ਫਗਵਾੜਾ ’ਚ ਹੋਰ ਰਹੇ ਬ¤ਚਿਆਂ ਦੇ ਸ਼ੋਅ ‘ਕਿਡਜ਼ ਟੈਲੇਂਟ ਆਫ ਪੰਜਾਬ 2017’ ਲਈ ਆਡੀਸ਼ਨ 5 ਤੋਂ 10 ਮਈ ਤਕ

Share* ਨਾਮਵਰ ਸੈਲੀਬ੍ਰਿਟੀ ਨਿਭਾਉਣਗੇ ਜ¤ਜਾਂ ਦੀ ਭੂਮਿਕਾ ਫਗਵਾੜਾ 3 ਮਈ (ਅਸ਼ੋਕ ਸ਼ਰਮਾ ) ਦਿ ਫਾਇਰ ਇਵੈਂਟ ਕੰਪਨੀ ਵਲੋਂ ਫਗਵਾੜਾ ਵਿਚ ਪਹਿਲੀ ਵਾਰ ਬ¤ਚਿਆਂ ਦਾ ਟੈਲੇਂਟ ਸ਼ੋਅ ‘ਕਿਡਜ਼ ਟੈਲੇਂਟ ਆਫ ਪੰਜਾਬ 2017’ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਾਇਰ ਗਰੁਪ ਦੇ ਨੁਮਾਇੰਦੇ ਸਨੀ ਗਰੋਵਰ ਨੇ ਦ¤ਸਿਆ ਕਿ ਇਸ ਸ਼ੋਅ ਵਿਚ ਬ¤ਚਿਆਂ ਦੇ ਡਾਂਸ, […]

ਕੇਵਲ ਗੱਲਬਾਤ ਹੀ ਭਾਰਤ ਪਾਕਿਸਤਾਨ ਵਿੱਚ ਤਣਾਅ ਘਟਾਉਣ ਦਾ ਇੱਕੇ ਇੱਕ ਰਾਹ

Shareਲੁਧਿਆਣਾ (ਪ੍ਰੀਤੀ ਸ਼ਰਮਾ) ਪਾਕਿਸਤਾਨੀ ਫ਼ੋਜ ਵਲੋੰ ਬਰਬਰਤਾ ਦੇ ਨਾਲ ਭਾਰਤੀ ਫ਼ੌਜੀਆਂ ਦੀ ਹੱਤਿਆ ਤੇ ਉਹਨਾਂ ਦੀ ਮਿਰਤਕ ਦੇਹ ਦੇ ਨਾਲ ਬਦਸਲੂਕੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਜਤਾਉਂਦਿਆਂ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ (ਆਈ ਡੀ ਪੀ ਡੀ) ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਕਿਸਮ […]

ਟ੍ਰੈਫਿਕ ਪੁਲਿਸ ਪੰਜਾਬ ਨੂੰ ਲੋਕਾ ਦੇ ਸਹਿਯੋਗ ਦੀ ਜਰੂਰਤ ….ਸ੍ਰ. ਹਰਦੀਪ ਸਿੰਘ ਇੰਸਪੈਕਟਰ ਟ੍ਰੈਫਿਕ ਪੁਲਿਸ

Shareਰਾਜਪੁਰਾ 3 ਮਈ (ਧਰਮਵੀਰ ਨਾਗਪਾਲ) ਅੱਜ ਟ੍ਰੈਫਿਕ ਦੇ ਨਿਯਮਾ ਦਾ ਪਾਲਨ ਕਰਨ ਲਈ ਵੱਖ ਵੱਖ ਸੰਸ਼ਥਾਵਾਂ ਦੇ ਸਕੂਲਾ ਵਿੱਚ ਜਾ ਕੇ ਟ੍ਰੈਫਿਕ ਨਿਯਮਾ ਬਾਰੇ ਜਾਣਕਾਰੀ ਦਿੰਦਿਆ ਹੋਇਆ ਇੰਸਪੈਕਟਰ ਹਰਦੀਪ ਸਿੰਘ ਨੇ ਸਰਕਾਰੀ ਐਨ ਟੀ ਸੀ ਸਕੂਲ ਦੇ ਬਚਿਆ ਤੋਂ ਟ੍ਰੈਫਿਕ ਨਿਯਮਾ ਬਾਰੇ ਪੁਛਿਆਂ ਅਤੇ ਸਮਝਾਉਂਦੇ ਹੋਏ ਕਈ ਸਵਾਲ ਪੁਛੇ ਜਿਸ ਦੇ ਤਹਿਤ ਸਕੂਲੀ ਬਚਿਆ ਨੇ […]

ਗੈਰ ਕਨੂੰਨੀ ਢੰਗ ਨਾਲ ਲੰਡਨ ਜਾਣ ਵਾਲੀ ਟਰੇਨ ਦੀ ਛੱਤ ਉਪਰ ਚੜ੍ਹੇ ਆਦਮੀ ਦੀ ਬਿਜਲੀ ਦੀਆ ਤਾਰਾਂ ਨਾਲ ਛੂਹ ਜਾਣ ਤੇ ਮੌਤ ਹੋ ਗਈ।

Shareਪੈਰਿਸ (ਸੁਖਵੀਰ ਸਿੰਘ ਸੰਧੂ) ਇਥੇ ਦੇ ਅੰਤਰਰਾਸ਼ਟਰੀ ਰੇਲਵੇ ਸਟੇਸ਼ਨ ਗਾਰ ਦੀ ਨੋਰਥ ਉਪਰ ਇੱਕ ਅਣਪਛਾਤੇ ਵਿਦੇਸ਼ੀ ਮੂਲ ਦੇ ਆਦਮੀ ਦੀ ਮੌਤ ਹੋ ਗਈ। ਇਹ ਘਟਨਾ ਕੱਲ ਸਵੇਰੇ ਪੰਜ਼ ਵਜੇ ਵਾਪਰੀ, ਜਦੋਂ ਉਹ ਗੈਰ ਕਨੂੰਨੀ ਢੰਗ ਨਾਲ ਲੰਡਨ ਜਾਣ ਵਾਲੀ ੲੈਰੋਸਟਾਰ ਟਰੇਨ ਦੀ ਛੱਤ ਉਪਰ ਚੜ੍ਹ ਗਿਆ।ਉਪਰ ਦੀ ਲੰਘ ਰਹੀਆਂ ਬਿਜਲੀ ਦੀਆਂ ਹਾਈ ਵੋਲਟ ਤਾਰਾਂ ਨਾਲ […]