ਵਕੀਲ ਦੇ ਖਿਲਾਫ ਝੂਠੀ ਐਫ.ਆਈ.ਆਰ. ਦੇ ਰੋਸ ਵਿਚ ਬਾਰ ਐਸੋਸੀਏਸ਼ਨ ਨੇ ਰ¤ਖਿਆ ਨੋ ਵਰਕ ਡੇ

Shareਬੇ ਬੁਨਿਯਾਦ ਮਾਮਲੇ ਦੀ ਹੋਵੇ ਉ¤ਚ ਪ¤ਧਰੀ ਜਾਂਚ – ਨਾਰੰਗ ਫਗਵਾੜਾ 1 ਜੂਨ (1ਸ਼ੋਕ ਸ਼ਰਮਾ) ਬਾਰ ਐਸੋਸੀਏਸ਼ਨ ਫਗਵਾੜਾ ਵਲੋਂ ਇਕ ਵਕੀਲ ਖਿਲਾਫ ਬੁ¤ਲੋਵਾਲ (ਹੁਸ਼ਿਆਰਪੁਰ) ਥਾਣੇ ਵਿਚ ਦਰਜ ਪੁਲਿਸ ਕੇਸ ਨੂੰ ਝੂਠਾ ਦਸਦੇ ਹੋਏ ਸਮੂਹ ਵਕੀਲਾਂ ਨੇ ਅ¤ਜ ਰੋਸ ਵਜੋਂ ਨੋ ਵਰਕ ਡੇ ਰ¤ਖਿਆ। ਇਸ ਦੌਰਾਨ ਐਸੋਸੀਏਸ਼ਨ ਦੀ ਇਕ ਮੀਟਿੰਗ ਪ੍ਰਧਾਨ ਲੋਕੇਸ਼ ਨਾਰੰਗ ਦੀ ਪ੍ਰਧਾਨਗੀ ਹੇਠ […]

ਜ਼ਿਲ•ਾ ਅਤੇ ਸੈਸ਼ਨ ਜੱਜ ਵੱਲੋਂ ਜੇਲ•ਾਂ ਦਾ ਅਚਾਨਕ ਦੌਰਾ

Shareਹਵਾਲਾਤੀਆਂ/ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਲਾਭ ਲੈਣ ਦਾ ਸੱਦਾ ਲੁਧਿਆਣਾ, (ਪ੍ਰੀਤੀ ਸ਼ਰਮਾ) ਸ੍ਰ. ਗੁਰਬੀਰ ਸਿੰਘ, ਜ਼ਿਲ•ਾ ਅਤੇ ਸੈਸ਼ਨ ਜੱਜ ਕਮ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਅਤੇ ਡਾ. ਗੁਰਪ੍ਰੀਤ ਕੌਰ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਥਾਨਕ ਕੇਂਦਰੀ ਜੇਲ•, ਜਨਾਨਾ ਜੇਲ• ਅਤੇ ਬੋਰਸਟਲ ਜੇਲ• ਦਾ ਅਚਾਨਕ ਦੌਰਾ ਕੀਤਾ, […]

ਨਿਕੋਟੀਨ ਸ਼ਰੀਰ ਵਿਚ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ – ਅਨੀਤਾ ਸ਼ਰਮਾ

Shareਲੁਧਿਆਣਾ, (ਪ੍ਰੀਤੀ ਸ਼ਰਮਾ): ਸਾਰੇ ਸੰਸਾਰ ਵਿ¤ਚ ਤੰਬਾਕੂ ਰੋਕ ਦਿਵਸ ਮਨਾਇਆ ਜਾਂਦਾ ਹੈ ਕਿਉਂਕਿ ਤੰਬਾਕੂ ਦੇ ਸੇਵਨ ਨਾਲ ਕਈ ਬੀਮਾਰਿਆ ਸਰੀਰ ਵਿ¤ਚ ਪੈਦਾ ਹੋ ਜਾਂਦੀਆਂ ਹਨ। ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੇ ਤੰਬਾਕੂ ਰੋਕ ਦਿਵਸ ਉ¤ਤੇ ਦ¤ਸਿਆ ਕਿ ਤੰਬਾਕੂ ਵਿ¤ਚ ਨਿਕੋਟਿਨ ਹੁੰਦਾ ਹੈ ਇਸਦੇ ਜਿਆਦਾ ਸੇਵਨ ਨਾਲ ਫੇਫੜੇ , ਲਕਵਾ , ਗਲੇ , ਮੁੰਹ […]

ਪ੍ਰੈ¤ਸ ਲਾਇਨਜ ਕ¤ਲਬ ਵ¤ਲੋਂ ਆਯੋਜਿਤ 11 ਨੁਕਾਤੀ ਪ੍ਰੋਗਰਾਮ ਨੂੰ ਸਫਲ ਬਣਾਉਣ ਦਾ ਹੋਇਆ ਫੈਸਲਾ

Shareਪ੍ਰੈਸ ਲਾਇਨਜ ਕਲ¤ਬ ਜਿਲ•ੇ ਦੀ ਸਾਂਝੀ ਕਲ¤ਬ ਬਣਾਉਣ ਲਈ ਬ¤ਚਨਵਧ ਲੁਧਿਆਣਾ, (ਪ੍ਰੀਤੀ ਸ਼ਰਮਾ) ਜਿਲ•ੇ ਦੀ ਸਾਂਝੀ ਪ੍ਰੈ¤ਸ ਕਲ¤ਬ ਬਣਾਉਣ ਦੇ ਯਤਨਾਂ ਨੂੰ ਤੇਜ ਕਰਦਿਆਂ ਸਰਕਟ ਹਾਊਸ ਵਿਖੇ ਪ੍ਰੈ¤ਸ ਲਾਇਨਜ ਕਲ¤ਬ ਦੀ ਇ¤ਕ ਅਹਿਮ ਮੀਟਿੰਗ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਤੇ ਸਮਰਾਟ ਸ਼ਰਮਾ ਦੀ ਅਗਵਾਈ ਵਿ¤ਚ ਹੋਈ। ਜਿਸ ਵਿਚ ਕਲ¤ਬ ਵੱਲੋਂ 11 ਨੁਕਾਤੀ ਪ੍ਰੋਗਰਾਮ ਬਲਵੀਰ ਸਿੰਘ ਸਿ¤ਧੂ […]

ਪਟਿਆਲਾ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ ਤੇ ਅਸਲਾ ਬਰਾਮਦ

Share*ਪਿਓ ਗ੍ਰਿਫਤਾਰ ਪੁੱਤਰ ਵੱਲੋਂ ਖੁਦਕਸ਼ੀ ਪਟਿਆਲਾ, 1 ਜੂਨ (ਧਰਮਵੀਰ ਨਾਗਪਾਲ) ਪਟਿਆਲਾ ਪੁਲਿਸ ਨੇ ਇੱਕ ਸਰਚ ਅਪਰੇਸ਼ਨ ਦੌਰਾਨ ਧਮਾਕਾਖੇਜ ਸਮੱਗਰੀ ਤੇ ਨਜਾਇਜ਼ ਅਸਲੇ ਸਮੇਤ ਹਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਜਦ ਕਿ ਉਸ ਦੇ ਪੁੱਤਰ ਰਜਤਵੀਰ ਸਿੰਘ ਨੇ ਕਾਨੂੰਨੀ ਕਾਰਵਾਈ ਦੇ ਡਰੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ […]

ਗੁਰੂਘਰ ਗੁਰੂ ਨਾਨਕ ਪ੍ਰਕਾਸ਼ ਲੀਜ ਵਿੱਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਸਮੂਹ ਸ਼ਹੀਦਾ ਦੀ ਯਾਦ ਵਿੱਚ ਸਮਾਗਮ

Share ਬੈਲਜੀਅਮ (ਯ.ਸ) ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਸਮੂਹ ਸ਼ਹੀਦਾ ਦੀ ਯਾਦ ਦੇ ਸਬੰਧ ਵਿੱਚ ਗੁਰੂਘਰ ਗੁਰੂ ਨਾਨਕ ਪ੍ਰਕਾਸ਼ ਲੀਜ ਵਿੱਖੇ ਅੱਜ ਲੀਜ ਦੀ ਸੰਗਤ ਵੱਲੋ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਹਨ। ਜਿਨਾ ਦੇ ਭੋਗ 4 ਜੂਨ ਦਿਨ ਐਤਵਾਰ ਨੂੰ ਪਾਏ ਜਾਣਗੇ ਇਹ ਜਾਣਕਾਰੀ ਚੰਨਾ ਬੈਂਸ ਨੇ ਦੈਂਦੇ ਹੋਏ ਦੱਸਿਆ […]

ਮੋਹਣ ਸਿੰਘ ਸ.ਸ. ਮਾਸਟਰ ਨੂੰ ਸੇਵਾ ਮੁਕਤੀ ’ਤੇ ਦਿੱਤੀ ਨਿੱਘੀ ਵਿਦਾਇਗੀ

Shareਲੁਧਿਆਣਾ, (ਪ੍ਰੀਤੀ ਸ਼ਰਮਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਮ (ਲੁਧਿਆਣਾ) ਤੋਂ ਲੰਬੀ ਸੇਵਾ ਉਪਰੰਤ ਸੇਵਾ ਮੁਕਤ ਹੋਏ ਮਾਸਟਰ ਮੋਹਣ ਸਿੰਘ ਦੇ ਸਨਮਾਨ ਵਿੱਚ ਸਮੂਹ ਸਕੂਲ ਸਟਾਫ ਅਤੇ ਗਰਾਮ ਪੰਚਾਇਤ ਗੁਰਮ ਵਲੋਂ ਸਕੂਲ ਵਿਖੇ ਇਸ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਮੂਹ ਸਟਾਫ, ਸਮੂਹ ਗਰਾਮ ਪੰਚਾਇਤ ਮੈਂਬਰ ਅਤੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਪਿੰ੍ਰਸੀਪਲ ਸ੍ਰੀਮਤੀ […]

ਪੰਜਾਬ ਸਰਕਾਰ ਸਥਾਈ ਹੱਲ ਲਈ ਕਰੇਗੀ ਪਹਿਲ: ਨਵਜੋਤ ਸਿੰਘ ਸਿੱਧੂ

Share੍ਹ ਨਾਜ਼ਾਇਜ਼ ਉਸਾਰੀਆਂ ਨੂੰ ਯਕਮੁਸ਼ਤ ਛੋਟ ਲਿਆਉਣ ਦੀ ਨੀਤੀ ਹੇਠ ਲਿਆਉਣ ਦੀ ਯੋਜਨਾ ੍ਹ ਮੁੱਖ ਮੰਤਰੀ ਅੱਗੇ ਕੈਬਨਿਟ ਨੋਟ ਜ਼ਿਆਦਾ ਲਿਆਂਦਾ ਜਾਵੇਗਾ ੍ਹ ਸ਼ਹਿਰਾਂ ਦਾ ਮੁਹਾਂਦਰਾ ਵਿਗਾੜਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ੍ਹ ਨਾਜ਼ਾਇਜ਼ ਉਸਾਰੀਆਂ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਚੰਡੀਗੜ੍ਹ, 1 ਜੂਨ (ਧਰਮਵੀਰ ਨਾਗਪਾਲ) ‘‘ਸਰਕਾਰ ਦਾ ਮਕਸਦ ਕਿਸੇ ਨੂੰ […]