ਡੀ.ਏ.ਵੀ. ਕਾਲਜ ਫਗਵਾੜਾ ਵਿਖੇ 10+2 ਕਲਾਸ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਨਤੀਜਾ

Shareਫਗਵਾੜਾ 15 ਮਈ (ਅਸ਼ੋਕ ਸ਼ਰਮਾ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ 10+2 ਦੇ ਨਤੀਜਿਆਂ ਵਿੱਚ ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜੀਏਟ ਸੀ.ਸੈ. ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀ ਕੀਤੀ। ਜਿਸ ਵਿੱਚ ਕਾਮਰਸ ਦੀ ਵਿਦਿਆਰਥਣ ਹਰਜੋਤ ਨੇ 89%, ਹਰਮਨ ਨੇ 86% ਪ੍ਰਾਪਤ ਕਰਕੇ ਸਕੂਲ ਵਿ ਚ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਅਤੇ ਆਪਣੇ […]

126 ਲੋਕਾ ਨੇ ਖੂਨਦਾਨ ਕੀਤਾ ਐਲਾਸਿਮਕ ਬਿਮਾਰੀ ਦੇ ਪੀੜੀਤ ਬਚਿਆਂ ਲਈ

Shareਰਾਜਪੁਰਾ 14 ਮਈ (ਧਰਮਵੀਰ ਨਾਗਪਾਲ) ਰਾਜਪੁਰਾ ਥੈਲਾਸਿਮਿਕ ਬਲੱਡ ਡੋਨਰਜ ਸੁਸਾਇਟੀ ਵਲੋਂ ਪਜਵਾਂ ਖੂਨਦਾਨ ਕੈਂਪ ਸਥਾਨਕ ਆਰਿਆ ਸਮਾਜ ਮੰਦਰ ਰਾਜਪੁਰਾ ਟਾਊਨ ਵਿੱਖੇ ਮਿਤੀ 14 ਮਈ ਦਿਨ ਐਤਵਾਰ ਨੂੰ ਸਵੇਰੇ 9.30 ਤੋਂ 2 ਵਜੇ ਤੱਕ ਲਾਇਆ ਗਿਆ ਜਿਸ ਵਿੱਚ ਥੈਲਾਸਿਮਿਕ ਬਚਿਆ ਨੂੰ ਬਲੈਡ ਬੈਂਕ ਵਲੋਂ ਹਰ ਹਫਤੇ ਖੂਨ ਚੜਾਇਆ ਜਾਂਦਾ ਹੈ ਤੇ ਇਸ ਕੈਂਪ ਵਿੱਚ 126 ਲੋਕਾ […]

ਪੁਲਿਸ ਅਤੇ ਪ੍ਰਸ਼ਾਸਨ ਜਨਤਾ ਨੂੰ ਹੇਲਮੇਟ ਦੇ ਨਾਮ ਉ¤ਤੇ ਪਰੇਸ਼ਾਨ ਨਾ ਕਰੇ

Shareਲੁਧਿਆਣਾ (ਪ੍ਰੀਤੀ ਸ਼ਰਮਾ) ਦੇਸ਼ ਵਿ¤ਚ ਅਜ਼ਾਦੀ ਤੋਂ ਬਾਅਦ ਚੰਡੀਗੜ ਸ਼ਹਿਰ ਪਲਾਨਿੰਗ ਦੇ ਨਾਲ ਬਣਾਇਆ ਗਿਆ ਸੀ ਅਤੇ ਦੂਜੇ ਪਾਸੇ ਲੁਧਿਆਣਾ ਬਿਨਾਂ ਪਲਾਨਿੰਗ ਦੇ ਬਣਿਆ ਹੋਇਆ ਹੈ ਇ¤ਥੇ ਗਲੀ ਮੁਹ¤ਲਿਆਂ ਵਿ¤ਚ ਪੰਦਰਹ ਤੋਂ ਵੀਹ ਫੁ¤ਟ ਚੋੜਾਈ ਦੀਆਂ ਸੜਕਾਂ ਬਣੀਆਂ ਹੋਈਆਂ ਹਨ ਮੁ¤ਖ ਸੜਕਾਂ ਵੀ ਅ¤ਜ ਦੇ ਟਰੈਫਿਕ ਦੇ ਹਿਸਾਬ ਨਾਲ ਠੀਕ ਨਹੀਂ ਹਨ ।ਆਰ ਟੀ ਆਈ […]

ਰਾਜਪੁਰਾ ਦੇ ਐਸ ਡੀ ਐਮ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੂੰ ਤਰੱਕੀ ਦੇ ਕੇ ਏਡੀਸੀ ਪਟਿਆਲਾ ਤਬਦੀਲ ਕੀਤਾ।

Shareਰਾਜਪੁਰਾ 15 ਮਈ (ਧਰਮਵੀਰ ਨਾਗਪਾਲ) ਸਾਡੇ ਸਤਿਕਾਰ ਯੋਗ ਐਸ ਡੀ ਐਮ ਸਾਹਿਬ ਰਾਜਪੁਰਾ ਜਿਹਨਾਂ ਨੂੰ ਪੰਜਾਬ ਸਰਕਾਰ ਨੇ ਤੱਰਕੀ ਦੇ ਕੇ ਏਡੀਸੀ ਪਟਿਆਲਾ ਤਬਦੀਲ ਕੀਤਾ ਹੈ ਉਹਨਾਂ ਦੇ ਗੁਣ ਅਤੇ ਉਹਨਾਂ ਦੇ ਕੰਮਕਾਰ ਕਰਨ ਦੇ ਤਰੀਕੇ ਦੇਖਕੇ ਖੁਸ਼ੀ ਵਿੱਚ ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ ਯੂਨਿਟ ਰਾਜਪੁਰਾ ਵਲੋਂ ਵਿਦਾਯਗੀ ਮੀਟਿੰਗ ਹੋਈ ਜਿਸ ਵਿੱਚ ਯੂਨਿਟ ਦੇ ਚੇਅਰਮੈਨ […]