ਅੰਧਵਿਸਵਾਸੀ ਲੋਕ ਲੱਗੇ ਪੌਦਿਆਂ ਨੂੰ ਮੱਥੇ ਟੇਕਣ

Shareਪੱਖੋ ਕੈਂਚੀਆਂ ਵਿਖੇ ਪੌਦਿਆਂ ਤੋਂ ਰਿਸਦੇ ਪਾਣੀ ਨੂੰ ਲੋਕ ਦੱਸਣ ਲੱਗੇ ਚਮਤਕਾਰ ਭਦੌੜ-ਸਾਹਿਬ ਸੰਧੂ ਸ਼ਹਿਣਾ ਨਜਦੀਕ ਲਾਗਲੇ ਸਨਅਤੀ ਕਸ਼ਬੇ ਪੱਖੋ ਕੈਂਚੀਆ ਵਿਖੇ ਪਿਛਲੇ ਕਈ ਦਿਨਾਂ ਤੋਂ ਪਾਣੀ ਦੀਆਂ ਬੂੰਦਾ ਸੁੱਅਣ ਵਾਲੇ ਚਰਚਾ ਦਾ ਵਿਸ਼ਾ ਬਣੇ ਕੁੱਝ ਪੌਦਿਆਂ ਨੂੰ ਲੋਕ ਦੂਰੋਂ ਨੇੜੇ ਆ ਮੱਥੇ ਟੇਕਣ ਲੱਗੇ ਤੇ ਚਮਤਕਾਰ ਮੰਨਣ ਲੱਗ ਪਏ ਹਨ ਤੇ ਜਦਕਿ ਤਕਰਸ਼ੀਲ ਸੁਸਾਇਟੀ […]

ਸ਼ਕਾਲਰਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇੱਕ ਸੋਨੇ ਦਾ, 2 ਚਾਂਦੀ ਅਤੇ ਇੱਕ ਤਾਂਬੇ ਦਾ ਤਗਮਾ ਜਿਤਿਆ

Shareਰਾਜਪੁਰਾ 22 ਮਈ (ਧਰਮਵੀਰ ਨਾਗਪਾਲ) ਏ.ਕੇ. ਸਪੋਰਟਸ ਅਕਾਦਮੀ ਵਲੋਂ 20 ਮਈ 2017 ਨੂੰ ੳਪਨ ਸਪੋਰਟਸ ਕਾਰਨੀਵਾਲ ਅੰਬਾਲਾ ਵਿੱਚ ਅਯੋਜਿਤ ਕੀਤਾ ਗਿਆ ਜਿਸ ਵਿੱਚ ਸਕਾਲਰਜ ਪਬਲਿਕ ਸਕੂਲ ਰਾਜਪੁਰਾ ਨੇ ਇੱਕ ਸੋਨੇ ਦਾ ਤਗਮਾ, 2 ਚਾਂਦੀ ਅਤੇ ਇੱਕ ਰਜਤ ਦੇ ਤਗਮੇ ਜਿਤ ਕੇ ਜਿੱਤ ਹਾਸਲ ਕੀਤੀ। ਇਸ ਪ੍ਰਤੀਯੋਗਿਤਾ ਵਿੱਚ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਸਕੂਲਾ ਦੇ […]

ਮਛਰ ਮਾਰਨ ਦੇ ਰਸਾਇਣ ਨਾਲ ਪੈਦਾ ਹੋ ਰਹੀਆਂ ਹਣ ਡੇਂਗੂ ਅਤੇ ਚਿਕਨਗੁਨਿਆ ਵਰਗੀਆਂ ਭਿਆਨਕ ਬੀਮਾਰੀਆਂ – ਸ਼੍ਰੀਪਾਲ ਸ਼ਰਮਾ

Shareਲੁਧਿਆਣਾ, (ਪ੍ਰੀਤੀ ਸ਼ਰਮਾ) ਅ¤ਜਕ¤ਲ• ਪੂਰੇ ਭਾਰਤ ਵਿ¤ਚ ਮ¤ਛਰ ਮਾਰਨ ਲਈ ਜਿਆਦਾਤਰ ਮੇਲੇਥਿਆਨ ਰਸਾਇਣ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਲੇਕਿਨ ਪਾਇਰੇਥਮ ਮ¤ਛਰਾਂ ਨੂੰ ਮਾਰਨ ਲਈ ਮੇਲੇਥਿਆਨ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ ਲੇਕਿਨ ਨਗਰ ਨਿਗਮ ਵਿਭਾਗ ਮ¤ਛਰਾਂ ਨੂੰ ਮਾਰਨ ਲਈ ਮੇਲੇਥਿਆਨ ਦਾ ਛਿੜਕਾਵ ਕਰਦਾ ਹੈ । ਆਰ ਟੀ ਆਈ ਐਂਡ ਹਿਊਮਨ ਰਾਇਟ ਏਕਟਿਵਿਸਟ ਸ਼੍ਰੀਪਾਲ ਸ਼ਰਮਾ ਨੇ ਦ¤ਸਿਆ […]

ਹਾਲੈਂਡ ਵਿਚ ਸਪੋਰਟਸ ਮੇਲਾ 28 ਮਈ ਨੂੰ

Shareਬੇਲ਼ਜੀਅਮ 23 ਮਈ (ਪ.ਪ) ਪੰਜਾਬ ਉਵਰਸੀਜ ਸਪੋਰਟਸ ਕਲੱਬ ਅੰਮਸਟਰਡੰਮ ਹਾਲੈਂਡ ਵਲੋ 13ਵਾ ਸਪੋਰਟਸ ਮੇਲਾ 28 ਮਈ ਨੂੰ ਅਮਸਟਰਡੰਮ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਯੂਰਪ ਭਰ ਤੋ ਫੁਟਬਾਲ ਕਲੱਬਾ ਭਾਗ ਲੈਣਗੀਆ ਇਹ ਜਾਣਕਾਰੀ ਦੈਂਦੇ ਹੋਏ ਸੁਰਿੰਦਰ ਸਿੰਘ ਰਾਣਾ ਨੇ ਕਿਹਾ ਕਿ ਇਸ ਮੇਲੇ ਦੁਰਾਨ ਦਰਸ਼ਕਾ ਦੇ ਮਨੋਰੰਜਨ ਲਈ ਸਾਜੀਆ ਜੱਜ ਬਰਤਾਨੀਆ ਤੋ ਵਿਸ਼ੇਸ ਤੋਰ […]

ਪਿੰਡਾਂ ਵਿੱਚ ਸੀ.ਐਮ.ਸੀ. ਸੈਂਟਰਾਂ ’ਤੇ ਲੋਕਾਂ ਨੂੰ ਮਿਲਣਗੀਆਂ ਸੇਵਾਵਾਂ

Shareਪਟਿਆਲਾ, 23 ਮਈ (ਧਰਮਵੀਰ ਨਾਗਪਾਲ) ਕਾਮਨ ਸਰਵਿਸ ਸੈਂਟਰ ਪਟਿਆਲਾ ਦੇ ਜ਼ਿਲ੍ਹਾ ਮੈਨੇਜਰ ਸ਼੍ਰੀ ਹਰਜੀਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਹਰੇਕ ਇੱਕ ਪਿੰਡ ਵਿੱਚ ਸੀ.ਐਸ.ਸੀ. (3ੋਮਮੋਨ ਸ਼ੲਰਵਚਿੲ 3ੲਨਟੲਰ) ਖੋਲ੍ਹੇ ਜਾ ਰਹੇ ਹਨ ਜਿਸ ਵਿੱਚ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਰੇਲਵੇ, ਹਵਾਈ ਟਿਕਟ, ਬਿਜਲੀ, ਮੋਬਾਇਲ ਟੈਲੀਫੋਨ, ਬਿਲ ਤੇ ਰਿਚਾਰਜ, ਵਹੀਕਲ/ਜੀਵਨ ਬੀਮੇ, ਖੇਤੀਬਾੜੀ ਸੇਵਾਵਾਂ, ਸਿੱਖਿਆ ਸਬੰਧੀ […]

ਜ਼ਿਲ•ਾ ਲੁਧਿਆਣਾ ਦੇ 16 ਸਰਪੰਚਾਂ ਤੇ 41 ਪੰਚਾਂ ਦੀ ਉਪ ਚੋਣ 11 ਜੂਨ ਨੂੰ

Shareਲੁਧਿਆਣਾ, (ਪ੍ਰੀਤੀ ਸ਼ਰਮਾ) ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ•ਾ ਲੁਧਿਆਣਾ ਦੇ 13 ਬਲਾਕਾਂ ਦੇ 16 ਸਰਪੰਚਾਂ ਅਤੇ 41 ਪੰਚਾਂ ਦੀ ਉਪ ਚੋਣ ਲਈ ਵੋਟਾਂ 11 ਜੂਨ 2017 ਦਿਨ ਐਤਵਾਰ ਨੂੰ ਪੈਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ•ਾ ਚੋਣ ਅਫਸਰ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਪੰਜਾਬ ਚੋਣ ਕਮਿਸ਼ਨ ਵੱਲੋਂ ਗਰਾਮ ਪੰਚਾਇਤ ਦੀਆਂ […]

‘ਨਿਫ਼ਟ’ ਵੱਲੋਂ ਫੈਸ਼ਨ ਸ਼ੋਅ ‘ਅਨੁ-ਕਾਮਾ 2017’ ਦਾ ਆਯੋਜਨ ਅੱਜ

Share-ਸੰਸਥਾ ਦੇ ਵਿਦਿਆਰਥੀਆਂ ਵੱਲੋਂ ਤਿਆਰ ਪਹਿਰਾਵਿਆਂ ਦਾ ਕੀਤਾ ਜਾਵੇਗਾ ਪ੍ਰਦਰਸ਼ਨ ਲੁਧਿਆਣਾ, (ਪ੍ਰੀਤੀ ਸ਼ਰਮਾ) ਪੰਜਾਬ ਸਰਕਾਰ ਦੇ ਅਦਾਰੇ ‘ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ’ (ਨਿਫ਼ਟ) ਦੇ ਲੁਧਿਆਣਾ ਕੇਂਦਰ ਵੱਲੋਂ ਸਾਲਾਨਾ ਫੈਸ਼ਨ ਸ਼ੋਅ ‘ਅਨੁ-ਕਾਮਾ 2017’ ਦਾ ਆਯੋਜਨ ਮਿਤੀ 24 ਮਈ, 2017 ਦਿਨ ਬੁੱਧਵਾਰ ਨੂੰ ਸ਼ਾਮ 6 ਵਜੇ ਤੋਂ ਸਥਾਨਕ ਗੁਰੂ ਨਾਨਕ ਦੇਵ ਭਵਨ, ਭਾਰਤ ਨਗਰ ਚੌਕ ਵਿਖੇ […]

ਯੂਨਾਈਟਡ ਸਿਖ਼ਸ ਵੱਲੋਂ ਜੀ.ਆਰ.ਡੀ. ਐਕਡਮੀ ਵਿਖੇ ਲਗਾਇਆ ਜਾਵੇਗਾ ਚਾਰ ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ

Shareਲੁਧਿਆਣਾ, (ਪ੍ਰੀਤੀ ਸ਼ਰਮਾ) ਸੇਵਾ ਤੇ ਸਿਮਰਨ ਸਿੱਖ ਧਰਮ ਤੇ ਸੱਭਿਆਚਾਰ ਦੇ ਦੋ ਬੁਨਿਆਦੀ ਪਹਿਲੂ ਹਨ । ਜੋ ਸਮੁੱਚੀ ਮਨੁੱਖਤਾ ਨੂੰ ਅਧਿਆਤਮਕ ਦੇ ਮਾਰਗ ਚੱਲ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਅਤੇ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੇ ਸਿਧਾਂਤ ਨਾਲ ਜੋੜਨ ਵਿੱਚ ਸਹਾਈ ਸਿੱਧ ਹੁੰਦੇ ਹਨ । ਇਨ•ਾਂ ਸ਼ਬਦਾ ਦਾ ਪ੍ਰਗਟਾਵਾ ਮਨੁੱਖੀ ਸੇਵਾ ਨੂੰ […]

ਬਰਤਾਨੀਆ ਵਿਚ ਅੱਤਵਾਦੀ ਹਮਲੇ ਨਾਲ ਬੈਲਜੀਅਮ ਵਿਚ ਵੀ ਚੋਕਸੀ

Shareਬੇਲ਼ਜੀਅਮ 23 ਮਈ (ਪ.ਪ) ਬਰਤਾਨੀਆ ਦੇ ਸ਼ਹਿਰ ਮੈਨਚੇਸਟਰ ਵਿਚ ਇਕ ਸੰਗੀਤ ਪ੍ਰੋਗਰਾਮ ਦੋਰਾਨ ਹੋਏ ਬੰਬ ਧਮਾਕੇ ਕਾਰਨ ਬੈਲਜੀਅਮ ਸਰਕਾਰ ਵਲੋ ਹਰ ਜਗ੍ਹਾ ਤੇ ਚੋਕਸੀ ਵਧਾ ਦਿਤੀ ਹੈ ਅਤੇ ਪ੍ਰਧਾਨ ਮੰਤਰੀ ਮਿ: ਮਿਸ਼ੇਲ ਵਲੋ ਇਕ ਪ੍ਰੈਸ ਮਿਲਣੀ ਦੁਰਾਨ ਬੰਬ ਧਮਾਕੇ ਵਿਚ ਮਾਰੇ ਗਏ ਲੋਕਾ ਦੇ ਪ੍ਰੀਵਾਰ ਨਾਲ ਦੁਖ ਸਾਝਾ ਕਰਦੇ ਹੋਏ ਕਿਹਾ ਕਿ ਅੱਜ ਇਹ ਸਾਬਤ […]