ਸਰਕਾਰੀ ਪ੍ਰਾਈਮਰੀ ਚਚਰਾੜੀ ਵਿੱਚ ਮੁਫਤ ਦੋ ਦਿਨਾਂ ਕੋਚਿੰਗ ਕਲਾਸਾਂ ਦੀ ਸ਼ੁਰੂਆਤ

18 ਮਈ (ਬੀ.ਕੇ.ਰੱਤੂ) ਸਰਕਾਰੀ ਪ੍ਰਾਈਮਰੀ ਸਕੂਲ ਚਚਰਾੜੀ ਵਿੱਚ ਸਕੂਲ ਮੁਖੀ ਅਸ਼ੋਕ ਕੁਮਾਰ ਜੀ ਦੀ ਪ੍ਰੇਰਨਾ ਸਦਕਾ ਡਾ.ਬੀ.ਆਰ.ਅੰਬੇਡਕਰ ਵੈਲਫੇਅਰ ਸੋਸਾਇਟੀ ਚਚਰਾੜੀ ਵਲੋਂ ਬੱਚਿਆਂ ਲਈ ਸ਼ਾਮ ਨੂੰ ਮੁਫਤ ਕੋਚਿੰਗ ਕਲਾਸਾਂ ਦਾ ਪ੍ਰਬੰਧ ਕੀਤਾ ਹੈ, ਜਿਸ ਤਹਿਤ ਰੋਜ਼ਾਨਾ ਸ਼ਾਮ ਨੂੰ 2 ਘੰਟੇ ਪਿੰਡ ਦੇ ਸਾਰੇ ਬੱਚਿਆਂ ਨੂੰ ਟਿਊਸ਼ਨ ਅਤੇ ਕੰਪਿਊਟਰ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਕੰਮ ਲਈ […]

ਸ੍ਰੀ ਗੁਰੂ ਰਵਿਦਾਸ ਟਾਇਗਰ ਫੋਰਸ ਨੇ ਕੀਤੀ ਸਹਾਰਨਪੁਰ ’ਚ ਦਲਿਤਾਂ ਤੇ ਅਤਿਆਚਾਰ ਦੀ ਨਖੇਦੀ

ਦੋਸ਼ੀ ਗਿਰਫਤਾਰ ਨਾ ਹੋਏ ਤਾਂ ਸੜਕਾਂ ਤੇ ਕਰਾਂਗੇ ਸੰਘਰਸ਼-ਡਾ. ਸੁਮਨ ਫਗਵਾੜਾ 18 ਮਈ (ਅਸ਼ੋਕ ਸ਼ਰਮਾ) ਸ੍ਰੀ ਗੁਰੂ ਰਵਿਦਾਸ ਟਾਇਗਰ ਫੋਰਸ ਨੇ ਉ¤ਤਰ ਪ੍ਰਦੇਸ਼ ਦੇ ਸਹਾਰਨਪੁਰ ਜਿਲ•ੇ ਵਿਚ ਦਲਿਤਾਂ ਦੇ ਘਰਾਂ ਨੂੰ ਅ¤ਗ ਲਗਾਏ ਜਾਣ ਦੀ ਸਖਤ ਸ਼ਬਦਾਂ ਵਿਚ ਨਖੇਦੀ ਕੀਤੀ ਹੈ। ਅ¤ਜ ਇ¤ਥੇ ਗ¤ਲਬਾਤ ਕਰਦਿਆਂ ਫੋਰਸ ਦੇ ਜਨਰਲ ਸਕ¤ਤਰ ਡਾ. ਸਤੀਸ਼ ਸੁਮਨ ਨੇ ਕਿਹਾ ਕਿ […]