ਉਸਾਰੂ ਸੋਚ ਦਾ ਹੌਕਾ ਦਿੰਦਾ ਜੱਸੀ ਭਾਈਚਾਰੇ ਦਾ ਸਲਾਨਾ ਜੋੜ ਮੇਲਾ ਅਮਿਤ ਯਾਦਾਂ ਛੱਡਦਾ ਹੋਇਆ ਸਮਾਪਤ

Shareਫਗਵਾੜਾ 29 ਮਈ (ਅਸ਼ੋਕ ਸ਼ਰਮਾ) ਜੱਸੀ ਜਠੇਰੇ ਪ੍ਰਬੰਧਕ ਕਮੇਟੀ (ਰਜਿ.) ਕੁਲਥਮ ਵਲੋਂ ਧੰਨ ਧੰਨ ਬਾਬਾ ਫਤਿਹ ਚੰਦ ਜੱਸੀ ਜੀ ਮਹਾਰਾਜ ਜੀ ਦਾ ਸਲਾਨਾ 42ਵਾਂ ਜੋੜ ਮੇਲਾ ਕਮੇਟੀ ਪ੍ਰਧਾਨ ਦੇਵ ਪ੍ਰਕਾਸ਼ ਜੱਸੀ ਤਲੱ੍ਹਣ ਦੀ ਅਗਵਾਈ ਹੇਠ ਮਨਾਇਆ ਗਿਆ।ਜਠੇਰਿਆਂ ਦੇ ਪੂਜਨ ਤੋਂ ਬਾਅਦ ਬਾਹਰ ਪੰਡਾਲ ‘ਚ ਹਜਾਰਾਂ ਸੰਗਤਾਂ ‘ਚ ਪ੍ਰਵਾਜ਼ ਰੰਗ ਮੰਚ ਵਲੋਂ ਕੌਰੀਓਗ੍ਰਾਫੀਆਂ “ਪੱਗ ਨੂੰ ਦਾਗ […]

ਪੰਜਾਬ, ਦੇਸ਼ ਭਰ ਵਿੱਚੋਂ ਸਭ ਤੋਂ ਵਧੇਰੇ ਅਸਲਾ ਲਾਇਸੰਸ ਧਾਰਕਾਂ ਦਾ ਸੂਬਾ

Shareਲੁਧਿਆਣਾ, (ਪ੍ਰੀਤੀ ਸ਼ਰਮਾ) ਪੰਜਾਬ ਵਿੱਚ ਅਸਲਾ ਲਾਇੰਸਸ ਧਾਰਕਾਂ ਦੀ ਗਿਣਤੀ ਪੂਰੇ ਦੇਸ਼ ਵਿੱਚੋਂ ਵੱਧ ਹੈ। ਜਿਸ ਕਾਰਨ ਸੂਬੇ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਇਨ•ਾਂ ਹਥਿਆਰਾਂ ’ਤੇ ਨਜ਼ਰ ਰੱਖਣ ਦੀ ਵੱਡੀ ਲੋੜ ਹੈ। ਇਸੇ ਤਹਿਤ ਸੂਬੇ ਭਰ ਦੇ ਲਾਇਸੰਸੀ ਹਥਿਆਰਾਂ ਦਾ ਬਕਾਇਦਾ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ। […]

ਸੀਚੇਵਾਲ ’ਚ ਛੇਵਾਂ ਨੈਸ਼ਨਲ ਗੱਤਕਾ ਕੱਪ ਸ਼ੁਰੂ

Shareਮੁੰਡਿਆਂ ਦੇ ਅੰਡਰ-17 ਸਾਲ ਵਰਗ ਦੇ ਸਿੰਗਲ ਸੋਟੀ ਈਵੈਂਟ ਪੰਜਾਬ ਨੇ ਜਿੱਤਿਆ ਲੋਹੀਆਂ ਖਾਸ, 29 ਮਈ (ਸੁਰਜੀਤ ਸਿੰਘ ਸੀਚੇਵਾਲ) ਗੱਤਕਾ ਫੈਡਰੇਸ਼ਨ ਆਫ ਇੰਡੀਆ ਅਤੇ ੴ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ ਵੱਲੋਂ ਸਾਂਝੇ ਤੌਰ ’ਤੇ ਸੰਤ ਅਵਤਾਰ ਸਿੰਘ ਦੀ 29ਵੀਂ ਬਰਸੀ ਮੌਕੇ ਕਰਵਾਇਆ ਜਾ ਰਿਹਾ ਨੈਸ਼ਨਲ ਗੱਤਕਾ ਕੱਪ ਅੱਜ ਪੂਰੀਆਂ ਖੇਡ ਰਸਮਾ ਨਾਲ ਸ਼ੁਰੂ ਹੋ ਗਿਆ। […]