ਕਾਂਗਰਸ ਸੇਵਾ ਦਲ ਵਲੋਂ ਨਗਰ ਨਿਗਮ ਚੋਣਾਂ ਦੀਆ ਤਿਆਰੀਆ ਸੰਬੰਧੀ ਮੀਟਿੰਗਾ ਆਰੰਭ

ਲੁਧਿਆਣਾ (ਪ੍ਰੀਤੀ ਸ਼ਰਮਾ) ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਵੱਲੋਂ ਵਾਰਡ ਨੰਬਰ 63 ਸ਼ਿਮਲਾਪੁਰੀ ਵਿਖੇ ਵਾਰਡ ਪ੍ਰਧਾਨ ਮੋਨਿਕਾ ਰਾਣੀ ਦੀ ਅਗਵਾਈ ਹੇਠ ਆਯੋਜਨ ਕੀਤਾ ਗਿਆ । ਇਸ ਵਿੱਚ ਵਿਸ਼ੇਸ ਤੌਰ ਤੇ ਨਿਰਮਲ ਸਿੰਘ ਕੈੜਾ ਪ੍ਰਧਾਨ ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ, ਕੁਲਵੰਤ ਸਿੰਘ ਸਿੱਧੂ ਸੈਕਟਰੀ ਪੀ.ਪੀ.ਸੀ.ਸੀ, ਤਿਲਕ ਰਾਜ ਸੋਨੂੰ ਉਪ-ਪ੍ਰਧਾਨ, ਸਤਪਾਲ ਲਾਲੀ ਇੰਚਾਰਜ ਹਲਕਾ ਗਿੱਲ, ਰਾਜਿੰਦਰ ਸਿੰਘ […]

ਫੈਕਟਰੀਆਂ ਵਿ¤ਚ ਵ¤ਧ ਰਹੇ ਅ¤ਗ ਲਗਣ ਦੇ ਹਾਦਸੇ ਲਾਪਰਵਾਹੀ ਦੀ ਨਿਸ਼ਾਨੀ – ਅਨੀਤਾ ਸ਼ਰਮਾ

ਲੁਧਿਆਣਾ (ਪ੍ਰੀਤੀ ਸ਼ਰਮਾ) ਫੈਕਟਰੀਆਂ ਵਿ¤ਚ ਵ¤ਧ ਰਹੇ ਦਿਨੋਂ ਦਿਨ ਅ¤ਗ ਲਗਣ ਦੇ ਹਾਦਸਿਆਂ ਨੇ ਕਰੋੜਾਂ ਦੀ ਸੰਪਤੀ ਨੂੰ ਸੁਆਹ ਕਰ ਦਿ¤ਤਾ ਹੈ । ਇਸ ਉ¤ਤੇ ਸਰਕਾਰ ਅਗਨੀ ਸ਼ਮਨ ਵਿਭਾਗ ਨੂੰ ਤੁਰੰਤ ਵਿਚਾਰ ਵਟਾਂਦਰਾ ਕਰਕੇ ਇਸਨੂੰ ਰੋਕਣ ਲਈ ਸਮੁ¤ਚੇ ਪ੍ਰਬੰਧ ਕਰਣੇ ਚਾਹੀਦੇ ਹਨ । ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੇ ਕਿਹਾ ਕਿ ਫੈਕਟਰੀਆਂ ਵਿ¤ਚ […]