ਅੰਬੇਡਕਰ ਸੈਨਾ ਮੂਲ ਨਿਵਾਸੀ ਨੇ ਫੂਕਿਆ ਮੁ¤ਖਮੰਤਰੀ ਯੋਗੀ ਦਾ ਪੁਤਲਾ

* ਰਾਸ਼ਟਰਪਤੀ ਦੇ ਨਾਂ ਦਿ¤ਤਾ ਐਸ.ਡੀ.ਐਮ. ਨੂੰ ਮੰਗ ਪ¤ਤਰ ਫਗਵਾੜਾ 17 ਮਈ (1ਸ਼ੋਕ ਸ਼ਰਮਾ) ਉ¤ਤਰ ਪ੍ਰਦੇਸ਼ ਦੇ ਸਹਾਰਨਪੁਰ ਵਿਖੇ ਦਲਿਤਾਂ ਅਤੇ ਠਾਕੁਰਾਂ ਵਿਚਕਾਰ ਬਣੇ ਟਕਰਾਅ ਅਤੇ ਕਥਿਤ ਤੌਰ ਤੇ ਦਲਿਤਾਂ ਦੇ 40 ਘਰਾਂ ਨੂੰ ਅ¤ਗ ਲਗਾਏ ਜਾਣ ਦੇ ਵਿਰੋਧ ਵਿਚ ਅ¤ਜ ਅੰਬੇਡਕਰ ਸੈਨਾ ਮੂਲ ਨਿਵਾਸੀ ਵਲੋਂ ਹਰਗੋਬਿੰਦ ਨਗਰ ਚੌਕ ਜੀ.ਟੀ. ਰੋਡ ਵਿਖੇ ਯੂ.ਪੀ. ਦੇ ਮੁ¤ਖ […]

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵ¤ਲੋਂ ਸਲਾਨਾ ਸਮਾਗਮ

ਲੁਧਿਆਣਾ, (ਪ੍ਰੀਤੀ ਸ਼ਰਮਾ) ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕ¤ਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਹੋ ਰਹੇ ਸਲਾਨਾ ਸਮਾਗਮ ਦੇ ਸੰਦਰਭ ਵਿਚ ਕਈ ਅਹਿਮ ਫ਼ੈਸਲੇ ਲਏ ਗਏ। ਜਨਰਲ ਸਕ¤ਤਰ ਦਲਵੀਰ ਸਿੰਘ ਲੁਧਿਆਣਵੀ ਨੇ ਦ¤ਸਿਆ ਕਿ ਡਾ ਹਰਵਿੰਦਰ ਸਿਰਸਾ ਨੂੰ ’ਡਾ ਰਵਿੰਦਰ ਰਵੀ ਯਾਦਗਾਰੀ […]

ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਨਾਈਜੀਰੀਆ ਮੂਲ ਦੇ ਦੋ ਨਸ਼ਾ ਤਸਕਰ ਦਿੱਲੀ ਤੋਂ ਕਾਬੂ-ਦੋ ਕਿਲੋ ਹੈਰੋਇਨ ਬਰਾਮਦ

ਜਗਰਾਉਂ/ਲੁਧਿਆਣਾ, (ਪ੍ਰੀਤੀ ਸ਼ਰਮਾ) ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਿਲ ਹੋਈ, ਜਦੋਂ ਨਾਈਜ਼ੀਰੀਆ ਦੇਸ਼ ਨਾਲ ਸੰਬੰਧਤ 2 ਨਸ਼ਾ ਤਸਕਰਾਂ ਨੂੰ 2 ਕਿਲੋ ਹੈਰੋਇਨ ਦੇ ਨਾਲ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਗਈ। ਦੋਵਾਂ ਦੋਸ਼ੀਆਂ ਤੋਂ ਅਲੱਗ-ਅਲੱਗ ਜਗ•ਾ ਤੋਂ 2 ਪੈਕਟ ਹੈਰੋਇਨ ਬਰਾਮਦ ਕਰਵਾਈ ਗਈ, ਜਦਕਿ ਤਸਕਰੀ […]

ਇੱਕ ਹੋਰ ਉੱਭਰਦੀ ਸ਼ਾਨਦਾਰ ਕਲਮ

ਪੂਨਮ ਮੂਝਾਲ ਪਾਹਵਾ ਫਗਵਾੜਾ 17 ਮਈ (ਅਸ਼ੋਕ ਸ਼ਰਮਾ) ਅੱਜ ਦੇ ਇਸ ਆਧੁਨਿਕ ਦੋਰ ‘ਚ ਲੜਕੀਆਂ ਲੜਕਿਆਂ ਤੋਂ ਕਿਸੇ ਵੀ ਖੇਤਰ ‘ਚ ਪਿੱਛੇ ਨਹੀਂ ਹਨ।ਖੇਤਰ ਕੋਈ ਵੀ ਹੋਵੇ ਕਲਾ ਦਾ, ਸੰਗੀਤ ਦਾ, ਪੜਾਈ ਦਾ ਜਾਂ ਕਿਸੇ ਤਰ੍ਹਾਂ ਦੀ ਵੀ ਚੁਣੋਤੀ ਹੋਵੇ ਲੜਕੀਆਂ ਹਮੇਸ਼ਾਂ ਟਾਪ ‘ਤੇ ਹੀ ਰਹਿੰਦੀਆਂ ਹਨ।ਅੱਜ ਜਿਸ ਲੜਕੀ ਦਾ ਜ਼ਿਕਰ ਕਰਨ ਜਾ ਰਿਹਾ ਹਾਂ […]