਾ ਦਸਦਿਆਂ ਕਿਹਾ […]

ਬਿਆਸ ਦਰਿਆ ਖਾ ਰਿਹਾ ਹੈ ਕਿਸਾਨਾਂ ਦੀ ਕਮਾਈ ਦਾ ਸਾਧਨ

Share-ਮੰਡ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਵਾਹੀਯੋਗ ਜ਼ਮੀਨ ਬਿਆਸ ਦਰਿਆ ਦੀ ਚੜ੍ਹੀ ਰਹੀ ਭੇਂਟ -ਬਰਬਾਦੀ ਦਾ ਮੰਜ਼ਰ ਆਪਣੀ ਅ¤ਖੀਂ ਦੇਖ ਰਹੇ ਨੇ ਕਿਸਾਨ – 10 ਸਾਲ ਬੀਤ ਗਏ ਪਰ ਕਿਸਾਨਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ ਕਪੂਰਥਲਾ, 28 ਮਈ, ਇੰਦਰਜੀਤ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਕਿਸਾਨਾਂ ਨੂੰ ਆਰਥਿਕ ਪ¤ਖੋਂ ਮਜਬੂਤ ਕਰਨ ਲਈ ਭਾਵੇਂ ਕਈ […]

ਮੋਦੀ ਸਰਕਾਰ ਦੇ ਤਿੰਨ ਸਾਲ ਦੇ ਕੁਸ਼ਸਾਨ ’ ਚ ਕਿਸਾਨ ਹੋਇਆ ਬਦਹਾਲ ਅਤੇ ਵਪਾਰੀ ਬਣਿਆ ਭਿਖਾਰੀ : ਅੰਕੁਰ ਸ਼ਰਮਾ

Shareਲੁਧਿਆਣਾ, (ਪ੍ਰੀਤੀ ਸ਼ਰਮਾ) ਜਿਲਾ ਯੂਥ ਕਾਂਗਰਸ ਵਿਧਾਨਸਭਾ ਪੂਰਬੀ ਯੂਥ ਕਾਂਗਰਸ ਦੇ ਮੈਬਰਾਂ ਨੇ ਅੰਕੁਰ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਰਾਹੋ ਰੋਡ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਧਾਨ ਮੰਤਰੀ ਮੋਦੀ ਦੇ ਤਿੰਨ ਸਾਲ ਦੇ ਕੁਸ਼ਾਸਨ ਤੇ ਰੋਸ਼ ਵਿਅਕਤ ਕੀਤਾ । ਵਿਧਾਨਸਭਾ ਪੂਰਬੀ ਯੂਥ ਕਾਂਗਰਸ ਪ੍ਰਧਾਨ ਅੰਕੁਰ ਸ਼ਰਮਾ ਨੇ ਮੋਦੀ ਸਰਕਾਰ ਨੂੰ ਹਰ ਫਰੰਟ ਤੇ […]

ਪੁਨਰਜੋਤ ਅਤੇ ਪਰਿਆਸ ਜ¤ਥੇਬੰਦੀਆਂ ਨੇ ਸਿਵਲ ਹਸਪਤਾਲ ਨੂੰ ਭੇਂਟ ਕੀਤੇ 10 ਗ¤ਦੇ

Shareਫਗਵਾੜਾ 27 ਮਈ (ੳਸ਼ੋਕ ਸ਼ਰਮਾ) ਸਮਾਜ ਸੇਵੀ ਜ¤ਥੇਬੰਦੀਆਂ ਪਰਿਆਸ ਸਿਟੀਜਨ ਵੈਲਫੇਅਰ ਕੌਂਸਲ ਅਤੇ ਪੁਨਰਜੋਤ ਵੈਲਫੇਅਰ ਸੁਸਾਇਟੀ ਵਲੋਂ ਸਾਂਝੇ ਉਪਰਾਲੇ ਅਧੀਨ ਸਿਵਲ ਹਸਪਤਾਲ ਫਗਵਾੜਾ ਨੂੰ ਮਰੀਜਾਂ ਦੀ ਸਹੂਲਤ ਲਈ ਵਧੀਆ ਕਿਸਮ ਦੇ 10 ਨਵੇਂ ਗ¤ਦੇ ਭੇਂਟ ਕੀਤੇ ਗਏ। ਪਰਿਆਸ ਸਿਟੀਜਨ ਕੌਂਸਲ ਦੇ ਕਨਵੀਨਰ ਸ਼ਕਤੀ ਮਹਿੰਦਰੂ ਅਤੇ ਪੁਨਰਜੋਤ ਸੁਸਾਇਟੀ ਦੇ ਸਟੇਟ ਕਨਵੀਨਰ ਅਸ਼ੋਕ ਮਹਿਰਾ ਨੇ ਦ¤ਸਿਆ ਕਿ […]

ਪੰਚਾਇਤਾਂ ਰਾਹੀਂ ਕਰਵਾਏ ਵਿਕਾਸ ਕੰਮਾਂ ਦਾ ਤੀਜੀ ਧਿਰ ਵੱਲੋਂ ਕਰਵਾਇਆ ਜਾਵੇਗਾ ਆਡਿਟ-ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

Shareਲੁਧਿਆਣਾ, (ਪ੍ਰੀਤੀ ਸ਼ਰਮਾ) ‘‘ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ, ਜਿਸ ਦੀ ਤਿਆਰੀ ਕਰ ਲਈ ਗਈ ਹੈ। ਪਿਛਲੇ ਸਮੇਂ ਦੌਰਾਨ ਵਿਕਾਸ ਦੇ ਨਾਮ ’ਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਦਾ ਪਤਾ ਲਗਾਉਣ ਲਈ ਪੰਚਾਇਤ ਕੰਮਾਂ ਦਾ ਥਰਡ ਪਾਰਟੀ (ਤੀਜੀ ਧਿਰ) ਆਡਿਟ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜੋ ਭਵਿੱਖ ਵਿੱਚ ਵੀ […]