ਸੋਸ਼ਲ ਅਵੇਅਰਨੈਸ ਫੋਰਮ ਵਲੋਂ ਭਗਵਾਨ ਬੁ¤ਧ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਆਯੋਜਿਤ

ਫਗਵਾੜਾ 27 ਮਈ (ਅਸ਼ੋਕ ਸ਼ਰਮਾ) ਸੋਸ਼ਲ ਅਵੇਅਰਨੈਸ ਫੋਰਮ (ਰਜਿ.) ਪੰਜਾਬ ਵਲੋਂ ਭਗਵਾਨ ਬੁ¤ਧ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਫੋਰਮ ਦੇ ਪ੍ਰਧਾਨ ਹਰਬੰਸ ਲਾਲ ਬੰਗਾ ਦੀ ਅਗਵਾਈ ਹੇਠ ਕੀਤਾ ਗਿਆ। ਸਮਾਗਮ ਦੌਰਾਨ ਬਤੌਰ ਮੁ¤ਖ ਮਹਿਮਾਨ ਐਡਵੋਕੇਟ ਕੁਲਦੀਪ ਭ¤ਟੀ ਨੇ ਸ਼ਿਰਕਤ ਕੀਤੀ। ਉਹਨਾਂ ਭਗਵਾਨ ਬੁ¤ਧ ਨੂੰ ਮਹਾ ਮਾਨਵ ਅਤੇ ਮਹਾਨ ਆਤਮਾ ਦਸਦਿਆਂ ਕਿਹਾ ਕਿ […]

ਬਿਆਸ ਦਰਿਆ ਖਾ ਰਿਹਾ ਹੈ ਕਿਸਾਨਾਂ ਦੀ ਕਮਾਈ ਦਾ ਸਾਧਨ

-ਮੰਡ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਵਾਹੀਯੋਗ ਜ਼ਮੀਨ ਬਿਆਸ ਦਰਿਆ ਦੀ ਚੜ੍ਹੀ ਰਹੀ ਭੇਂਟ -ਬਰਬਾਦੀ ਦਾ ਮੰਜ਼ਰ ਆਪਣੀ ਅ¤ਖੀਂ ਦੇਖ ਰਹੇ ਨੇ ਕਿਸਾਨ – 10 ਸਾਲ ਬੀਤ ਗਏ ਪਰ ਕਿਸਾਨਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ ਕਪੂਰਥਲਾ, 28 ਮਈ, ਇੰਦਰਜੀਤ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਕਿਸਾਨਾਂ ਨੂੰ ਆਰਥਿਕ ਪ¤ਖੋਂ ਮਜਬੂਤ ਕਰਨ ਲਈ ਭਾਵੇਂ ਕਈ […]

ਮੋਦੀ ਸਰਕਾਰ ਦੇ ਤਿੰਨ ਸਾਲ ਦੇ ਕੁਸ਼ਸਾਨ ’ ਚ ਕਿਸਾਨ ਹੋਇਆ ਬਦਹਾਲ ਅਤੇ ਵਪਾਰੀ ਬਣਿਆ ਭਿਖਾਰੀ : ਅੰਕੁਰ ਸ਼ਰਮਾ

ਲੁਧਿਆਣਾ, (ਪ੍ਰੀਤੀ ਸ਼ਰਮਾ) ਜਿਲਾ ਯੂਥ ਕਾਂਗਰਸ ਵਿਧਾਨਸਭਾ ਪੂਰਬੀ ਯੂਥ ਕਾਂਗਰਸ ਦੇ ਮੈਬਰਾਂ ਨੇ ਅੰਕੁਰ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਰਾਹੋ ਰੋਡ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਧਾਨ ਮੰਤਰੀ ਮੋਦੀ ਦੇ ਤਿੰਨ ਸਾਲ ਦੇ ਕੁਸ਼ਾਸਨ ਤੇ ਰੋਸ਼ ਵਿਅਕਤ ਕੀਤਾ । ਵਿਧਾਨਸਭਾ ਪੂਰਬੀ ਯੂਥ ਕਾਂਗਰਸ ਪ੍ਰਧਾਨ ਅੰਕੁਰ ਸ਼ਰਮਾ ਨੇ ਮੋਦੀ ਸਰਕਾਰ ਨੂੰ ਹਰ ਫਰੰਟ ਤੇ […]

ਪੁਨਰਜੋਤ ਅਤੇ ਪਰਿਆਸ ਜ¤ਥੇਬੰਦੀਆਂ ਨੇ ਸਿਵਲ ਹਸਪਤਾਲ ਨੂੰ ਭੇਂਟ ਕੀਤੇ 10 ਗ¤ਦੇ

ਫਗਵਾੜਾ 27 ਮਈ (ੳਸ਼ੋਕ ਸ਼ਰਮਾ) ਸਮਾਜ ਸੇਵੀ ਜ¤ਥੇਬੰਦੀਆਂ ਪਰਿਆਸ ਸਿਟੀਜਨ ਵੈਲਫੇਅਰ ਕੌਂਸਲ ਅਤੇ ਪੁਨਰਜੋਤ ਵੈਲਫੇਅਰ ਸੁਸਾਇਟੀ ਵਲੋਂ ਸਾਂਝੇ ਉਪਰਾਲੇ ਅਧੀਨ ਸਿਵਲ ਹਸਪਤਾਲ ਫਗਵਾੜਾ ਨੂੰ ਮਰੀਜਾਂ ਦੀ ਸਹੂਲਤ ਲਈ ਵਧੀਆ ਕਿਸਮ ਦੇ 10 ਨਵੇਂ ਗ¤ਦੇ ਭੇਂਟ ਕੀਤੇ ਗਏ। ਪਰਿਆਸ ਸਿਟੀਜਨ ਕੌਂਸਲ ਦੇ ਕਨਵੀਨਰ ਸ਼ਕਤੀ ਮਹਿੰਦਰੂ ਅਤੇ ਪੁਨਰਜੋਤ ਸੁਸਾਇਟੀ ਦੇ ਸਟੇਟ ਕਨਵੀਨਰ ਅਸ਼ੋਕ ਮਹਿਰਾ ਨੇ ਦ¤ਸਿਆ ਕਿ […]

ਪੰਚਾਇਤਾਂ ਰਾਹੀਂ ਕਰਵਾਏ ਵਿਕਾਸ ਕੰਮਾਂ ਦਾ ਤੀਜੀ ਧਿਰ ਵੱਲੋਂ ਕਰਵਾਇਆ ਜਾਵੇਗਾ ਆਡਿਟ-ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਲੁਧਿਆਣਾ, (ਪ੍ਰੀਤੀ ਸ਼ਰਮਾ) ‘‘ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ, ਜਿਸ ਦੀ ਤਿਆਰੀ ਕਰ ਲਈ ਗਈ ਹੈ। ਪਿਛਲੇ ਸਮੇਂ ਦੌਰਾਨ ਵਿਕਾਸ ਦੇ ਨਾਮ ’ਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਦਾ ਪਤਾ ਲਗਾਉਣ ਲਈ ਪੰਚਾਇਤ ਕੰਮਾਂ ਦਾ ਥਰਡ ਪਾਰਟੀ (ਤੀਜੀ ਧਿਰ) ਆਡਿਟ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜੋ ਭਵਿੱਖ ਵਿੱਚ ਵੀ […]

ਵਖ ਵਖ ਸ਼ਖਸੀਅਤਾਂ ਨੇ ਦਿ¤ਤੀ ਸੇਵਾ ਮੁਕਤ ਜਿਲ•ਾ ਖੇਡ ਅਫਸਰ ਮਹਿੰਦਰ ਸਿੰਘ ਖਾਲਸਾ ਨੂੰ ਸ਼ਰਧਾਂਜਲੀ

ਫਗਵਾੜਾ 27 ਮਈ (ਅਸ਼ੋਕ ਸ਼ਰਮਾ) ਮਾਸਟਰ ਨਵਜੋਤ ਸਿੰਘ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁ¤ਜਾ ਜਦੋਂ ਬੀਤੇ ਦਿਨ ਉਹਨਾਂ ਦੇ ਸਤਿਕਾਰਯੋਗ ਪਿਤਾ ਸੇਵਾ ਮੁਕਤ ਜਿਲ•ਾ ਖੇਡ ਅਫਸਰ ਮਹਿੰਦਰ ਸਿੰਘ ਖਾਲਸਾ ਆਪਣੀ ਸੰਸਾਰਕ ਯਾਤਰਾ ਪੂਰਣ ਕਰਕੇ ਗੁਰੂ ਚਰਨਾਂ ਵਿਚ ਜਾ ਵਿਰਾਜੇ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰ¤ਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਹਨਾਂ […]

ਰਾਣਾ ਗੁਰਜੀਤ ਸਿੰਘ ਮੇਰੇ ਨਾਲ ਜਿਥੇ ਮਰਜੀ ਜਦੋ ਮਰਜੀ ਖੁ¤ਲੀ ਜਨਤਕ ਬਹਿਸ ਕਰ ਲੈਣ :- ਸੁਖਪਾਲ ਖਹਿਰਾ

ਕਪੂਰਥਲਾ, 28 ਮਈ, ਇੰਦਰਜੀਤ ਬੀਤੇ ਕ¤ਲ ਵਿਧਾਨ ਸਭਾ ਹਲਕਾ ਭੁਲ¤ਥ ਤੋਂ ਕਾਂਗਰਸ ਦੀ ਟਿਕਟ ਉ¤ਪਰ ਮਹਿਜ 4900 ਵੋਟਾਂ ਹਾਸਿਲ ਕਰਕੇ ਸ਼ਰਮਨਾਕ ਹਾਰ ਨਾਲ ਜਮਾਨਤ ਜਬਤ ਕਰਵਾਉਣ ਵਾਲੇ ਅਖੋਤੀ ਕਾਂਗਰਸੀ ਨੇ ਪ੍ਰੈਸ ਵਿ¤ਚ ਮੇਰੇ ਖਿਲਾਫ ਸਰਾਸਰ ਝੂਠੇ, ਮਨਘੜਤ ਅਤੇ ਬੇਬੁਨਿਆਦ ਇਲਜਾਮ ਲਗਾਏ ਹਨ। ਉਕਤ ਅਖੋਤੀ ਕਾਂਗਰਸੀ ਨੂੰ ਹਲਕੇ ਦੇ ਲੋਕਾਂ ਨੇ ਪੂਰਨ ਤੋਰ ਉ¤ਤੇ ਨਕਾਰ ਦਿ¤ਤਾ […]

ਐਨ.ਆਰ.ਆਈ ਸਮਾਜ ਦੇ ਹਿੱਤ ’ਚ ਕਦਮ ਚੁੱਕ ਰਹੀ ਐ ਪੰਜਾਬ ਸਰਕਾਰ: ਦੀਵਾਨ

ਲੁਧਿਆਣਾ, (ਪ੍ਰੀਤੀ ਸ਼ਰਮਾ) ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦੀਵਾਨ ਨੇ ਕਿਹਾ ਹੈ ਕਿ ਸੂਬੇ ਦੀ ਕਾਂਗਰਸ ਸਰਕਾਰ ਐਨ.ਆਰ.ਆਈ ਸਮਾਜ ਦੇ ਹਿੱਤ ’ਚ ਬਹੁਤ ਸਾਰੇ ਕਦਮ ਚੁੱਕ ਰਹੀ ਹੈ, ਤਾਂ ਜੋ ਕੋਈ ਉਨ•ਾਂ ਦੀਆਂ ਜ਼ਮੀਨਾਂ ਉਪਰ ਕਬਜ਼ਾ ਨਾ ਜਮਾ ਸਕੇ ਤੇ ਉਨ•ਾਂ ਖਿਲਾਫ ਝੂਠੇ ਕੇਸ ਨਾ ਦਰਜ ਕੀਤੇ ਜਾ ਸਕਣ, ਜਿਵੇਂ ਪਿਛਲੀ ਅਕਾਲੀ ਭਾਜਪਾ ਸਰਕਾਰ […]