ਵਖ ਵਖ ਸ਼ਖਸੀਅਤਾਂ ਨੇ ਦਿ¤ਤੀ ਸੇਵਾ ਮੁਕਤ ਜਿਲ•ਾ ਖੇਡ ਅਫਸਰ ਮਹਿੰਦਰ ਸਿੰਘ ਖਾਲਸਾ ਨੂੰ ਸ਼ਰਧਾਂਜਲੀ

Shareਫਗਵਾੜਾ 27 ਮਈ (ਅਸ਼ੋਕ ਸ਼ਰਮਾ) ਮਾਸਟਰ ਨਵਜੋਤ ਸਿੰਘ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁ¤ਜਾ ਜਦੋਂ ਬੀਤੇ ਦਿਨ ਉਹਨਾਂ ਦੇ ਸਤਿਕਾਰਯੋਗ ਪਿਤਾ ਸੇਵਾ ਮੁਕਤ ਜਿਲ•ਾ ਖੇਡ ਅਫਸਰ ਮਹਿੰਦਰ ਸਿੰਘ ਖਾਲਸਾ ਆਪਣੀ ਸੰਸਾਰਕ ਯਾਤਰਾ ਪੂਰਣ ਕਰਕੇ ਗੁਰੂ ਚਰਨਾਂ ਵਿਚ ਜਾ ਵਿਰਾਜੇ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰ¤ਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਹਨਾਂ […]

ਰਾਣਾ ਗੁਰਜੀਤ ਸਿੰਘ ਮੇਰੇ ਨਾਲ ਜਿਥੇ ਮਰਜੀ ਜਦੋ ਮਰਜੀ ਖੁ¤ਲੀ ਜਨਤਕ ਬਹਿਸ ਕਰ ਲੈਣ :- ਸੁਖਪਾਲ ਖਹਿਰਾ

Shareਕਪੂਰਥਲਾ, 28 ਮਈ, ਇੰਦਰਜੀਤ ਬੀਤੇ ਕ¤ਲ ਵਿਧਾਨ ਸਭਾ ਹਲਕਾ ਭੁਲ¤ਥ ਤੋਂ ਕਾਂਗਰਸ ਦੀ ਟਿਕਟ ਉ¤ਪਰ ਮਹਿਜ 4900 ਵੋਟਾਂ ਹਾਸਿਲ ਕਰਕੇ ਸ਼ਰਮਨਾਕ ਹਾਰ ਨਾਲ ਜਮਾਨਤ ਜਬਤ ਕਰਵਾਉਣ ਵਾਲੇ ਅਖੋਤੀ ਕਾਂਗਰਸੀ ਨੇ ਪ੍ਰੈਸ ਵਿ¤ਚ ਮੇਰੇ ਖਿਲਾਫ ਸਰਾਸਰ ਝੂਠੇ, ਮਨਘੜਤ ਅਤੇ ਬੇਬੁਨਿਆਦ ਇਲਜਾਮ ਲਗਾਏ ਹਨ। ਉਕਤ ਅਖੋਤੀ ਕਾਂਗਰਸੀ ਨੂੰ ਹਲਕੇ ਦੇ ਲੋਕਾਂ ਨੇ ਪੂਰਨ ਤੋਰ ਉ¤ਤੇ ਨਕਾਰ ਦਿ¤ਤਾ […]

ਐਨ.ਆਰ.ਆਈ ਸਮਾਜ ਦੇ ਹਿੱਤ ’ਚ ਕਦਮ ਚੁੱਕ ਰਹੀ ਐ ਪੰਜਾਬ ਸਰਕਾਰ: ਦੀਵਾਨ

Shareਲੁਧਿਆਣਾ, (ਪ੍ਰੀਤੀ ਸ਼ਰਮਾ) ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦੀਵਾਨ ਨੇ ਕਿਹਾ ਹੈ ਕਿ ਸੂਬੇ ਦੀ ਕਾਂਗਰਸ ਸਰਕਾਰ ਐਨ.ਆਰ.ਆਈ ਸਮਾਜ ਦੇ ਹਿੱਤ ’ਚ ਬਹੁਤ ਸਾਰੇ ਕਦਮ ਚੁੱਕ ਰਹੀ ਹੈ, ਤਾਂ ਜੋ ਕੋਈ ਉਨ•ਾਂ ਦੀਆਂ ਜ਼ਮੀਨਾਂ ਉਪਰ ਕਬਜ਼ਾ ਨਾ ਜਮਾ ਸਕੇ ਤੇ ਉਨ•ਾਂ ਖਿਲਾਫ ਝੂਠੇ ਕੇਸ ਨਾ ਦਰਜ ਕੀਤੇ ਜਾ ਸਕਣ, ਜਿਵੇਂ ਪਿਛਲੀ ਅਕਾਲੀ ਭਾਜਪਾ ਸਰਕਾਰ […]

ਨਿਰਮਲ ਕੁਟੀਆ ਸੀਵੇਵਾਲ ’ਚ ਢਾਡੀ ਤੇ ਕਵੀ ਦਰਬਾਰ ਕਰਵਾਇਆ

Shareਵਾਤਾਵਰਣ ਵਰਗੇ ਗੰਭੀਰ ਮੁੱਦੇ ਨੂੰ ਲੈਕੇ ਕਵੀ ਹੋਏ ਸੰਗਤ ਦੇ ਰੂ-ਬਾਰੂ ਫੋਟੋ ਫਾਈਲ ਨੰਬਰ: 1 ਨਿਰਮਲ ਕੁਟੀਆ ਸੀਚੇਵਾਲ ਵਿਖੇ ਕਵੀ ਦਰਬਾਰ ਨੂੰ ਸੰਬੋਧਨ ਕਰਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ। ਲੋਹੀਆਂ ਖਾਸ, 26 ਮਈ (ਸੁਰਜੀਤ ਸਿੰਘ ਸੀਚੇਵਾਲ) ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ’ਚ ਨਿਰਮਲ ਕੁਟੀਆ ਸੀਚੇਵਾਲ ਵਿਖੇ ਸੰਤ ਅਵਤਾਰ ਸਿੰਘ ਜੀ ਦੀ 29ਵੀਂ […]

*ਮੈਡੀਕਲ ਪ੍ਰੈਕਟੀਸ਼ਨਰ ਦ¤ਸੀਆ ਮੁਸ਼ਕਲਾ

Share* ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕੋਈ ਪਰੇਸ਼ਾਨ ਕਰੇ ਤਾਂ ਸਿ¤ਧਾ ਸੰਪਰਕ ਕਰੋ, ਪਰ ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਤੇ ਬਣਦੀ ਕਾਰਵਾਈ ਜਰੂਰ ਹੋਵੇਗੀ * ਸਰਕਾਰ ਵਲੋਂ ਡੇਂਗੂ ਜਾਗਰੂਕਤਾ ਮੁਹਿੰਮ ‘ਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਕਰੇਗੀ ਡੇਂਗੂ ਦੇ ਸਫਾਏ ਲਈ ਵ¤ਡੀ ਪ¤ਧਰ ਤੇ ਕੰਮ ਫਗਵਾੜਾ 26 ਮਈ(ਅਸ਼ੋਕ ਸ਼ਰਮਾ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ […]

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਸੰਤ ਸੀਚੇਵਾਲ ਨਾਲ ਕੀਤੀ ਮੀਟਿੰਗ

Share ਸੁਲਤਾਨਪੁਰ ਲੋਧੀ, 24 ਮਈ (ਸੁਰਜੀਤ ਸਿੰਘ, ਪ੍ਰੋਮਿਲ ਕੁਮਾਰ)​ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਈਅਬ ਨੇ 2019 ਵਿਚ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਸੰਤ ਸੀਚੇਵਾਲ ਨਾਲ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ […]

ਦਲਿਤ ਵਿਰੋਧੀ ਅਧਿਕਾਰੀ ਲਾ ਰਹੇ ਨੇ ਹਜ਼ਾਰਾਂ ਨੌਜ਼ਵਾਨਾਂ ਦੇ ਭਵਿੱਖ ਨੂੰ ਖੋਰਾ : ਪੁਰਖਾਲਵੀ

Shareਤਕਨੀਕੀ ਸਿੱਖਿਆ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੀਆਂ ਲਹਿਰਾਂ-ਬਹਿਰਾਂ : ਪੁਰਖਾਲਵੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ( ਮੁਹਾਲੀ ) 25 ਮਈ ਸਮੇਤ ਸੰਬੰਧਿਤ ਫ਼ੋਟੋ ‘‘ਰਾਜ ਦੇ ਤਕਨੀਕੀ ਸਿੱਖਿਆ ਵਿਭਾਗ ਵਿੱਚ ਕੰਮ ਕਰਦੀ ਦਲਿਤ ਵਿਰੋਧੀ ਜੁੰਡਲੀ ਨੇ ਇੱਕ ਗਿਣੀ-ਮਿਥੀ ਸਾਜਿਸ਼ ਤਹਿਤ ਰਾਜ ਦੀਆਂ ਵੱਖ-ਵੱਖ ਸੰਸਥਾਵਾਂ ਵਿੱਚ ਪੜ•ਦੇ ਹਜ਼ਾਰਾਂ ਦਲਿਤ ਸਿਖਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਜਿਸ […]

ਡਿਪਟੀ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਡੀ.ਜੀ.ਪੀ ਪੰਜਾਬ ਤੇ ਵਿਜੀਲੈਂਸ ਨਾਲ ਤਾਇਨਾਤ

Shareਚੰਡੀਗੜ੍ਹ 25 ਮਈ : ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵਿਚ ਚੰਡੀਗੜ੍ਹ ਵਿਖੇ ਤਾਇਨਾਤ ਡਿਪਟੀ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਨੂੰ ਇਕ ਅਹਿਮ ਕਾਰਜ ਸੌਂਪਦੇ ਹੋਏ ਸਰਕਾਰ ਵੱਲੋਂ ਡੀ.ਜੀ.ਪੀ ਪੰਜਾਬ ਅਤੇ ਵਿਜੀਲੈਂਸ ਬਿਓਰੋ ਨਾਲ ਤਾਇਨਾਤ ਕੀਤਾ ਗਿਆ ਹੈ। ਇਸ ਸਬੰਧੀ ਜਾਰੀ ਹੁਕਮਾਂ ਅਨੁਸਾਰ ਉਨਾਂ ਨੂੰ ਮੁੱਖ ਮੰਤਰੀ ਅਧੀਨ ਵਿਭਾਗ – ਗ੍ਰਹਿ, ਸਹਿਕਾਰਤਾ ਅਤੇ ਸ਼ਹਿਰੀ ਹਵਾਬਾਜੀ ਦੇ […]

ਅੰਧਵਿਸਵਾਸੀ ਲੋਕ ਲੱਗੇ ਪੌਦਿਆਂ ਨੂੰ ਮੱਥੇ ਟੇਕਣ

Shareਪੱਖੋ ਕੈਂਚੀਆਂ ਵਿਖੇ ਪੌਦਿਆਂ ਤੋਂ ਰਿਸਦੇ ਪਾਣੀ ਨੂੰ ਲੋਕ ਦੱਸਣ ਲੱਗੇ ਚਮਤਕਾਰ ਭਦੌੜ-ਸਾਹਿਬ ਸੰਧੂ ਸ਼ਹਿਣਾ ਨਜਦੀਕ ਲਾਗਲੇ ਸਨਅਤੀ ਕਸ਼ਬੇ ਪੱਖੋ ਕੈਂਚੀਆ ਵਿਖੇ ਪਿਛਲੇ ਕਈ ਦਿਨਾਂ ਤੋਂ ਪਾਣੀ ਦੀਆਂ ਬੂੰਦਾ ਸੁੱਅਣ ਵਾਲੇ ਚਰਚਾ ਦਾ ਵਿਸ਼ਾ ਬਣੇ ਕੁੱਝ ਪੌਦਿਆਂ ਨੂੰ ਲੋਕ ਦੂਰੋਂ ਨੇੜੇ ਆ ਮੱਥੇ ਟੇਕਣ ਲੱਗੇ ਤੇ ਚਮਤਕਾਰ ਮੰਨਣ ਲੱਗ ਪਏ ਹਨ ਤੇ ਜਦਕਿ ਤਕਰਸ਼ੀਲ ਸੁਸਾਇਟੀ […]

ਸ਼ਕਾਲਰਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇੱਕ ਸੋਨੇ ਦਾ, 2 ਚਾਂਦੀ ਅਤੇ ਇੱਕ ਤਾਂਬੇ ਦਾ ਤਗਮਾ ਜਿਤਿਆ

Shareਰਾਜਪੁਰਾ 22 ਮਈ (ਧਰਮਵੀਰ ਨਾਗਪਾਲ) ਏ.ਕੇ. ਸਪੋਰਟਸ ਅਕਾਦਮੀ ਵਲੋਂ 20 ਮਈ 2017 ਨੂੰ ੳਪਨ ਸਪੋਰਟਸ ਕਾਰਨੀਵਾਲ ਅੰਬਾਲਾ ਵਿੱਚ ਅਯੋਜਿਤ ਕੀਤਾ ਗਿਆ ਜਿਸ ਵਿੱਚ ਸਕਾਲਰਜ ਪਬਲਿਕ ਸਕੂਲ ਰਾਜਪੁਰਾ ਨੇ ਇੱਕ ਸੋਨੇ ਦਾ ਤਗਮਾ, 2 ਚਾਂਦੀ ਅਤੇ ਇੱਕ ਰਜਤ ਦੇ ਤਗਮੇ ਜਿਤ ਕੇ ਜਿੱਤ ਹਾਸਲ ਕੀਤੀ। ਇਸ ਪ੍ਰਤੀਯੋਗਿਤਾ ਵਿੱਚ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਸਕੂਲਾ ਦੇ […]