ਮੁਲਾਜ਼ਮ ਮੰਗਾਂ ਸੰਬੰਧੀ ਯੂਨੀਅਨ ਦਾ ਵਫ਼ਦ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ

ਅਧਿਕਾਰੀਆਂ ਦੀਆਂ ਕੁਲਿਹਣੀਆਂ ਚਾਲਾਂ ਨੇ ਵਿਭਾਗੀ ਮੁਲਾਜ਼ਮਾਂ ਨੂੰ ਕੰਗਾਲ ਕੀਤਾ : ਪੁਰਖਾਲਵੀ ਐਸ ਏ ਐਸ ਨਗਰ 14 ਮਈ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਸਮੂਹ ਮੁਲਾਜ਼ਮਾਂ ਦੇ ਜਮਹੂਰੀ ਹੱਕਾਂ ਦੀ ਪ੍ਰਾਪਤੀ ਅਤੇ ਉਨ•ਾਂ ਦੀ ਭਲਾਈ ਲਈ ਕਾਰਜਸ਼ੀਲ ‘‘ਗੌਰਮਿੰਟ ਆਈ ਟੀ ਆਈ’ਜ ਐਸ ਸੀ ਇੰਪਲਾਇਜ ਯੂਨੀਅਨ ਪੰਜਾਬ’’ ਦਾ 21 ਮੈਂਬਰੀ ਵਫ਼ਦ ਅੱਜ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਦੀ […]

ਸਰਬ ਨੌਜਵਾਨ ਸਭਾ ਨੇ ਮਾਂ ਦਿਹਾੜੇ ’ਤੇ ਕੁਸ਼ੱ੍ਰਿਲਆ ਦੇਵੀ ਨੂੰ ਕੀਤਾ ਸਨਮਾਨਿਤ

ਮਾਂ ਦੀ ਸੇਵਾ ਕਰਨ ਦੇ ਨਾਲ – ਨਾਲ ਮਾਂ ਨੂੰ ਪਿਆਰ ਤੇ ਸਤਿਕਾਰ ਦਾ ਤੋਹਫ਼ਾ ਵੀ ਦੇਣਾ ਚਾਹੀਦਾ – ਸੰਜੀਵ ਕੁਮਾਰ ਬੜੇ ਹੀ ਦੁੱਖ ਦੀ ਗੱਲ ਕਿ ਸਾਡੇ ਕੋਲ ਬਜ਼ੁਰਗ ਮਾਂ – ਬਾਪ ਨਾਲ ਗੱਲ ਕਰਨ ਦਾ ਟਾਇਮ ਨਹੀਂ – ਸ਼ਿਵ ਹਾਂਡਾ ਫਗਵਾੜਾ 14 ਮਈ (ਅਸ਼ੋਕ ਸ਼ਰਮਾ) ਸਮਾਜ ਸੇਵਾ ਦੇ ਖੇਤਰ ’ਚ ਦੋਆਬੇ ਦਾ ਮਾਣ […]

ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹਿੰਦ ਫਤਿਹ ਕਰਕੇ ਗੌਰਵਮਈ ਇਤਿਹਾਸ ਦੀ ਰਚਨਾ ਕੀਤੀ- ਦਾਖਾ, ਬਾਵਾ

ਲੁਧਿਆਣਾ (ਪ੍ਰੀਤੀ ਸ਼ਰਮਾ): ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸੂਬਾ ਪੱਧਰੀ ਸਮਾਗਮ ਦਾ ਆਯੋਜਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਨੇ ਸਰਹਿੰਦ ਫਤਿਹ ਦਿਵਸ ਦਾ ਗੌਰਵਮਈ ਦਿਹਾੜਾ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਸਮੇਂ ਫਾਊਂਡੇਸ਼ਨ ਦੇ ਸਰਪ੍ਰਸਤ ਮਲਕੀਤ ਸਿੰਘ ਦਾਖਾ, ਫਾਊਂਡੇਸ਼ਨ ਦੇ ਕਨਵੀਨਰ ਬਲਦੇਵ ਬਾਵਾ, ਗੁਰਦੇਵ ਸਿੰਘ […]

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅਤੇ ਸੰਤ ਮੁਰਾਲੇ ਵਾਲਿਆ ਦੀ ਬਰਸੀ ਗੈਂਟ ਗੁਰੂ ਘਰ ਚ ਮਨਾਈ ਜਾਵੇਗੀ

ਬੈਲਜੀਅਮ 14 ਮਈ (ਹਰਚਰਨ ਸਿੰਘ ਢਿੱਲੋਂ) ਸ਼ਹੀਦਾ ਦੇ ਸਿਰਤਾਜ ਪੰਜਵੇ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮ੍ਰਪਤਿ, ਅਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ ਦੀ ਬਰਸੀ ਸੇ ਸੰਬੰਧ ਵਿਚ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਚ ਸ੍ਰੀ ਅਖੰਡਪਾਠ ਸਾਹਿਬ 2 ਜੂੰਨ ਦਿਨ ਸ਼ੁਕਰਵਾਰ ਨੂੰ ਅਰੰਭ ਹੋਣਗੇ ਅਤੇ 4 […]