ਬਾਬਾ ਬੀਰ ਸਿੰਘ ਨੌਰੰਗਾਬਾਦੀ ਦੀ ਸ਼ਹੀਦੀ ਦਿਹਾੜੇ ਸਬੰਧੀ ਕਰਵਾਇਆ ਗਿਆ ਸਮਾਗਮ

-ਰਾਗੀ, ਢਾਡੀ ਤੇ ਕਵੀਸ਼ਰੀ ਜੱਥਿਆ ਨੇ ਸੰਗਤ ਨੂੰ ਗੁਰੂ ਇਤਿਹਾਸ ਤੋਂ ਕਰਵਾਇਆ ਜਾਣੂ -ਵੱਡੀ ਗਿਣਤੀ ’ਚ ਸੰਗਤਾਂ ਨੇ ਭਰੀ ਹਾਜ਼ਰੀ, ਅਟੁੱਟ ਵਰਤਾਏ ਗਏ ਗੁਰੂ ਕੇ ¦ਗਰ ਕਪੂਰਥਲਾ, ਪੱਤਰ ਪ੍ਰੇਰਕ ਬਾਬਾ ਬੀਰ ਸਿੰਘ ਨੌਰੰਗਾਬਾਦੀ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਗੁਰਦੁਆਰਾ ਬਾਬਾ ਬੀਰ ਸਿੰਘ ਨੌਰੰਗਾਬਾਦ ਵਿਖੇ ਭਾਰੀ ਜੋੜ ਮੇਲੇ ਕਰਵਾਇਆ ਗਿਆ। ਡੇਰੇ ਦੇ ਮੁ¤ਖ ਸੇਵਾਦਾਰ […]

ਸਰਬ ਨੌਜਵਾਨ ਸਭਾ ਨੇ ਐਸ.ਡੀ. ਐਮ ਬੰਗਾ ਨਾਲ ਕੀਤੀ ਮੀਟਿੰਗ ਸਮਾਜ ਸੇਵਾ ਦੇ ਪ੍ਰੋਜੈਕਟਾਂ ’ਤੇ ਖੁੱਲ ਕੇ ਕੀਤੀ ਚਰਚਾ

ਤੁਸੀਂ ਆਪਣਾ ਕੰਮ ਪੂਰੀ ਇਮਾਨਦਾਰੀ ਤੇ ਲਗਨ ਨਾਲ ਕਰੋ ਲੋਕ ਤੁਹਾਨੂੰ ਹਮੇਸ਼ਾਂ ਯਾਦ ਕਰਦੇ ਰਹਿਣਗੇ – ਸ਼੍ਰੀਮਤੀ ਜੋਤੀ ਬਾਲਾ ਫਗਵਾੜਾ 12 ਮਈ (1ਸ਼ੋਕ ਸ਼ਰਮਾ) ਸਮਾਜ ਸੇਵਾ ਦੇ ਖੇਤਰ ’ਚ ਪਿਛਲੇ 27 ਸਾਲਾਂ ਤੋਂ ਆਪਣਾ ਵਡਮੁੱਲਾ ਯੋਗਦਾਨ ਪਾਉਂਦੀ ਆ ਰਹੀ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਆਉਣ ਵਾਲੇ ਸਮੇਂ ’ਚ ਲੋੜਵੰਦ ਪਰਿਵਾਰਾਂ ਦੀਆਂ […]

ਸਿਹਤ ਵਿਭਾਗ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਜਲੰਧਰ ਡਾ. ਮਨਿੰਦਰ ਕੌਰ ਮਿਨਹਾਸ ਜੀ ਦੀ ਅਗੁਆਈ ਵਿੱਚ ਸ਼ੁੱਕਰਵਾਰ ਨੂੰ ਏਪੀਜੇ ਸਕੂਲ, ਭਗਵਾਨ ਮਹਾਵੀਰ ਮਾਰਗ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ

 (ਫੋਟੋ-800) ਫਗਵਾੜਾ- ਜਲੰਧਰ 12 ਮਈ (ਅਸ਼ੋਕ ਸ਼ਰਮਾ ) ਸਿਹਤ ਵਿਭਾਗ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਜਲੰਧਰ ਡਾ. ਮਨਿੰਦਰ ਕੌਰ ਮਿਨਹਾਸ ਜੀ ਦੀ ਅਗੁਆਈ ਵਿੱਚ ਸ਼ੁੱਕਰਵਾਰ ਨੂੰ ਏਪੀਜੇ ਸਕੂਲ, ਭਗਵਾਨ ਮਹਾਵੀਰ ਮਾਰਗ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦਾ ਮਕਸਦ ਸੀ ਮੱਛਰਾਂ ਨੂੰ ਪਨਪਣ ਤੋਂ ਰੋਕਣ, ਮੱਛਰਾਂ ਕਾਰਣ ਹੋਣ ਵਾਲੀਆਂ ਬੀਮਾਰਿਆਂ […]

ਹਾਲੈਂਡ ਵਿਖੇ ਨਗਰ ਕੀਰਤਨ 14 ਮਈ ਨੂੰ

ਬੈਲਜੀਅਮ 12 ਮਈ (ਯ.ਸ) ਹਾਲੈਂਡ ਦੇ ਸ਼ਹਿਰ ਅਲਮੇਰਾ ਹਾਫਨ ਵਿਖੇ ਵਿਸਾਖੀ ਦੇ ਸਬੰਧ ਵਿਚ 14 ਮਈ ਦਿਨ ਐਤਵਾਰ ਨੂੰ 11 ਵਜੇ ਤੋ ਚਾਰ ਵਜੇ ਤੱਕ ਗੁਰੁ ਗਰੰਥ ਸਾਹਿਬ ਦੀ ਹਜੂਰੀ ਵਿਚ ਨਗਰ ਕੀਰਤਨ ਸਜਾਏ ਜਾ ਰਹੇ ਹਨ ਜਿਸ ਦੀ ਅਗਵਾਈ ਪੰਜ ਪਿਆਰੇ ਕਰਨਗੇ ਇਹ ਜਾਣਕਾਰੀ ਭਾਈ ਵਿਕਰਮਪਾਲ ਸਿੰਘ ਨੇ ਪ੍ਰੈਸ ਨੂੰ ਦਿਤੀ।