ਅਮਨ ਕਾਹਲੋਂ ਬਣੀ ਜਰਮਨੀ ‘ਚ ਸਟੇਟ ਕਰਾਟੇ ਚੈਪੀਅਨ

Share ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੱਲ ਜਰਮਨੀ ਦੇ ਸ਼ਹਿਰ ਬਾਇਰਗਸ਼ ਗਲਾਡਬਾਗ ਵਿਖੇ ਕਰਾਟਿਆਂ ਦੀ ਸਟੇਟ ਚੈਂਪੀਅਨੰਿਸੱਪ ਕਰਵਾਈ ਗਈ। ਜਰਮਨੀ ਦੇ ਸੂਬੇ ਨੌਰਥਰਾਈਨ ਵੈਸਟਫਾਲਨ ਦੀ ਸਟੇਟ ਚੈਨਪੀਅਨਸਿ਼ੱਪ ਲਈ ਕੁਆਲੀਫਾਈ ਹੋ ਕੇ ਆਈਆਂ 9 ਹੋਰਨਾਂ ਖਿਡਾਰਨਾਂ ਨੇ ਚੋਟੀ ਦੀ ਨਾਂਮਵਰ ਖਿਡਾਰਨ ਅਮਨ ਕਾਹਲੋਂ ਨਾਲ ਮੁਕਾਬਲਾ ਕਰਨ ‘ਤੋਂ ਨਾਂਹ ਕਰ ਦਿੱਤੀ ਤੇ ਅਮਨ ਕਾਹਲੋਂ ਬਿਨ੍ਹਾਂ […]

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਢੇਸੀ ਨੂੰ ਸਲੋਹ ਤੋਂ ਸੰਸਦੀ ਉਮੀਦਵਾਰ ਬਣਾਉਣ ਦਾ ਸਵਾਗਤ-ਭਾਈਚਾਰੇ ਨੂੰ ਮੱਦਦ ਕਰਨ ਦੀ ਅਪੀਲ

Share ਸਾਊਥਹਾਲ 7 ਮਈ : ਗ੍ਰੇਵਸ਼ੈਮ (ਯੂ.ਕੇ.) ਦੇ ਪਹਿਲੇ ਸਿੱਖ ਮੇਅਰ ਰਹੇ ਸ. ਤਨਮਨਜੀਤ ਸਿੰਘ ਢੇਸੀ ਨੂੰ ਸਲੋਹ ਸੰਸਦੀ ਹਲਕੇ ਤੋਂ ਲੇਬਰ ਪਾਰਟੀ ਦਾ ਉਮੀਦਵਾਰ ਬਣਾਏ ਜਾਣ ’ਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇੰਗਲੈਂਡ ਵਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਬਰਤਾਨਵੀ ਸੰਸਦ ਵਿੱਚ ਪਹਿਲੀ ਵਾਰ ਕਿਸੇ […]

ਪੰਚਾਇਤਾਂ ਨਿਭਾਉਣ ਸਾਰਥਕ ਭੂਮਿਕਾ

Shareਭਾਰਤ ਨੂੰ ਪਿੰਡਾਂ ਦਾ ਦੇਸ਼ ਕਿਹਾ ਜਾਂਦਾ ਹੈ ਕਿਉਂਕਿ ਦੇਸ਼ ਦੀ ਤਿੰਨ-ਚੌਥਾਈ ਆਬਾਦੀ ਪਿੰਡਾਂ ਵਿੱਚ ਵੱਸਦੀ ਹੈ। 2001 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਵਿੱਚ ਪਿੰਡਾਂ ਦੀ ਗਿਣਤੀ ਤਕਰੀਬਨ ਛੇ ਲੱਖ ਅਠੱਤੀ ਹਜ਼ਾਰ ਪੰਜ ਸੌ ਛਿਆਨਵੇਂ (6,38,596) ਅਤੇ ਪੰਜਾਬ ਵਿੱਚ ਪਿੰਡਾਂ ਦੀ ਗਿਣਤੀ ਤਕਰੀਬਨ ਬਾਰ•ਾਂ ਹਜ਼ਾਰ ਛੇ ਸੌ ਤਹੇਤਰ (12,673) ਹੈ। ਦੇਸ਼ ਵਿੱਚ ਜ਼ਮੀਨੀ ਤੌਰ ਤੇ ਵਿਕਾਸ […]

ਆਜ਼ਾਦ ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋ 13 ਮਈ ਦੇ ਵਾਲੀਬਾਲ ਟੂਰਨਾਮੈਟ ਸੰਬੱਧੀ ਅਹਿਮ ਮੀਟਿੰਗ ਕੀਤੀ ਗਈ।

Share ਆਸਕਰ (ਰੁਪਿੰਦਰ ਢਿੱਲੋ ਮੋਗਾ)- ਆਜ਼ਾਦ ਸਪੋਰਟਸ ਕਲਚਰਲ ਕੱਲਬ ਨਾਰਵੇ ਵੱਲੋ 13 ਮਈ ਦਿਨ ਸ਼ਨੀਵਾਰ ਨੂੰ ਆਸਕਰ ਨਜ਼ਦੀਕ ਹੈਗੇਦਾਲ(ਇਦਰਤ ਹਾਲ ਹੈਗੇਦਾਲ) ਵਿਖੇ ਕਰਵਾਏ ਜਾ ਰਹੇ ਇਨਡੋਰ ਵਾਲੀਬਾਲ ਟੂਰਨਾਮੈਟ ਸੰਬੱਧੀ ਇੱਕ ਅਹਿਮ ਮੀਟਿੰਗ ਕੀਤੀ ਗਈ ਅਤੇ ਟੂਰਨਾਮੈਟ ਦੀਆਂ ਮੁਕੰਮਲ ਤਿਆਰੀਆ ਸੰਬੱਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕੱਲਬ ਦੇ ਮੈਬਰਾਂ ਦੀਆਂ ਹੁਣ ਤੋ ਹੀ ਡਿਊਟੀਆ ਵੰਡ ਦਿੱਤੀਆ […]