4 ਜੂਨ ਨੂੰ ਸੰਤ ਮੁਰਾਲੇ ਵਾਲਿਆ ਦੀ ਬਰਸੀ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਵਸ ਮਨਾਇਆ ਜਾਵੇਗਾ

Shareਬੈਲਜੀਅਮ  (ਯ.ਸ) 29 ਮਈ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ 2 ਜੂਨ ਨੂੰ ਬਾਬਾ ਪ੍ਰੈਮ ਸਿੰਘ ਮੁਰਾਲੇ ਵਾਲਿਆ ਦੀ ਬਰਸੀ ਦੇ ਸਬੰਧ ਵਿਚ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ 2 ਜੂਨ ਨੂੰ ਬਰੱਸਲਜ ਦੀ ਸੰਗਤ ਵਲੋ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਜਾ ਰਹੇ ਹਨ ਜਿਨਾ ਦੇ ਭੋਗ 4 ਜੂਨ ਦਿਨ ਐਤਵਾਰ […]

ਗੁਰੂਘਰ ਗੁਰੂ ਨਾਨਕ ਪ੍ਰਕਾਸ਼ ਲੀਜ ਵਿੱਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਸਮੂਹ ਸ਼ਹੀਦਾ ਦੀ ਯਾਦ ਵਿੱਚ ਸਮਾਗਮ

Shareਬੈਲਜੀਅਮ (ਯ.ਸ) ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਸਮੂਹ ਸ਼ਹੀਦਾ ਦੀ ਯਾਦ ਦੇ ਸਬੰਧ ਵਿੱਚ ਗੁਰੂਘਰ ਗੁਰੂ ਨਾਨਕ ਪ੍ਰਕਾਸ਼ ਲੀਜ ਵਿੱਖੇ ਲੀਜ ਦੀ ਸੰਗਤ ਵੱਲੋ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਹਨ। ਜਿਨਾ ਦੇ ਭੋਗ 4 ਜੂਨ ਦਿਨ ਐਤਵਾਰ ਨੂੰ ਪਾਏ ਜਾਣਗੇ ਇਹ ਜਾਣਕਾਰੀ ਚੰਨਾ ਬੈਂਸ ਨੇ ਦੈਂਦੇ ਹੋਏ ਦੱਸਿਆ ਕਿ ਭੋਗ […]

ਆਜ਼ਾਦ ਸਪੋਰਟਸ ਕਲਚਰਲ ਕੱਲਬ(ਨਾਰਵੇ) ਵੱਲੋ ਸ਼ਾਨਦਾਰ ਦੂਸਰਾ ਇਨਡੋਰ ਵਾਲੀਬਾਲ ਟੂਰਨਾਂਮੈਟ ਕਰਵਾਇਆ ਗਿਆ।

Share ਆਸਕਰ(ਰੁਪਿੰਦਰ ਢਿੱਲੋ ਮੋਗਾ) ਪਿੱਛਲੇ ਦਿਨੀ ਨਾਰਵੇ ਦੀ ਰਾਜਧਾਨੀ ਓਸਲੋ ਤੋ ਤਕਰੀਬਨ 35 ਕਿ ਮਿ ਦੀ ਦੂਰੀ ਤੇ ਸਥਿਤ ਹੈਗੇਦਾਲ ਦੇ ਸਪੋਰਟਸ ਹਾਲ ਵਿਖੇ ਆਜ਼ਾਦ ਸਪੋਰਟਸ ਕਲਚਰਲ ਕੱਲਬ ਵੱਲੋ ਸ਼ਾਨਦਾਰ ਵਾਲੀਬਾਲ ਟੂਰਨਾਂਮੈਟ ਕਰਵਾਇਆ ਗਿਆ। ਨਾਰਵੇ ਚ ਭਾਰਤੀ ਭਾਈਚਾਰੇ ਨਾਲ ਸੰਬੱਧਤ ਵਾਲੀਬਾਲ ਕੱਲਬਾ ਤੇ ਇਲਾਵਾ ਡੈਨਮਾਰਕ ਤੋ ਆਈਆ ਟੀਮਾ ਦਰਮਿਆਨ ਆਪਸੀ ਸੂਟਿੰਗ ਅਤੇ ਸਮ਼ੇਸਿੰਗ ਦੇ ਮੈਚ […]

ਜਿਲ•ਾ ਕਾਂਗਰਸ ਦੀ ਜਰੂਰੀ ਮੀਟਿੰਗ ਕਪੂਰਥਲਾ ਵਿਖੇ ਅ¤ਜ

Share ਫਗਵਾੜਾ 2 ਜੂਨ (ਸ਼ੋਕ ਸ਼ਰਮਾ) ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੀ ਇਕ ਜਰੂਰੀ ਮੀਟਿੰਗ 3 ਜੂਨ ਨੂੰ ਸਵੇਰੇ 11 ਵਜੇ ਰੈਸਟ ਹਾਉਸ ਕਪੂਰਥਲਾ ਵਿਖੇ ਬੁਲਾਈ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜਿਲ•ਾ ਕਾਂਗਰਸ ਪ੍ਰਧਾਨ ਜੋਗਿੰਦਰ ਸਿੰਘ ਮਾਨ ਨੇ ਦ¤ਸਿਆ ਕਿ ਮੀਟਿੰਗ ਵਿਚ ਪਾਰਟੀ ਦੀ ਮੈਂਬਰਸ਼ਿਪ ਮੁਹਿਮ ਸਬੰਧੀ ਵਿਚਾਰਾਂ ਹੋਣਗੀਆਂ। ਮੀਟਿੰਗ ਵਿਚ ਪਾਰਟੀ ਦੇ ਏ.ਪੀ.ਆਰ.ਓ. ਸੁਮਿਤ […]

ਗਾਇਕ ਕੁਲਦੀਪ ਰੁਹਾਨੀ ਦੇ ਸਿੰਗਲ ਟਰੈਕ ‘ਰੰਗ ਕਾਦਰੀ’ ਦਾ ਪੋਸਟਰ ਰਿਲੀਜ਼

Shareਫਗਵਾੜਾ 2 ਜੂਨ (ਅਸ਼ੋਕ ਸ਼ਰਮਾ) ਸੂਫੀ ਗਾਇਕ ਕੁਲਦੀਪ ਰੁਹਾਨੀ ਦੀ ਸਿੰਗਲ ਟਰੈਕ ਆਡੀਓ ਵੀਡੀਓ ਐਲਬਮ ‘ਰੰਗ ਕਾਦਰੀ ਚੜ•ਾ ਦੇ ਸੋਹਣਿਆ’ ਦਾ ਪੋਸਟਰ ਰਿਲੀਜ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਉਸਤਾਦ ਜਾਫ਼ਰ ਹੁਸੈਨ (ਮਦਨ) ਨੇ ਵਿਸ਼ੇਸ਼ ਤੌਰ ਤੇ ਪੁ¤ਜ ਕੇ ਉਕਤ ਪੋਸਟਰ ਰਿਲੀਜ਼ ਕਰਨ ਉਪਰੰਤ ਆਪਣੇ ਸ਼ਗਿਰਦ ਕੁਲਦੀਪ ਰੁਹਾਨੀ ਨੂੰ ਸ਼ੁਭ ਇ¤ਛਾਵਾਂ ਦਿ¤ਤੀਆਂ। ਸੂਫੀ ਗਾਇਕ ਕੁਲਦੀਪ […]

ਸ਼ਹਿਰ ਦੇ ਵੱਖ ਵੱਖ ਸੈਕਟਰਾਂ ਅਤੇ ਸਲੱਮ ਏਰੀਏ ਵਿੱਚ 30 ਜੂਨ ਤੱਕ ਰੋਜਾਨਾ ਕਰਵਾਈ ਜਾਵੇਗੀ ਫੌਗਿੰਗ :

Shareਰਾਜੇਸ ਧੀਮਾਨ ੍ਹ ਫੌਗਿੰਗ ਸਬੰਧੀ ਸ਼ਿਕਾਇਤ ਟੋਲ ਫਰੀ ਨੰਬਰ 1800-137-0007 ਤੇ ਕਰਵਾਈ ਜਾ ਸਕਦੀ ਹੈ ਦਰਜ ੍ਹ ਫੌਗਿੰਗ ਸਮੇਂ ਲੋਕਾਂ ਨੂੰ ਆਪਣੇ ਘਰਾਂ ਦੇ ਦਰਵਾਜੇ ਅਤੇ ਖਿੜਕੀਆਂ ਖੁੱਲੇ ਰੱਖਣ ਦੀ ਕੀਤੀ ਅਪੀਲ ੍ਹ ਫੌਗਿੰਗ ਮਸ਼ੀਨ ਚਲਦੇ ਸਮੇ ਇਲਾਕੇ ’ਚ ਸੈਨੇਟਰੀ ਸੁਪਰਵਾਇਜਰ ਕਰਨਗੇ ਨਿਗਰਾਨੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ : 2 ਜੂਨ (ਧਰਮਵੀਰ ਨਾਗਪਾਲ) ਨਗਰ ਨਿਗਮ ਵੱਲੋਂ […]

ਫਗਵਾੜਾ ’ਚ ਕਾਂਗਰਸ ਦੀ ਮੈਂਬਰਸ਼ਿਪ ਮੁਹਿਮ ਜੋਰਾਂ ਨਾਲ ਜਾਰੀ – ਸੂਦ

Shareਫਗਵਾੜਾ 2 ਜੂਨ (ਅਸ਼ੋਕ ਸ਼ਰਮਾ) ਪੰਜਾਬ ਕਾਂਗਰਸ ਵਲੋਂ ਸ਼ੁਰੂ ਕੀਤੀ ਗਈ ਮੈਂਬਰਸ਼ਿਪ ਮੁਹਿਮ ਨੂੰ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਦੀ ਸੁਚ¤ਜੀ ਅਗਵਾਈ ਹੇਠ ਹਲਕਾ ਵਿਧਾਨਸਭਾ ਫਗਵਾੜਾ ’ਚ ਜੋਰ ਸ਼ੋਰ ਨਾਲ ਚਲਾਇਆ ਜਾ ਰਿਹਾ ਹੈ। ਇਹ ਗ¤ਲ ਸਮਾਜ ਸੇਵਕ ਅਤੇ ਕਾਂਗਰਸੀ ਆਗੂ ਮੋਹਨ ਲਾਲ ਸੂਦ (ਸੇਵਾਮੁਕਤ ਨਿਗਰਾਨ ਇੰਜੀਨਿਅਰ) ਨੇ ਨਵੇਂ ਬਣਾਏ ਮੈਂਬਰਾਂ […]