ਲੁਧਿਆਣਾ ਵਿਖੇ ਹੋਈ ਪੰਜਾਬ ਪਾਵਰ ਫਿੱਟਨੈੱਸ ਮੁਕਾਬਲੇ ਵਿੱਚ ਰੁੜਕਾ ਕਲਾਂ ਦੇ ਨੌਜਵਾਨਾਂ ਨੇ ਤੀਸਰਾ ਸਥਾਨ ਕੀਤਾ ਹਾਸਲ

Share ਫਗਵਾੜਾ 16 ਮਈ (ਅਸ਼ੋਕ ਸ਼ਰਮਾ) ਰੁੜਕਾ ਕਲਾਂ ਦੇ ਨੌਜਵਾਨ ਬਲਜੀਤ ਸਿੰਘ ਪੁੱਤਰ ਮਨਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਪੀ ਨੇ ਲੁਧਿਆਣਾ ਵਿਖੇ ਹੋਈ ਪੰਜਾਬ ਫਿੱਟਨੈੱਸ ਪਾਵਰ ਮੁਕਾਬਲੇ ਵਿੱਚ ਤੀਸਰਾ ਸਥਾਨ ਹਾਸਲ ਕਰਕੇ ਆਪਣਾ ਅਤੇ ਆਪਣੇ ਪਿੰਡ ਦਾ ਨਾਮ ਉੱਚਾ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਸਦੇ ਕੋਚ ਬਲਜੀਤ ਸਿੰਘ ਨੇ ਦੱਸਿਆ ਕਿ ਨੈਸ਼ਨਲ ਪਾਵਰ […]

ਤਰੱਕੀ ਦੀ ਮੰਜਿਲ ਵੱਲ ਵੱਧ ਕੇ ਇਲਾਕੇ ਦਾ ਨਾਂ ਰੋਸ਼ਨ ਕਰ ਰਿਹਾ ਹੈ ਢੋਲੀ ਰਾਜਵਿੰਦਰ ਕੁਮਾਰ

Share ਫਗਵਾੜਾ 16 ਮਈ (ਅਸ਼ੋਕ ਸ਼ਰਮਾ) ਇਨਸਾਨ ਵਿੱਚ ਕਿਸੇ ਕਲਾ ਦਾ ਹੋਣਾ ਉਸ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ।ਉਸ ਬਖਸ਼ਿਸ਼ ਨੂੰ ਲੈ ਕੇ ਸਟੇਜਾ ਤੇ ਢੋਲੀ ਦਾ ਕਿਰਦਾਰ ਨਿਭਾਅ ਰਿਹਾ ਰਾਜਵਿੰਦਰ ਕੁਮਾਰ ਢੋਲੀ ਜਿਸਦਾ ਜਨਮ ਪਿੰਡ ਸਮਰਾਏ ਨੇੜੇ ਜੰਡਿਆਲਾ ਮੰਜਕੀ {ਜਲੰਧਰ} ਵਿਖੇ 1994 ਵਿੱਚ ਪਿਤਾ ਹਰਮੇਸ਼ ਕੁਮਾਰ ਤੇ ਮਾਤਾ ਪ੍ਰਵੀਨ ਕੁਮਾਰੀ ਦੀ ਕੁਖੋ ਹੋਇਆ ।ਬਚਪਨ […]

’ਵੱਖਰੀ ਤਰਾਂ ਯੋਗ ਵਿਅਕਤੀਆਂ ਲਈ ਵਿਗਿਆਨ ਅਤੇ ਤਕਨਾਲੋਜੀ ਦਾ ਯੋਗਦਾਨ’

Shareਲੁਧਿਆਣਾ (ਪ੍ਰੀਤੀ ਸ਼ਰਮਾ) ਭਾਰਤ ਜਨ ਗਿਆਨ ਵਿਗਿਆਨ ਜੱਥਾ ਵਲੋਂ ਕੌਮੀ ਵਿਗਿਆਨ ਦਿਵਸ ਦੇ ਤਹਿਤ ’ਵੱਖਰੀ ਤਰਾਂ ਯੋਗ ਵਿਅਕਤੀਆਂ ਲਈ ਵਿਗਿਆਨ ਅਤੇ ਤਕਨਾਲੋਜੀ ਦਾ ਯੋਗਦਾਨ’ ਵਿਸ਼ੇ ਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸਿਵਿਲ ਲਾਈਨਜ਼ ਵਿਖੇ ਕਰਵਾਈ ਗਈ ਵਿਚਾਰ ਗੋਸ਼ਟੀ ਵਿੱਚ ਬੋਲਦਿਆਂ ਜੱਥਾ ਦੇ ਜਨਰਲ ਸਕੱਤਰ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਅਜੋਕੀ ਦੁਨੀਆਂ ਵਿੱਚ ਕੋਈ ਵੀ […]