ਜਦੋਂ ਤਜੌਰੀ ਚੋਰੀ ਕਰਨ ਆਏ ਚੋਰ ਨੂੰ ਤਜੌਰੀ ਨੇ ਹੀ ਪਕੜ੍ਹ ਲਿਆ !

Shareਪੈਰਿਸ (ਸੁਖਵੀਰ ਸਿੰਘ ਸੰਧੂ) ਫਰਾਂਸ ਦੇ ਕਸਬੇ ਸੇਂਟ ਜੋਰਜ ਓਰੀਲੇਨਜ਼ ਦੇ ਇੱਕ ਘਰ ਵਿੱਚ ਜਦੋਂ ਚੋਰ ਤਜੌਰੀ ਨੂੰ ਚੁਰਾਉਣ ਲੱਗਿਆ,ਤਾਂ ਚੁਕਣ ਵੇਲੇ ਉਸ ਦੀ ਲੱਤ ਤਜੌਰੀ ਦੇ ਭਾਰ ਥੱਲੇ ਦੱਬ ਗਈ। ਚਾਰ ਸੌ ਕਿਲੋ ਭਾਰ ਦੀ ਤਜੌਰੀ ਨੇ ਉਸ ਦੀਆਂ ਚੀਕਾਂ ਪਵਾ ਦਿੱਤੀਆਂ।ਭੱਜਣ ਤੋਂ ਪਹਿਲਾਂ ਉਸ ਦੇ ਨਾਲ ਦੇ ਸਾਥੀ ਨੇ ਉਸ ਦੇ ਹੀ ਮੋਬਾਈਲ […]

ਸੰਤਰੂਧਨ ਵਿਚ ਤੀਆਂ ਮੇਲਾ ਬਹੁਤ ਭਰਵੇ ਇਕੱਠ ਨਾਲ ਸਫਲਤਾ ਪੂਰਵਕ ਹੋਇਆ

Share ਬੈਲਜੀਅਮ 26 ਜੂਨ (ਹਰਚਰਨ ਸਿੰਘ ਢਿੱਲੋਂ) 24 ਜੂੰਨ ਦਿਨ ਛਨੀਚਰਵਾਰ ਬੈਲਜੀਅਮ ਦੇ ਸ਼ਹਿਰ ਸਤਰੂੰਧਨ ਵਿਚ ਪੰਜਾਬੀ ਬੀਬੀਆਂ ਦੀ ਭਰਪੂਰ ਕੋਸ਼ਿਸ਼ ਸਦਕਾ ਪਹਿਲਾ ਤੀਆਂ ਮੇਲਾ ਕਰਵਾਇਆ ਗਿਆ। ਪੰਜਾਬ ਦੇ ਪੇਂਡੂ ਕਲਚਰਲ ਨੂੰ ਮੁੱਖ ਰੱਖਦੇ ਹੋਏ ਇੱਕ ਸਧਾਰਨ ਪ੍ਰਵਾਰ ਦੀ ਧੀ ਦੇ ਵਿਆਹ ਦੀਆਂ ਸਾਰੀਆਂ ਰਸਮਾ ਪੂਰੀਆਂ ਕਰਦੇ ਹੋਏ ਯੂਰਪ ਵਿਚ ਜਨਮੇ ਪੱਲੇ ਬਚਿਆ ਨੂੰ ਜਾਣਕਾਰੀ […]

ਪੰਜਾਬ ਕਾਂਗਰਸ ਆਈ ਦੇ ਪ੍ਰਧਾਨ ਸੁਨੀਲ ਜਾਖੜ ਦਾ ਰਾਜਪੁਰਾ ਦੇ ਗਗਨ ਚੌਕ ਅਤੇ ਮੁਹੱਬਤ ਪੈਲੇਸ ਪਟਿਆਲਾ ਰੋਡ ਤੇ ਵਰਕਰਾ ਵਲੋਂ ਕੀਤਾ ਭਰਵਾ ਸੁਆਗਤ

Shareਰਾਜਪੁਰਾ 26 ਜੂਨ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਗਗਨ ਚੌਕ ਵਿੱਖੇ ਸੁਨੀਲ ਜਾਖੜ ਪ੍ਰਧਾਨ ਪੰਜਾਬ ਕਾਂਗਰਸ ਆਈ ਰਾਜਪੁਰਾ ਅਤੇ ਘਨੌਰ ਦੇ ਵਰਕਰਾ ਵਲੋਂ ਉਹਨਾਂ ਦੇ ਨਾਅਰਿਆਂ ਦੀ ਗੂੰਜ ਵਿੱਚ ਭਰਵਾ ਸੁਆਗਤ ਕੀਤਾ ਗਿਆ। ਪ੍ਰਧਾਨ ਸੁਨੀਲ ਜਾਖੜ ਨੇ ਵਰਕਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਫੁੱਲਕਾ ਸਾਹਿਬ ਦਾ ਆਦਰ ਤੇ ਸਨਮਾਨ ਉਦੋਂ ਵਧਿਆ ਹੈ ਜਦੋਂ ਉਹਨਾਂ ਨੇ ਕੈਪਟਨ […]

ਪਿਛਲੇ 10 ਸਾਲਾਂ ਵਿੱਚ ਨਸ਼ਿਆਂ ਕਾਰਨ ਪੰਜਾਬ ਦੇ ਹੋਏ ਨੁਕਸਾਨ ਲਈ

Shareਪਿਛਲੀ ਸਰਕਾਰ ਸਿੱਧੇ ਤੌਰ ’ਤੇ ਜਿੰਮੇਵਾਰ-ਬ੍ਰਹਮ ਮਹਿੰਦਰਾ *ਐਸ.ਟੀ.ਐਫ. ਨੇ ਨਸ਼ਿਆਂ ਦੀ ਸਪਲਾਈ ਲਾਇਨ ਤੋੜੀ *ਐਸ.ਟੀ.ਐਫ. ਵੱਲੋਂ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਬੇਪਰਦ ਕੀਤਾ ਜਾਵੇਗਾ-ਏ.ਡੀ.ਜੀ.ਪੀ. ਸਿੱਧੂ * ਹਰੇਕ ਪਿੰਡ, ਗਲੀ ਤੇ ਮੁਹੱਲੇ ’ਚ ਡਰੱਗ ਐਬਜੂਜ਼ ਪਰਵੈਸ਼ਨ ਅਫ਼ਸਰ ਤਾਇਨਾਤ ਕੀਤੇ ਜਾਣਗੇ *ਵਿਦਿਅਕ ਸੰਸਥਾਵਾਂ ਵਿੱਚ ਵੀ ਹੋਵੇਗਾ ਵ¦ਟਰੀਆਂ ਦਾ ਗਠਨ *ਓ.ਪੀ.ਡੀ. ’ਚ ਨਸ਼ਾ ਛੱਡਣ ਵਾਲਿਆਂ […]

ਭਾਰਤ ਹੀ ਇਕ ਅਜਿਹਾ ਦੇਸ਼, ਜਿੱਥੇ ਹਰ ਧਰਮ ਦੇ ਲੋਕ ਮਿਲਜੁਲ ਕੇ ਰਹਿੰਦੇ ਹਨ ਬਾਵਾ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਅਲਫਲਾਂ ਇੰਤਜਾਮੀ ਕਮੇਟੀ ਵੱਲੋਂ ਅੱਜ ਈਦ ਉਲ ਫਿਤਰ ਦੇ ਮੌਕੇ ਤੇ ਸਮਾਗਮ ਦਾ ਆਯੋਜਨ ਡਾ. ਸੁਰਾਜਦੀਨ ਬਾਲੀ ਅਤੇ ਡਾ. ਹਰੂਨ ਬਾਲੀ ਦੀ ਦੇਖ ਰੇਖ ‘ਚ ਇੰਦਰਾ ਕਾਲੋਨੀ ‘ਚ ਕੀਤਾ ਗਿਆ। ਇਸ ਸਮਾਗਮ ‘ਚ ਮੁੱਖ ਤੋਰ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ ਨੇ ਸ਼ਾਮਿਲ ਹੋ ਕੇ ਸਭ ਤੋਂ ਪਹਿਲਾਂ ਅੱਜ […]

ਮਾਤਾ ਕੇਸਰੀ ਦੇਵੀ ਮੰਦਰ ਪਿੰਡ ਜਮਾਲਪੁਰ ਵਿਖੇ 21ਵਾਂ ਸਲਾਨਾ ਭਗਵਤੀ ਜਾਗਰਣ ਕਰਵਾਇਆ

Share* ਸਾਬਕਾ ਮੰਤਰੀ ਮਾਨ ਨੇ ਨਿਭਾਈ ਜੋਤ ਦੀ ਰਸਮ ਫਗਵਾੜਾ 26 ਜੂਨ (ਅਸ਼ੋਕ ਸ਼ਰਮਾ) ਮਾਤਾ ਕੇਸਰੀ ਦੇਵੀ ਜੀ ਦੇ ਸੇਵਕ ਗੁਲਾਮ ਰਾਮ ਜੀ ਦੀ ਯਾਦ ਵਿਚ 21ਵਾਂ ਸਲਾਨਾ ਭਗਵਤੀ ਜਾਗਰਣ ਮੰਦਰ ਮਾਤਾ ਕੇਸਰੀ ਦੇਵੀ ਪਿੰਡ ਜਮਾਲਪੁਰ ਵਿਖੇ ਬਿ¤ਟੂ ਜਾਮਲਪੁਰ ਦੀ ਦੇਖਰੇਖ ਹੇਠ ਕਰਵਾਇਆ ਗਿਆ। ਇਸ ਜਾਗਰਣ ਲਈ ਜੋਤ ਜਵਾਲਾ ਜੀ ਤੋਂ ਲਿਆਂਦੀ ਗਈ ਸੀ। ਭਗਵਤੀ […]

ਭਾਰਤ ਸਮੂਹ ਧਰਮਾਂ ਦਾ ਗੁਲਦਸਤਾ ਹੈ, ਇਸਨੂੰ ਬਿਖਰਣ ਨਹੀਂ ਦੇਵਾਗੇਂ : ਸ਼ਾਹੀ ਇਮਾਮ ਪੰਜਾਬ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਈਦ ਦਾ ਦਿਨ ਨਫਰਤਾਂ ਨੂੰ ਮੁਹੱਬਤ ’ਚ ਬਦਲਣ ਦਾ ਸੁਨੇਹਾ ਦਿੰਦਾ ਹੈ । ਜੋ ਫਿਰਕਾਪ੍ਰਸਤ ਤਾਕਤਾਂ ਦੇਸ਼ ’ਚ ਨਫਰਤ ਦੀ ਰਾਜਨੀਤੀ ਕਰਨਾ ਚਾਹੁੰਦੀਆਂ ਹਨ, ਉਨ•ਾਂ ਨੂੰ ਮੁੰਹ-ਤੋੜ ਜਵਾਬ ਦਿੱਤਾ ਜਾਵੇਗਾ । ਇਹ ਗੱਲ ਅੱਜ ਇੱਥੇ ਪੰਜਾਬ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ’ਚ ਈਦ ਉਲ ਫਿਤਰ ਦੇ ਮੌਕੇ ’ਤੇ ਆਯੋਜਿਤ ਰਾਜ ਪੱਧਰੀ […]

ਗੰਦੇ ਪਾਣੀ ਦੀ ਨਿਕਾਸੀ ਦੀ ਸਮ¤ਸਿਆ ਨਾਲ ਪਰੇਸ਼ਾਨ ਹਨ ਪਿੰਡ ਖਲਵਾੜਾ ਕਲੋਨੀ ਦੇ ਵਸਨੀਕ

Shareਗਲੀਆਂ ਵਿਚ ਜਮਾ ਪਾਣੀ ਉਹਨਾਂ ਦੇ ਘਰਾਂ ਵਿਚ ਵੜਨ ਅਤੇ ਇਲਾਕੇ ਵਿਚ ਬਿਮਾਰੀ ਫੈਲਣ ਦੀ ਪੂਰੀ ਸੰਭਾਵਨਾ ਫਗਵਾੜਾ 26 ਜੂਨ (1ਸ਼ੋਕ ਸ਼ਰਮਾ) ਪਿੰਡ ਖਲਵਾੜਾ ਕਲੋਨੀ ਦੇ ਵਸਨੀਕ ਗੰਦੇ ਪਾਣੀ ਦੀ ਨਿਕਾਸੀ ਦੀ ਸਮ¤ਸਿਆ ਨੂੰ ਲੈ ਕੇ ਪਰੇਸ਼ਾਨ ਹਨ। ਇਸ ਬਾਰੇ ਦਸਦਿਆਂ ਸਵਰਨ ਸਿੰਘ, ਹਰਪਾਲ ਸਿੰਘ, ਰਾਮ ਪ੍ਰਕਾਸ਼,ਕੁਲਦੀਪ ਸਿੰਘ, ਪਰਵੀਨ ਕੌਰ, ਤਰਸੇਮ ਲਾਲ, ਰਤਨ ਸਿੰਘ, ਬਨਾਰਸੀ […]

ਕੈਪਟਨ ਸਰਕਾਰ ’ਚ ਸਿਹਤ ਖੇਤਰ ’ਚ ਆਏ ਸਾਕਾਰਾਤਮਕ ਸੁਧਾਰਾਂ ਦਾ ਦੀਵਾਨ ਨੇ ਕੀਤਾ ਸਵਾਗਤ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ’ਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀਆਂ ਕੋਸ਼ਿਸ਼ਾਂ ਸਦਕਾ ਸਿਹਤ ਖੇਤਰ ’ਚ ਆਏ ਸਾਕਾਰਾਤਮਕ ਸੁਧਾਰਾਂ ਦਾ ਸਵਾਗਤ ਕੀਤਾ ਹੈ ਤੇ ਇਸਨੂੰ ਸੂਬੇ ਦੇ ਸਿਹਤ ਵਿਭਾਗ ਦੀ ਸਿਹਤ ਸੁਧਾਰਨ ਦੀ ਦਿਸ਼ਾ ’ਚ ਇਕ ਮੀਲ• ਦਾ ਪੱਥਰ ਦੱਸਿਆ ਹੈ। ਇਥੇ ਜਾਰੀ […]

ਨਗਰ ਵਿੱਚ ਅਨੇਕਾਂ ਫ਼ਾਈਨੈਂਸਰਾਂ ਵਲੋਂ ਲੋਕਾਂ ਦੀ ਲੁੱਟ ਨੂੰ ਸਮਾਪਤ ਕੀਤਾ ਜਾਏ -ਭਾਰਤੀ ਕਮਿਉਨਿਸਟ ਪਾਰਟੀ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਭਾਰਤੀ ਕਮਿਉਨਿਸਟ ਪਾਰਟੀ ਨੇ ਮੰਗ ਕੀਤੀ ਹੈ ਕਿ ਨਗਰ ਵਿੱਚ ਅਨੇਕਾਂ ਫ਼ਾਈਨੈਂਸਰਾਂ ਵਲੋਂ ਲੋਕਾਂ ਦੀ ਲੁੱਟ ਨੂੰ ਸਮਾਪਤ ਕੀਤਾ ਜਾਏ ਤੇ ਇਸ ਕਿਸਮ ਦੇ ਗਿਰੋਹਾਂ ਦਾ ਪਰਦਾ ਫਾਸ਼ ਕੀਤਾ ਜਾਏ। ਇਸ ਸੰਬੰਧ ਵਿੱਚ ਪਾਰਟੀ ਨੇ ਅਨੇਕਾਂ ਵਾਰ ਵੱਖ ਵੱਖ ਪੱਧਰ ਦੇ ਪੁਲਸ ਅਫ਼ਸਰਾਂ ਸਮੇਤ ਕਮਿਸ਼ਨਰ ਪੁਲਿਸ ਦੇ ਡੈਪੂਟੇਸ਼ਨ ਲੈ ਕੇ ਕੇਸ ਉਹਨਾਂ […]