ਸੀਚੇਵਾਲ ਅਤੇ ਜਰਖੜ ਅਕਾਦਮੀ ਰਲਕੇ ਖੇਡਾਂ ਦੀ ਤਰੱਕੀ ਲਈ ਉਪਰਾਲੇ ਕਰਨਗੀਆਂ – ਸੰਤ ਸੀਚੇਵਾਲ

Shareਲੁਧਿਆਣਾ, (ਪ੍ਰੀਤੀ ਸ਼ਰਮਾ) ਹਾਕੀ ਇੰਡੀਆ ਵ¤ਲੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖੜ ਵ¤ਲੋਂ ਕਰਵਾਏ ਜਾ ਰਹੇ ਕੋਕਾ ਕੋਲਾ-ਏਵਨ ਸਾਇਕਲ ਜਰਖੜ ਖੇਡਾਂ ਤੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਤੀਸਰੇ ਗੇੜ ਦੇ ਮੈਚਾਂ ਵਿ¤ਚ ਅ¤ਜ ਜਿ¤ਥੇ ਨੀਟ•ਾ ਕਲੱਬ ਰਾਮਪੁਰ ਨੇ ਸ਼ੇਰੇ ਕਲੱਬ ਸੁਲਤਾਨਪੁਰ ਨੂੰ 5-4 ਨਾਲ ਹਰਾ ਕੇ ਸੈਮੀਫਾਇਨਲ ਲਈ ਕੁਆਲੀਫਾਈ ਕੀਤਾ, ਉਥੇ ਗਰੇਵਾਲ […]

ਡਾ ਰਵਿੰਦਰ ਰਵੀ ਤੇ ਪ੍ਰੀਤਮ ਪੰਧੇਰ ਯਾਦਗਾਰੀ ਸਮਾਗਮ

Shareਲੁਧਿਆਣਾ, (ਪ੍ਰੀਤੀ ਸ਼ਰਮਾ) ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ, ਪੰਜਾਬੀ ਸਾਹਿਤ ਅਕਾਡਮੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵ¤ਲੋ ਸਰਕਾਰੀ ਕਾਲਜ ਕਰਮਸਰ (ਰਾੜਾ ਸਾਹਿਬ) ਵਿਖੇ ਡਾ ਰਵਿੰਦਰ ਰਵੀ ਤੇ ਪ੍ਰੀਤਮ ਪੰਧੇਰ ਯਾਦਗਾਰੀ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ ਸੁਖਦੇਵ ਸਿਰਸਾ, ਜਨਰਲ ਸਕ¤ਤਰ ਡਾ ਸੁਰਜੀਤ, ਹਿੰਦੀ ਵਿਭਾਗ ਦੇ ਮੁਖੀ ਅਤੇ ਕਾਰਜਕਾਰੀ […]

ਸਿੱਖ ਦਸਤਾਰਾ ਉਤਾਰ ਕੇ ਸਿੱਖੀ ਦਾ ਅਸਕ ਨਾ ਖਰਾਬ ਕਰਨ

Shareਬੈਲਜੀਅਮ 22ਮਈ(ਪ.ਪ) ਬੱਬਰ ਖਾਲਸਾ ਅਤੇ ਦੱਲ ਖਾਲਸਾ ਦੇ ਹਰਵਿੰਦਰ ਸਿੰਘ ਭਤੇੜੀ,ਗੁਰਦਿਆਲ ਸਿੰਘ ਢਕਾਨਸੂ,ਜਗਮੋਹਣ ਸਿੰਘ ਮੰਡ, ਇੰਗਲੈਂਡ ਤੋ ਭਾਈ ਮਨਜੀਤ ਸਿੰਘ ਹੇਲਰਾ, ਜਸਵੀਰ ਸਿੰਘ ਜੱਸੀ,ਇਟਲੀ ਤੋ ਹਰਨੇਕ ਸਿੰਘ, ਅੰਗਰੇਜ ਸਿੰਘ ਫਰੰਕਫੋਰਟ; ਸੁਰਿੰਦਰ ਸਿੰਘ ਸ਼ੇਖੋ,ਗੁਰਦੀਪ ਸਿੰਘ ਪਰਦੇਸੀ,ਪ੍ਰਤਾਪ ਸਿੰਘ ਬੱਬਰ,ਭਾਈ ਪ੍ਰਿਤਪਾਲ ਸਿੰਘ ਖਾਲਸਾ ਸਵੰਿਟਜਰਲੈਂਡ ,ਸੁਰਜੀਤ ਸਿੰਘ ਸੁਖਾ ਤੰਗੋਰੀ ਅਤੇ ਮਾਨ ਸਿੰਘ ਖਾਨਪੁਰ ਭੋਗਲਾ ਵਲੋ ਬੈਲਜੀਅਮ ਤੋ ਇਕ ਸਾਝੇ […]

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਜਿਲ•ਾ ਬਾਡੀ ਦੀ ਮੀਟਿੰਗ ਹੋਈ

Share* ਜਿਲ•ਾ ਕਾਂਗਰਸ ਪ੍ਰਧਾਨ ਮਾਨ ਨੂੰ ਮਿਲੇਗਾ ਵਫਦ ਫਗਵਾੜਾ 22 ਮਈ (1ਸ਼ੋਕ ਸ਼ਰਮਾ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਜਿਲਾ ਬਾਡੀ ਦੀ ਮੀਟਿੰਗ ਜਿਲ•ਾ ਪ੍ਰਧਾਨ ਜਤਿੰਦਰ ਮਦਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਦੌਰਾਨ ਡਾ. ਰਮੇਸ਼ ਕੁਮਾਰ ਬਾਲੀ ਨੇ ਪੰਜਾਬ ਸਰਕਾਰ ਵਲੋਂ ਚਲਾਈ […]

‘ਸਾਬ ਬਹਾਦਰ‘ ਸਸਪੈਂਸ ਅਤੇ ਰੋਮਾਂਚ ਭਰਿਆ ਮਿਸ਼ਰਣ

Share ਲੁਧਿਆਣਾ, (ਪ੍ਰੀਤੀ ਸ਼ਰਮਾ) ਕੌਣ ਹੈ ਉਨ•ਾਂ ਸ¤ਭ ਅਪਰਾਧਾਂ ਦੇ ਪਿ¤ਛੇ ਜੋ ਪੰਜਾਬ ਦੇ ਸ਼ਾਂਤ ਪਿੰਡ ਵਿ¤ਚ ਦਹਿਸ਼ਤ ਪੈਦਾ ਕਰ ਰਿਹਾ ਹੈ। ਕੀ ਹੈ ਕਾਰਣ ਰਹ¤ਸਮਈ ਮੌਤਾਂ ਦਾ। ਇਨ•ਾਂ ਸ¤ਭ ਰਹ¤ਸਾਂ ਤੋਂ ਜਲਦ ਹੀ ਪਰਦਾ ਉ¤ਠਣ ਵਾਲਾ ਹੈ। ਦੋ ਫ਼ੀਸਦੀ ਡੰਡਾ ਅਤੇ ਅਠਾਨਵੇਂ ਫੀਸਦੀ ਦਿਮਾਗ ਇਸਤੇਮਾਲ ਕਰਨ ਵਾਲੇ ਪੁਲਿਸ ਅਫਸਰ ‘ਸਾਬ ਬਹਾਦਰ‘ ਦੇ ਨਾਲ, ਜੋ […]