ਫੋਟੋ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਤੋਂ ਰਹੇ ਯੋਗ ਵੋਟਰਾਂ ਲਈ ਜੁਲਾਈ ਮਹੀਨੇ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ

Share9 ਅਤੇ 23 ਜੁਲਾਈ ਨੂੰ ਪੋਲਿੰਗ ਸਟੇਸ਼ਨਾਂ ’ਤੇ ਲਗਾਏ ਜਾਣਗੇ ਕੈਂਪ ਲੁਧਿਆਣਾ, (ਪ੍ਰੀਤੀ ਸ਼ਰਮਾ) ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ/ਵਿਧਾਨ ਸਭਾ ਚੋਣ ਹਲਕਿਆਂ ਦੀ ਫੋਟੋ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਤੋਂ ਰਹਿ ਗਏ ਯੋਗ ਵੋਟਰਾਂ (ਵਿਸ਼ੇਸ਼ ਤੌਰ ’ਤੇ 18-21 ਸਾਲ ਦਰਮਿਆਨ) ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਜਿਸ ਦੌਰਾਨ ਬਿਨੈਕਾਰ ਆਪਣੇ ਦਾਅਵੇ ਅਤੇ ਇਤਰਾਜਾਂ ਸਬੰਧੀ […]

ਬੱਬਰ ਖਾਲਸਾ ਅਤੇ ਦੱਲ ਖਾਲਸਾ ਦੀ ਹੋਈ ਬਰੱਸਲਜ ਵਿਖੇ ਇਕੱਤਰਤਾ

Shareਬੈਲਜੀਅਮ 31 ਮਈ (ਯ.ਸ)ਬੱਬਰ ਖਾਲਸਾ ਤੇ ਦੱਲ ਖਾਲਸਾ ਜਰਮਨ ਦੀ ਇਕ ਇਕੱਤਰਤਾ ਮਿਲੇ ਪ੍ਰੈਸ ਨੋਟ ਮੁਤਾਬਕ ਬਰੱਸਲਜ ਵਿਖੇ ਭਾਈ ਹਰਵਿੰਦਰ ਸਿੰਘ ਭਤੇੜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਜਗਮੋਹਣ ਸਿੰਘ ਮੰਡ, ਜਗਰੂਪ ਸਿੰਘ ਮਾਨ ਬਖਤਾਵਰ ਸਿੰਘ ਬਲੋਰਾ, ਭਾਈ ਪ੍ਰਿਤਪਾਲ ਸਿੰਘ ਖਾਲਸਾ ਸਵਿਸ,ਭਾਈ ਸੁਰਜੀਤ ਸਿੰਘ ਸੁੱਖਾ ਤੰਗੋਰੀ ਸਵਿੱਸ, ਮਾਨ ਸਿੰਘ ਖਾਨਪੁਰ […]

ਨੀਲਾਤਾਰਾ ਸਾਕੇ ਦੀ 33ਵੀਂ ਸਾਲਨਾ ਯਾਦ

Shareਐਤਵਾਰ ਗੁ. ਬੰਗਲਾ ਸਾਹਿਬ ਵਿਖੇ ਅਰਦਾਸ ਸਮਾਗਮ ਨਵੀਂ ਦਿੱਲੀ : ਜੂਨ 1984 ਵਿੱਚ ਸ੍ਰੀ ਹਰਿਮੰਦਿਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਵਿਖੇ ਵਾਪਰੇ ਨੀਲਾਤਾਰਾ ਸਾਕੇ, ਜਿਸ ਵਿੱਚ ਫੌਜੀ ਹਮਲੇ ਦੌਰਾਨ ਉਹ ਹਜ਼ਾਰਾਂ ਬੇਗੁਨਾਹ ਸਿੰਘ, ਸਿੰਘਣੀਆਂ, ਬੱਚੇ, ਬਜ਼ੁਰਗ, ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮੰਨਾਉਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਜੁੜੇ ਸਨ, ਸ਼ਹੀਦ ਹੋ ਗਏ, ਉਨ੍ਹਾਂ […]

30 ਮਈ ਦਿਨ ਮੰਗਲਵਾਰ ਨੂੰ ਕੈਮਿਸ਼ਟਾ ਵਲੋਂ ਮੁਕੰਮਲ ਹੜਤਾਲ ਤੇ ਦੁਕਾਨਾ ਬੰਦ ਰਹੀਆਂ

Shareਰਾਜਪਰੁਾ 30 ਮਈ (ਧਰਮਵੀਰ ਨਾਗਪਾਲ) ਆਪਣੀਆਂ ਮੰਗਾ ਨੂੰ ਲੈ ਕੇ ਰਾਜਪੁਰਾ ਦੇ ਸਮੂਹ ਕੈਮਿਸ਼ਟ ਦੁਕਾਨਦਾਰਾਂ ਨੇ 30 ਮਈ ਦਿਨ ਮੰਗਲਵਾਰ ਨੂੰ ਮੁਕੰਮਲ ਹੜਤਾਲ ਕੀਤੀ ਅਤੇ ਆਪਣੀਆਂ ਦੁਕਾਨਾ ਬੰਦ ਰੱਖੀਆਂ। ਇਸ ਦੀ ਜਾਣਕਾਰੀ ਦਿੰਦੇ ਹੋਏ ਜਗਨੰਦਨ ਗੁਪਤਾ ਪ੍ਰਧਾਨ ਕੈਮਿਸ਼ਟ ਅਤੇ ਡਰਗਿੱਸਟ ਐਸੋਸ਼ੀਏਸ਼ਨ ਨੇ ਮੀਡੀਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੁਲਿਸ ਮੁਲਾਜਮ ਬਿਨਾਂ ਵਜਾਹ ਕੈਮਿਸ਼ਟ ਦੁਕਾਨਦਾਰਾਂ […]

ਮਾਂ ਦੀ ਲਾਸ਼ ਨੂੰ ਫਰਿਜ਼ ‘ਚ ਲਾਕੇ ਸੱਤ ਸਾਲ ਉਸ ਦੀ ਪੈਨਸ਼ਨ ਲੈਂਦਾ ਰਿਹਾ।

Shareਪੈਰਿਸ (ਸੁਖਵੀਰ ਸਿੰਘ ਸੰਧੂ) ਫਰਾਂਸ ਦੇ ਲਾਂਦਜ਼ ਇਲਾਕੇ ਵਿੱਚ ਪੁਲਿਸ ਨੇ ਜਦੋਂ ਇੱਕ ਆਦਮੀ ਨੂੰ ਪੈਸਿਆ ਦੇ ਹੇਰ ਫੇਰ ਵਿੱਚ ਪੁੱਛ ਗਿੱਛ ਲਈ ਬੁਲਾਇਆ, ਤਾਂ ਉਸ ਵਕਤ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸ ਨੇ ਇਹ ਭੇਦ ਖੋਲਿਆ,ਕਿ ਇਹ ਪੈਸੇ ਉਸ ਦੀ ਮਾਂ ਦੀ ਪੈਨਸ਼ਨ ਦੇ ਹਨ।ਜਿਸ ਦੀ ਲਾਸ਼ ਨੂੰ ਉਸ ਨੇ ਸੱਤ ਸਾਲਾਂ ਤੋਂ […]

ਸਿਵਲ ਸਰਜ਼ਨ ਦਫ਼ਤਰ ਵਿਖੇ ’’ਤੰਬਾਕੂ ਵਿਰੋਧੀ ਦਿਵਸ’’ਮੌਕੇ ਸਮਾਗਮ ਦਾ ਆਯੋਜਨ

Shareਲੁਧਿਆਣਾ, (ਪ੍ਰੀਤੀ ਸ਼ਰਮਾ) ’’ਤੰਬਾਕੂ ਨੂੰ ਕਹੋ ਨਾ, ਜਿੰਦਗੀ ਨੂੰ ਕਹੋ ਹਾਂ’’ ’’ਤੰਬਾਕੂ ਪੀਣ ਨਾਲ ਕੈਂਸਰ ਹੁੰਦਾ ਹੈ, ਸਭਨਾ ਨੂੰ ਰਲ-ਮਿਲ ਸਮਝਾਓ, ਤੰਬਾਕੂ ਨੂੰ ਹੱਥ ਨਾ ਲਾਓ’’ ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਡਾ. ਮਹਿੰਦਰ ਸਿੰਘ ਏ.ਸੀ.ਐਸ ਅਤੇ ਨੋਡਲ ਅਫਸਰ ਡਾ. ਆਸ਼ੀਸ ਚਾਵਲਾ ਨੇ ਅੱਜ ਸਿਵਲ ਸਰਜ਼ਨ ਦਫ਼ਤਰ ਵਿਖੇ ਤੰਬਾਕੂ ਵਿਰੋਧੀ ਦਿਵਸ ਮੌਕੇ ਅਧਿਕਾਰੀਆਂ/ਕਰਮਚਾਰੀਆਂ ਨੂੰ ਤੰਬਾਕੂ ਦੀ ਵਰਤੋਂ […]

ਅੰਬੇਡਕਰਵਾਦ ਦਾ ਹਿੰਦੂਕਰਨ ਚਿੰਤਾਜਨਕ

Shareਭਾਰਤ ਅੰਦਰ ਆਰੀਅਨ ਵਿਚਾਰਧਾਰਾ ਅਤੇ ਅੰਬੇਡਕਰਵਾਦ ਦਾ ਸਿੱਧਾ ਟਕਰਾਅ ਪਿਛਲੇ ਕੁੱਝ ਸਮੇਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਪਰ ਅਜੋਕੇ ਦੌਰ ਵਿੱਚ ਅੰਬੇਡਕਰਵਾਦ ਦਾ ਹਿੰਦੂਕਰਨ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਸ਼ਾਇਦ ਇਤਿਹਾਸਕ ਪਿਛੋਕੜ ਵਾਂਗ ਬੜੀ ਜਲਦੀ ਹੀ ਅੰਬੇਡਕਰ ਨੂੰ ਮਨੂਵਾਦ ਨਿਗਲ ਜਾਵੇਗਾ । ਮੇਰਾ ਇਹ ਦਾਅਵਾ ਸ਼ਾਇਦ ਅੰਬੇਡਕਰਵਾਦੀਆਂ ਓਪਰਾ ਜਿਹਾ ਲੱਗੇ ਪਰ ਇਹ ਨਿਸ਼ਚਿਤ […]

ਸ੍ਰੀ ਬ੍ਰਿਜ ਰਸਿਕ ਵੈਲਫੇਅਰ ਸੋਸਾਇਟੀ ਅਤੇ ਮੰਡਲ ਵਲੋਂ ਪਿੰਡ ਦਬਾਲੀ ਕਲਾ ਦੇ ਬਚਿਆ ਨੂੰ ਵਰਦੀਆਂ ਅਤੇ ਸ਼ਟੇਸ਼ਨਰੀ ਦਾ ਸਮਾਨ ਮੁੱਫਤ ਵੰਡਿਆ

Shareਰਾਜਪੁਰਾ 27 ਮਈ (ਧਰਮਵੀਰ ਨਾਗਪਾਲ) ਬੇਟੀ ਬਚਾੳ ਅਤੇ ਬੇਟੀ ਪੜਾਉ ਦੇ ਅਬਿਆਨ ਤਹਿਤ ਸ਼੍ਰੀ ਬ੍ਰਿਜ ਰਸਿਕ ਵੈਲਫੇਅਰ ਸੁਸਾਇਟੀ ਅਤੇ ਸ਼੍ਰੀ ਬ੍ਰਿਜ ਰਸਿਕ ਸੰਕੀਰਤਨ ਮੰਡਲ ਵਲੋਂ ਪਿੰਡ ਦਬਾਲੀ ਕਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ 50 ਬਚਿਆ ਨੂੰ ਸਕੂਲ ਦੀ ਡ੍ਰੈਸਾ, ਕਪੜੇ, ਬੈਠਣ ਲਈ ਟਾਟ ਅਤੇ ਹੋਰ ਸ਼ਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਤੇ ਇਸ ਸਮਾਨ ਨੂੰ ਵੰਡਣ […]