ਮਿਹਨਤਕਸ਼ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫ਼ਲ ਹੋਣ ਤੇ ਸਰਕਾਰ ਵਲੋਂ ਲੋਕਾਂ ਨੂੰ ਫ਼ਿਰਕੂ ਲੀਹਾਂ ਤੇ ਵੰਡਣ ਵਿਰੁੱਧ ਮਈ ਦਿਵਸ ਮੌਕੇ ਏਟਕ ਵਲੋਂ ਸੰਘਰਸ਼ ਦਾ ਐਲਾਨ

Shareਦੋ ਕਰੋੜ ਨੌਕਰੀਆਂ ਦੇਣਾ ਅਤੇ 15 ਲੱਖ ਰਪਏ ਹਰ ਇੱਕ ਦੀ ਜੇਬ ਵਿੱਚ ਪਾਉਣਾ ਨੌਸਰਬਾਜ਼ੀ ਸਾਬਿਤ ਹੋਇਆ ਲੁਧਿਆਣਾ (ਪ੍ਰੀਤੀ ਸ਼ਰਮਾ) ਮਈ ਦਿਵਸ ਤੇ ਕਾਮਿਆਂ ਨੇ ਆਪਣੇ ਅਧਿਕਾਰਾਂ ਦੀ ਰਾਖੀ ਦੇ ਨਾਲ ਨਾਲ ਸੰਘ ਪਰੀਵਾਰ ਦੀ ਫ਼ਿਰਕੂ ਲੀਹਾਂ ਤੇ ਸਮਾਜ ਨੂੰ ਵੰਡਣ ਤੇ ਮਜ਼ਦੂਰ ਲਹਿਰਾਂ ਨੂੰ ਤੋੜਨ ਦੀ ਸਾਜ਼ਿਸ਼ ਦੇ ਖਿਲਾਫ਼ ਸੰਘਰਸ਼ ਕਰਨ ਦਾ ਬਿਗੁਲ ਵਜਾਇਆ […]

ਜੀ.ਐਸ.ਟੀ ਅਤੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਕੇ ਸਨਅਤੀ ਨੀਤੀ ਹੋਵੇਗੀ ਤਿਆਰ: ਡਾਇਰੈਕਟਰ

Share-ਪੰਜਾਬ ਸਰਕਾਰ ਦੀ ਨਵੀਂ ਸਨਅਤੀ ਨੀਤੀ ਬਣਾਉਣ ਲਈ ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਨੇ ਜ਼ਿਲ•ੇ ਦੀ ਸਨਅਤੀ ਐਸੋਸੀਏਸ਼ਨਾਂ ਨਾਲ ਕੀਤੀ ਗੱਲਬਾਤ -ਮੌਜੂਦਾ ਫੋਕਲ ਪੁਅਇੰਟਾਂ ਨੂੰ ਦੁਰੂਸਤ ਕਰਨ ਲਈ, ਪੁਰਾਣੀ ਅਤੇ ਬੰਦ ਹੋ ਗਈ ਸਨਅਤ ਨੂੰ ਪੁਨਰ ਸੁਰਜੀਤ ਕਰਨ ਲਈ ਅਤੇ ਸਕਿਲ ਡਿਵੈਲਪਮੈਂਟ ਲਈ ਮੰਗੇ ਸੁਝਾਅ ਪਟਿਆਲਾ (ਧਰਮਵੀਰ ਨਾਗਪਾਲ) ਦੇਸ਼ ਵਿੱਚ ਅਗਲੇ ਕੁਝ ਮਹੀਨਿਆਂ ’ਚ ਲਾਗੂ ਹੋਣ […]

ਨਸ਼ਾ ਵੇਚਣ ਤੋਂ ਰੋਕਣ ਦੀ ਚੱਲੀ ਆ ਰਹੀ ਖੁੰਦਕ ਨੂੰ ਲੈਕੇ ਨੋਜਵਾਨ ਤੇ ਮੈਡੀਕਲ ਸਟੋਰ ਮਾਲਕ ਨੇ ਕੀਤਾ ਹਮਲਾ

Shareਪਿੰਡ ਦੇ ਨੋਜਵਾਨਾਂ ਨੇ ਸ਼ੋਸਲ ਮੀਡੀਆ ਲਿਖ ਮੈਡੀਕਲ ਸਟੋਰ ਖਿਲਾਫ਼ ਲਗਾਏ ਨਸ਼ਾ ਵੇਚਣ ਦੇ ਦੋਸ਼ ਭਦੌੜ-ਸਾਹਿਬ ਸੰਧੂ-ਬੀਤੀ ਸਾਮ ਭਦੌੜ ਦੇ ਇੱਕ ਨੋਜਵਾਨ ਤੇ ਇੱਕ ਮੈਡੀਕਲ ਸਟੋਰ ਮਾਲਕ ਤੇ ਉਸ ਦੇ ਬਾਕੀ ਪਰਿਵਾਰ ਵੱਲੋਂ ਹਮਲਾ ਕਰ ਗੰਭੀਰ ਰੂਪ ਵਿਚ ਜਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਉਕਤ ਜਖ਼ਮੀ ਨੋਜਵਾਨ ਭਦੌੜ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹੈ। […]

ਕਾਂਗਰਸ ਸੇਵਾ ਦਲ ਵਲੋਂ ਨਗਰ ਨਿਗਮ ਚੋਣਾਂ ਦੀਆ ਤਿਆਰੀਆ ਸੰਬੰਧੀ ਮੀਟਿੰਗਾ ਆਰੰਭ

Shareਲੁਧਿਆਣਾ (ਪ੍ਰੀਤੀ ਸ਼ਰਮਾ) ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਵੱਲੋਂ ਵਾਰਡ ਨੰਬਰ 63 ਸ਼ਿਮਲਾਪੁਰੀ ਵਿਖੇ ਵਾਰਡ ਪ੍ਰਧਾਨ ਮੋਨਿਕਾ ਰਾਣੀ ਦੀ ਅਗਵਾਈ ਹੇਠ ਆਯੋਜਨ ਕੀਤਾ ਗਿਆ । ਇਸ ਵਿੱਚ ਵਿਸ਼ੇਸ ਤੌਰ ਤੇ ਨਿਰਮਲ ਸਿੰਘ ਕੈੜਾ ਪ੍ਰਧਾਨ ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ, ਕੁਲਵੰਤ ਸਿੰਘ ਸਿੱਧੂ ਸੈਕਟਰੀ ਪੀ.ਪੀ.ਸੀ.ਸੀ, ਤਿਲਕ ਰਾਜ ਸੋਨੂੰ ਉਪ-ਪ੍ਰਧਾਨ, ਸਤਪਾਲ ਲਾਲੀ ਇੰਚਾਰਜ ਹਲਕਾ ਗਿੱਲ, ਰਾਜਿੰਦਰ ਸਿੰਘ […]

ਸਫਾਈ ਮਜਦੂਰ ਕਾਂਗਰਸ ਨੇ ਮਨਾਇਆ ਮਈ ਦਿਵਸ

Shareਰਾਜਪੁਰਾ 1 ਮਈ (ਧਰਮਵੀਰ ਨਾਗਪਾਲ) ਸਥਾਨਕ ਨਗਰ ਕੌਂਸਲ ਰਾਜਪੁਰਾ ਵਿੱਖੇ ਸਫਾਈ ਮਜਦੂਰ ਕਾਂਗਰਸ ਸਬੰਧਤ ਇੱੰਟਕ ਵਲੋਂ ਮਈ ਦਿਵਸ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਅਤੇ ਸ਼ਹੀਦ ਹੋਏ ਮਜਦੂਰਾ ਨੂੰ ਉਹਨਾਂ ਵਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ । ਸਫਾਈ ਮਜਦੂਰ ਕਾਂਗਰਸ ਸੰਬਧਿਤ ਇੰਟਕ ਦੇ ਜਿਲਾ ਪ੍ਰਧਾਨ ਸ਼੍ਰੀ ਹੰਸ ਰਾਜ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਸਾਡੇ ਪੁਰਾਣੇ […]

ਫੈਕਟਰੀਆਂ ਵਿ¤ਚ ਵ¤ਧ ਰਹੇ ਅ¤ਗ ਲਗਣ ਦੇ ਹਾਦਸੇ ਲਾਪਰਵਾਹੀ ਦੀ ਨਿਸ਼ਾਨੀ – ਅਨੀਤਾ ਸ਼ਰਮਾ

Shareਲੁਧਿਆਣਾ (ਪ੍ਰੀਤੀ ਸ਼ਰਮਾ) ਫੈਕਟਰੀਆਂ ਵਿ¤ਚ ਵ¤ਧ ਰਹੇ ਦਿਨੋਂ ਦਿਨ ਅ¤ਗ ਲਗਣ ਦੇ ਹਾਦਸਿਆਂ ਨੇ ਕਰੋੜਾਂ ਦੀ ਸੰਪਤੀ ਨੂੰ ਸੁਆਹ ਕਰ ਦਿ¤ਤਾ ਹੈ । ਇਸ ਉ¤ਤੇ ਸਰਕਾਰ ਅਗਨੀ ਸ਼ਮਨ ਵਿਭਾਗ ਨੂੰ ਤੁਰੰਤ ਵਿਚਾਰ ਵਟਾਂਦਰਾ ਕਰਕੇ ਇਸਨੂੰ ਰੋਕਣ ਲਈ ਸਮੁ¤ਚੇ ਪ੍ਰਬੰਧ ਕਰਣੇ ਚਾਹੀਦੇ ਹਨ । ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੇ ਕਿਹਾ ਕਿ ਫੈਕਟਰੀਆਂ ਵਿ¤ਚ […]

ਲੁਧਿਆਣਾ ਭਲਾਈ ਮੰਚ ਨੇ ਮਜ਼ਦੂਰ ਦਿਵਸ ਤੇ ਮਜ਼ਦੂਰਾਂ ਨੂੰ ਭੇਂਟ ਕੀਤੇ ਤੋਹਫੇ

Shareਲੁਧਿਆਣਾ (ਪ੍ਰੀਤੀ ਸ਼ਰਮਾ) ਲੁਧਿਆਣਾ ਭਲਾਈ ਮੰਚ ਵੱਲੋਂ ਜਵਾਹਰ ਨਗਰ ਵਿਖੇ ਸਥਿਤ ਮੁੱਖ ਦਫਤਰ ਤੇ ਮਜ਼ਦੂਰ ਦਿਵਸ ਪ੍ਰਧਾਨ ਗੋਪਾਲ ਕ੍ਰਿਸ਼ਨ ਰਾਜੂ, ਕੌਂਸਲਰ ਕਪਿਲ ਕੁਮਾਰ (ਸੋਨੂੰ) ਅਤੇ ਸਕੱਤਰ ਜਨਰਲ ਨਿਰਮਲ ਕੈੜਾ ਦੀ ਅਗਵਾਈ ਹੇਠ ਬੜੀ ਸ਼ਰਧਾ ਨਾਲ ਮਨਾਇਆ ਗਿਆ । ਇਸ ਮੌਕੋੇ ਤੇ ਦਿਹਾੜੀਦਾਰਾਂ ਅਤੇ ਮਜ਼ਦੁਰਾਂ ਦਾ ਸਨਮਾਨ ਕਰਦੇ ਹੋਏ ਉਨ•ਾਂ ਨੂੰ ਤੋਹਫੇ ਭੇਂਟ ਕੀਤੇ ਗਏ । […]

ਲ਼ੇਬਰ ਡੇ ਦੇ ਮੌਕੇ ਤੇ ਨਗਰ ਕੌਂਸਲ ਵਿੱਖੇ ਕਰਵਾਇਆ ਗਿਆ ਇੱਕ ਵਿਸ਼ਾਲ ਸਮਾਰੋਹ

Shareਵਿਧਾਇਕ ਕੰਬੋਜ ਨੇ ਕੀਤਾ ਵਧੀਆਂ ਕੰਮ ਕਰਨ ਵਾਲੇ ਸਫਾਈ ਸੇਵਕਾ ਨੂੰ ਸਨਮਾਨਿਤ ਰਾਜਪੁਰਾ 1 ਮਈ (ਧਰਮਵੀਰ ਨਾਗਪਾਲ) ਰਾਜਪਰੁਾ ਦੇ ਕਈ ਥਾਵਾਂ ਤੇ ਲੇਬਰ ਡੇ ਮਨਾਇਆ ਗਿਆ ਅਤੇ ਲੇਬਰ ਡੇ ਦੇ ਮੌਕੇ ਅਲਗ ਅਲਗ ਥਾਵਾਂ ਤੇ ਸਮਾਰੋਹ ਦਾ ਅਯੋਜਨ ਵੀ ਕੀਤਾ ਗਿਆ। ਇਸ ਕੜੀ ਤੇ ਤਹਿਤ ਰਾਜਪੁਰਾ ਦੀ ਨਗਰ ਕੌਂਸਲ ਵਿੱਖੇ ਲੇਬਰ ਡੇ ਦੇ ਮੌਕੇ ਤੇ […]