ਗੁਲਜ਼ਾਰ ਗਰੁੱਪ ‘ਚ ਮਜ਼ਦੂਰ ਦਿਵਸ ਮੌਕੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ

  ਲੁਧਿਆਣਾ (ਪ੍ਰੀਤੀ ਸ਼ਰਮਾ) ਗੁਲਜ਼ਾਰ ਗਰੁੱਪ ਆਫ਼ ਇੰਸਚਿਟਿਊਟਸ, ਖੰਨਾ, ਲੁਧਿਆਣਾ ਮਜ਼ਦੂਰ ਦਿਵਸ ਖੂਬ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਕਰਮਚਾਰੀਆਂ ਨਾਲ ਮਿਲਕੇ ਮਨੋਰੰਜਕ ਪ੍ਰੋਗਰਾਮ ਪੇਸ਼ ਕੀਤੇ ਉ¤ਥੇ ਹੀ ਭਵਿਖ ਦੇ ਇੰਜੀਨੀਅਰਾਂ ਅਤੇ ਮੈਨੇਜਰਾਂ ਨੇ ਕਿਰਤੀਆਂ ਨਾਲ ਉਨ•ਾਂ ਦੇ ਰੋਜ਼ਾਨਾ ਕੰਮਕਾਰਾਂ ਵਿਚ ਵੀ ਹੱਥ ਵਟਾਇਆ। ਇਸ ਦੌਰਾਨ ਕੈਂਪਸ ‘ਚ ‘‘ਹਰ ਕੰਮ ਦੀ ਇੱਜ਼ਤ […]

ਐਲਪੀਯੂ ਨੇ ਭਾਰਤ ਦੇ ਰਾਸ਼ਟਰਪਤੀ ਪਦਮ ਵਿਭੂਸ਼ਣ ਪ੍ਰਣਬ ਮੁਖਰਜੀ ਦਾ ਕੀਤਾ ਮਾਨਦ ਡਾਕਟਰੇਟ ਦੀ ਡਿਗਰੀ ਨਾਲ ਸਨਮਾਨ

* ਰਾਸ਼ਟਰਪਤੀ ਜੀ ਨੇ ਵੀ ਐਲਪੀਯੂ ਦੀ 8ਵੀਂ ਕਨਵੋਕੇਸ਼ਨ ਦੇ ਦੌਰਾਨ ਮੇਧਾਵੀ ਵਿਦਿਆਰਥੀਆਂ ਨੂੰ ਅਕੈਡਮਿਕ ਤੇ ਰਿਸਰਚ ਖੇਤਰ ’ਚ ਪ੍ਰਾਪਤੀਆਂ ਲਈ ਡਾੱਕਟਰੇਟ ਦੀ ਡਿਗਰੀਆਂ, 38 ਗੋਲਡ ਮੈਡਲ ਤੇ 164 ਅਵਾਰਡ ਪ੍ਰਦਾਨ ਕੀਤੇ * ਪੰਜਾਬ ਦੇ ਗਵਰਨਰ ਮਹਾਮਹਿਮ ਸ਼੍ਰੀ ਵੀ ਪੀ ਸਿੰਘ ਬਦਨੌਰ ਨੇ ਕਨਵੋਕੇਸ਼ਨ ਦੀ ਅਗਵਾਈ ਕੀਤੀ * ਐਲਪੀਯੂ ਨੇ ਵੀ 16,000 ਤਂੋ ਜਿਆਦਾ ਰੈਗੁਲਰ […]

ਮਿਆਰੀ ਸਿੱਖਿਆ ਪ੍ਰਦਾਨ ਕਰਨਾ ਪੰਜਾਬ ਸਰਕਾਰ ਦਾ ਮੁੱਖ ਏਜੰਡਾ-ਅਰੁਣਾ ਚੌਧਰੀ

ਲੁਧਿਆਣਾ (ਪ੍ਰੀਤੀ ਸ਼ਰਮਾ) ’’ਪੰਜਾਬ ਸਰਕਾਰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਸਿੱਖਿਆ ਦੇ ਮਿਆਰ ਵਿੱਚ ਸੁਧਾਰ ਲਿਆਉਣ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਗਿਣਤੀ ਦੇ ਅਧਾਰ ’ਤੇ ਫਾਰਮੈਟ ਤਿਆਰ ਕੀਤਾ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀਮਤੀ ਅਰੁਣਾ ਚੌਧਰੀ, ਮੰਤਰੀ ਉਚੇਰੀ ਸਿੱਖਿਆ ਤੇ ਸਕੂਲ ਸਿੱਖਿਆ ਨੇ ਅੱਜ ਸਥਾਨਕ ਸਰਕਾਰੀ ਕਾਲਜ਼ ਲੜਕੇ ਵਿਖੇ ਆਯੋਜਿਤ ਸਲਾਨਾ […]