ਸ਼ਹੀਦ ਸ਼੍ਰੀ ਸਤਯ ਪ੍ਰਕਾਸ਼ ਪ੍ਰਭਾਕਰ ਜੀ ਦੀ ਯਾਦ ਵਿੱਚ ਬਣਾਇਆ ਗਿਆ ਸਮਾਰਕ ਕਿਸੀ ਸ਼ਰਾਰਤੀ ਵਿਅਕਤੀਆਂ ਵਲੋਂ ਦੂਜੀ ਵਾਰ ਤੋੜਿਆ ਗਿਆ।

Share15 ਦਿਨਾਂ ਤੋਂ ਸ਼ਹੀਦ ਦੇ ਟੂਟੇ ਹੋਏ ਸਮਾਰਕ ਦੀ ਲੋਕਲ ਪ੍ਰਸ਼ਾਸਨ ਨੂੰ ਕੋਈ ਖਬਰ ਨਹੀਂ। ਸ਼ਮਾਰਕ ਨੂੰ ਜਲਦ ਹੀ ਠੀਕ ਕਰਵਾ ਦਿਤਾ ਜਾਵੇਗਾ …..ਪ੍ਰਧਾਨ ਨਗਰ ਕੌਂਸਲ ਰਾਜਪੁਰਾ 4 ਮਈ (ਧਰਮਵੀਰ ਨਾਗਪਾਲ) ਅੱਜ ਅਸੀਂ ਉਸ ਮਹਾਨ ਸ਼ਕਸ਼ੀਅਤ ਦੀ ਗੱਲ ਕਰ ਰਹੇ ਹਾਂ ਜਿਹਨਾਂ ਨੇ ਆਪਣਾ ਸਾਰਾ ਹੀ ਜੀਵਨ ਰਾਜਪੁਰਾ ਦੇ ਲੋਕਾ ਦੀ ਸੇਵਾ ਵਿੱਚ ਲਗਾ ਦਿਤਾ […]

ਆਸਟਰੇਲੀਅਨ ਹਾਈ ਕਮਿਸ਼ਨਰ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ

Shareਸਮਾਰਟ ਸਿਟੀ, ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਆਪਸੀ ਸਹਿਯੋਗ ਬਾਰੇ ਕੀਤੀਆਂ ਵਿਚਾਰਾਂ ਚੰਡੀਗੜ੍ਹ, 4 ਮਈ (ਧਰਮਵੀਰ ਨਾਗਪਾਲ) ਆਸਟਰੇਲੀਅਨ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਵੱਲੋਂ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਗਈ। ਇਥੇ ਸੈਕਟਰ-35 ਸਥਿਤ ਸਥਾਨਕ ਸਰਕਾਰਾਂ ਭਵਨ ਵਿਖੇ ਹੋਈ ਇਸ ਮੁਲਾਕਾਤ ਦੌਰਾਨ […]

ਕੌਮੀ ਲੋਕ ਅਦਾਲਤ ਸਬੰਧੀ ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ

Shareਬੈਂਕਾਂ ਤੇ ਬੀਮਾ ਕੰਪਨੀਆਂ ਨਾਲ ਮੀਟਿੰਗ *8 ਜੁਲਾਈ ਨੂੰ ਲੱਗਣਗੀਆਂ ਕੌਮੀ ਲੋਕ ਅਦਾਲਤਾਂ ਪਟਿਆਲਾ, 4 ਮਈ (ਧਰਮਵੀਰ ਨਾਗਪਾਲ) ਜਿਲ੍ਹਾ ਅਦਾਲਤ , ਪਟਿਆਲਾ ਵਿਖੇ 8 ਜੁਲਾਈ ਨੂੰ ਹੋਣ ਵਾਲੀ ਕੌਮੀ ਲੋਕ ਅਦਾਲਤ ਸਬੰਧੀ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਸ਼੍ਰੀ ਸੰਜੀਵ ਬੇਰੀ, ਮਾਨਯੋਗ ਜਿਲ੍ਰਾ ਅਤੇ ਸੈਸ਼ਨ ਜੱਜ ,ਪਟਿਆਲਾ ਦੁਆਰਾ ਕੀਤੀ ਗਈ। ਇਸ ਮੀਟਿੰਗ ਵਿੱਚ ਸ਼੍ਰੀ ਅਰੁਣ ਗੁਪਤਾ, […]